Aamli De Larh La
[00:14.40] ਕਰਦਾ ਸਿਫ਼ਤ ਮੇਰੇ ਕੋਲ ਰੇਹਦਾ ਸੀ
[00:17.06] ਕਰਦਾ ਸਿਫ਼ਤ ਮੇਰੇ ਕੋਲ ਰੇਹਦਾ ਸੀ
[00:19.72] ਬੜਾ ਸਾਊ ਮੁੰਡਾ ਨੀ ਵਿਚੋਲਾ ਕੇਹਦਾ ਸੀ
[00:22.38] ਬੜਾ ਸਾਊ ਮੁੰਡਾ ਨੀ ਵਿਚੋਲਾ ਕੇਹਦਾ ਸੀ
[00:25.03] ਕੱਚੀ ਕੈਲ ਖੰਗੜ ਦੇ ਨਾਲ ਤੋਰਤੀ
[00:27.69] ਕੱਚੀ ਕੈਲ ਖੰਗੜ ਦੇ ਨਾਲ ਤੋਰਤੀ
[00:30.35] ਅਮਲੀ ਦੇ ਲੜ ਲਾ ਕੇ ਬੇੜੀ ਰੋੜਤੀ
[00:33.00] ਅਮਲੀ ਦੇ ਲੜ ਲਾ ਕੇ ਬੇੜੀ ਰੋੜਤੀ
[00:36.72] ਓਹ ਚਾਹ ਦੇ ਪਤੀਲੇ ਵਿੱਚ ਖੋਰਦੇ ਡਲੀ
[00:39.38] ਹੋ ਮਾਰਕੇ ਕਸੁੰਨ ਹੁਣੇ ਚਾੜ੍ਹਦੂ ਬਲੀ
[00:41.76] ਓਹ ਚਾਹ ਦੇ ਪਤੀਲੇ ਵਿੱਚ ਖੋਰਦੇ ਡਲੀ
[00:44.45] ਹੋ ਮਾਰਕੇ ਕਸੁੰਨ ਹੁਣੇ ਚਾੜ੍ਹਦੂ ਬਲੀ
[00:47.39] ਹਾਏ ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
[00:49.52] ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
[00:52.45] ਗੁੱਤ ਦਾ ਬਣਾਦੂ ਹੁਣੇ ਵਾਲ ਵਾਲ ਨੀ
[00:54.58] ਤੇਰੀ ਗੁੱਤ ਦਾ ਬਣਾਦੂ ਹੁਣੇ ਵਾਲ ਵਾਲ ਨੀ
[01:22.23] ਦਿਨੇ ਰਾਤ ਮਾਵੇ ਨਾਲ ਗੁੱਥ ਫ਼ਿਰਦੇ
[01:25.15] ਦਿਨੇ ਰਾਤ ਮਾਵੇ ਨਾਲ ਗੁੱਥ ਫ਼ਿਰਦੇ
[01:27.81] ਚੱਜ ਨਾਲ ਸੌਣਾ ਨਾ ਹੰਡੋਣਾ ਮਿਲਦੇ
[01:30.47] ਚੱਜ ਨਾਲ ਸੌਣਾ ਨਾ ਹੰਡੋਣਾ ਮਿਲਦੇ
[01:33.13] ਤੋਲਾ ਤੋਲਾ ਖਾਹ ਕੇ ਨੀ ਨਜ਼ਾਰੇ ਚੱਖ ਦਾ
[01:35.78] ਤੋਲਾ ਤੋਲਾ ਖਾਹ ਕੇ ਨੀ ਨਜ਼ਾਰੇ ਚੱਖ ਦਾ
[01:38.72] ਮੇਰਾ ਤਾਂ ਭੰਬੀਰੀ ਐ ਘੁਮਾਈ ਰੱਖਦਾ
[01:41.11] ਮੇਰਾ ਤਾਂ ਭੰਬੀਰੀ ਐ ਘੁਮਾਈ ਰੱਖਦਾ
[01:45.10] ਓਹ ਖਾਹਦੀ ਹੋਵੇਂ ਉੱਡੂ ਉੱਡੂ ਚਿੱਤ ਕਰਦੇ
