Lrc Player

Steering Nun Hath Paondi - Amar Singh Chamkila, Amarjot

Unknown artist
[03:06.49]·Synced by Guest·
This lyric sheet isn't paired with a song yet, so lines are shown but won't sync or seek.

[00:16.93] ਪੇਹਲਾ ਜਰਦਾ ਬੁੱਲਾਂ ਵਿੱਚ ਲਉ ਦੇ

[00:19.18] ਫੇਰ ਸਟੇਰਿੰਗ ਨੂੰ ਹੱਥ ਪਾਉ ਦੇ

[00:21.04] ਪੇਹਲਾ ਜਰਦਾ ਬੁੱਲਾਂ ਵਿੱਚ ਲਉ ਦੇ

[00:22.93] ਫੇਰ ਸਟੇਰਿੰਗ ਨੂੰ ਹੱਥ ਪਾਉ ਦੇ

[00:25.08] ਨੀ ਬਾਬੇ ਦਾ ਨਾਮ ਧੇਆ ਕੇ

[00:27.21] ਕੌਓ ਕਉਦੇ ਸਿਰ ਜਿੰਨੀ ਫਿਰ ਖਾਹ ਕੇ

[00:29.33] ਸਿਨਹਾ ਤਾਣ ਲਈ ਦੇ

[00:31.72] ਦੋ ਕੋਹ ਤੋ ਪੁਰਜਾ ਪਛਾਣ ਲਈ ਦੇ

[00:34.92] ਨੀ ਦੋ ਕੋਹ ਤੋ ਪੁਰਜਾ ਪਛਾਣ ਲਈ ਦੇ

[00:38.89] ਪੇਹਲਾ ਭੈਣ ਜੀ ਭੈਣ ਜੀ ਕੇਹ ਕੇ

[00:41.02] ਦੂਜਾ ਮੋਢਾ ਮਾਰਨਾ ਖੇਹ ਕੇ

[00:42.88] ਤੀਜੀ ਅੱਖ ਸ਼ਰਾਰਤ ਕਰਦੀ

[00:45.00] ਚੋਥੀ ਮੁੱਛ ਉੱਪਰ ਨੂੰ ਖੜ੍ਹਦੀ

[00:47.13] ਭੁੱਖੇ ਰੇਹਣ ਮਾਲ ਦੇ

[00:49.52] ਸੜਕਾਂ ਤੇ ਫ਼ਿਰਦੇ ਪਟੋਲੇ ਭਾਲਦੇ

[00:53.24] ਸੜਕਾਂ ਤੇ ਫ਼ਿਰਦੇ ਪਟੋਲੇ ਭਾਲਦੇ

[01:12.63] ਹੋ ਜਦੋਂ ਰੂੜੀ ਮਾਰਕਾ ਚੱਲੇ

[01:14.75] ਨੀ ਯਾਰਾ ਦੀ ਬੱਲੇ ਬੱਲੇ

[01:16.88] ਓਹ ਜਦੋਂ ਰੂੜੀ ਮਾਰਕਾ ਚੱਲੇ

[01:18.74] ਨੀ ਯਾਰਾ ਦੀ ਬੱਲੇ ਬੱਲੇ

[01:20.88] ਜਾਂਦੀ ਗੋਲੀ ਫੀਮ ਦੀ ਅੰਦਰ

[01:23.00] ਗੋਲੀ ਅੰਦਰ ਯਾਰ ਜਲੰਧਰ

[01:24.86] ਜਦੋਂ ਅੱਖ ਖੜ੍ਹਦੀ

[01:27.26] ਕੱਚੀ ਪਿੱਲੀ ਯਾਰਾ ਦੇ ਨਾਅ ਮੁਹਰੇ ਅੜ ਦੀ

[01:31.26] ਕੱਚੀ ਪਿੱਲੀ ਯਾਰਾ ਦੇ ਨਾਅ ਮੁਹਰੇ ਅੜ ਦੀ

[01:35.50] ਸੋਨੇ ਵਰਗੀ ਨਿੱਤ ਕਮਾਈ

[01:37.63] ਵੈ ਢਾਬੇਆ ਤੈਅ ਬੈਠ ਗਵਾਈ

[01:39.76] ਖਾਂਦੇ ਵੰਨ ਸੁਵੰਨੇ ਤੜਕੇ

[01:41.63] ਖਾਲੀ ਜੇਬ ਹੁੰਦੇ ਐ ਭਲ੍ਹਕੇ

[01:44.02] ਬਾਕੀ ਕੀ ਮੈਂ ਦੱਸਣਾ

[01:46.41] ਇੱਕ ਟਾਇਰ ਕੱਚੇ ਇੱਕ ਪੱਕੇ ਰੱਖਣਾ

[01:50.13] ਇੱਕ ਟਾਇਰ ਕੱਚੇ ਇੱਕ ਪੱਕੇ ਰੱਖਣਾ

[02:09.53] ਨੀ ਜਦੋ ਸਾਬ ਘੇਰਦਾ ਸਾਨੂੰ

[02:11.66] ਬੋਹਤੀਆ ਗੱਲਾ ਪੁਸ਼ਦੀ ਕਾਹਨੂੰ

[02:13.78] ਸਾਡੇ ਭਾਹ ਦਾ ਮਰਜੇ ਮਾਈ

[02:15.91] ਪੈਂਦਾ ਫ਼ਰਕ ਸਾਨੂੰ ਨੀ ਕਾਈ

[02:18.04] ਪੀਤੀ ਲੋਹਣੀ ਪੈਂਦੀ ਐ

[02:20.43] ਕਦੇ ਕਦੇ ਕੱਚੇ ਰੂਟ ਲਾਉਣੀ ਪੈਂਦੀ ਐ

[02:24.15] ਗੱਡੀ ਫੇਰ ਕੱਚੇ ਰੂਟ ਪਾਉਣੀ ਪੈਂਦੀ ਐ

[02:28.39] ਪੁਲਸ ਡਰਾਇਵਰ ਤੈਅ ਗਾਉਣ ਵਾਲੇ

[02:31.06] ਸਾਰੇ ਇੱਕੋ ਕੋਠੀ ਦੇ ਤਾਲੇ

[02:32.93] ਕੀ ਚਮਕੀਲੇ ਨੂੰ ਮੈ ਕੇਹਣਾ

[02:35.05] ਓਹ ਦਾ ਕੇਹੜਾ ਕੋਠੜਾ ਡੇਹਣਾ

[02:37.18] ਪੁੱਠੇ ਰਾਹ ਪੈਂਦੇ ਨੇ

[02:39.57] ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ

[02:43.29] ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ

[02:47.01] ਓਹ ਬਿੱਲੋ ਦੋ ਕੋਹ ਤੋ ਪੁਰਜਾ ਪਛਾਣ ਲਈ ਦੇ

[02:51.52] ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ

[02:55.24] ਓਹ ਦੋ ਕੋਹ ਤੋ ਪੁਰਜਾ ਪਛਾਣ ਲਈ ਦੇ

[02:59.49] ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