[01:47.75] ਨੀ ਬੁੱਲਾ ਵਿੱਚ ਰੱਖ ਕੇ ਫੁੱਕਾ ਕੇ ਜਰਦਾ
[01:50.43] ਓਹ ਖਾਹਦੀ ਹੋਵੇਂ ਉੱਡੂ ਉੱਡੂ ਚਿੱਤ ਕਰਦੇ
[01:53.09] ਨੀ ਬੁੱਲਾ ਵਿੱਚ ਰੱਖ ਕੇ ਫੁੱਕਾ ਕੇ ਜਰਦਾ
[01:55.75] ਹੋ ਰੀਠੇ ਜਿੰਨੀ ਦੇ ਦੇ
[01:58.42] ਹਾਂ ਰੀਠੇ ਜਿੰਨੀ ਦੇ ਦੇ ਝੋਟੇ ਵਾਂਗੂੰ ਤੋਰ ਲਈ
[02:01.34] ਰੀਠੇ ਜਿੰਨੀ ਦੇ ਕੇ ਝੋਟੇ ਵਾਂਗੂੰ ਤੋਰ ਲਈ
[02:04.00] ਫੇਰ ਭਾਵੇਂ ਅਮਲੀ ਗੱਡੇ ਨਾਂ ਜੋੜ ਲਈ
[02:06.39] ਓਹ ਫੇਰ ਭਾਵੇਂ ਅਮਲੀ ਗੱਡੇ ਨਾਂ ਜੋੜ ਲਈ
[02:33.75] ਦੇਖ ਕਰਤੂਤਾ ਮੇਰਾ ਢਿੱਡ ਹੱਸਦਾ
[02:36.41] ਪਾਕੇ ਨਿੱਤ ਗੱਘਰੀ ਵੇਹੜੇ ਚ ਨੱਚਦਾ
[02:39.06] ਦੇਖ ਕਰਤੂਤਾ ਮੇਰਾ ਢਿੱਡ ਹੱਸਦਾ
[02:41.72] ਪਾਕੇ ਨਿੱਤ ਗੱਘਰੀ ਵੇਹੜੇ ਚ ਨੱਚਦਾ
[02:44.41] ਲਿਖ ਗੇਆ ਰੱਬ ਤਕਦੀਰਾ ਖੋਟੀਆ
[02:47.08] ਲਿਖ ਗੇਆ ਰੱਬ ਤਕਦੀਰਾ ਖੋਟੀਆ
[02:49.73] ਚਾਹ ਦਾ ਪਤੀਲਾ ਧੜੀ ਖਾਦਾ ਰੋਟੀਆ
[02:52.39] ਚਾਹ ਦਾ ਪਤੀਲਾ ਧੜੀ ਖਾਦਾ ਰੋਟੀਆ
[02:56.11] ਓਹ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਐ
[02:59.03] ਨੀ ਸੁੱਖ ਨਾਲ ਡੱਬੀ ਅਜੈ ਭਰੀ ਪਈ ਐ
[03:01.68] ਓਹ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਐ
[03:04.34] ਨੀ ਸੁੱਖ ਨਾਲ ਡੱਬੀ ਅਜੈ ਭਰੀ ਪਈ ਐ
[03:07.00] ਓਹ ਖੁਸ਼ੀ ਨਾਲ ਪੌਦਾ
[03:09.39] ਹਾਏ ਖੁਸ਼ੀ ਨਾਲ ਪੌਦਾ ਚਮਕੀਲਾ ਬਾਘੀਆਂ
[03:12.33] ਤੋੜ ਦਉਗਾ ਅੱਜ ਅਮਲੀ ਤੜਾਗੀਆ
[03:14.98] ਤੋੜ ਦਉਗਾ ਅੱਜ ਅਮਲੀ ਤੜਾਗੀਆ
[03:17.64] ਚਾਹ ਦਾ ਪਤੀਲਾ ਧੜੀ ਖਾਦਾ ਰੋਟੀਆ
[03:20.04] ਹੋ ਤੋੜ ਦਉਗਾ ਅੱਜ ਅਮਲੀ ਤੜਾਗੀਆ
[03:22.70] ਚਾਹ ਦਾ ਪਤੀਲਾ ਧੜੀ ਖਾਦਾ ਰੋਟੀਆ
