Lrc Player

Sade Pind De Rivaz

Unknown artist
[04:21.43]·
This lyric sheet isn't paired with a song yet, so lines are shown but won't sync or seek.

[00:15.67] ਸਾਡੇ ਪਿੰਡ ਦਾ ਰਿਵਾਜ ਨੇਆਰਾ

[00:17.27] ਵੈ ਸੁਣ ਦਿਲਦਾਰਾ

[00:18.86] ਸਾਡੇ ਪਿੰਡ ਦਾ ਰਿਵਾਜ ਨੇਆਰਾ

[00:20.45] ਵੈ ਸੁਣ ਦਿਲਦਾਰਾ

[00:21.78] ਕੁੱਟਣ ਘੱਟ ਘੜੀਸਣ ਵਾਲਾ

[00:23.92] ਕੁੱਟਣ ਘੱਟ ਘੜੀਸਣ ਵਾਲਾ

[00:25.78] ਕਰੇਗਾ ਬਾਹੁੜੀ ਬਾਉੜੀ ਵੈ

[00:28.43] ਪਤਾ ਲੱਗੂ ਜਦ

[00:29.50] ਕੁੱਕੜ ਵਾਂਗੂੰ ਧੌਣ ਮਰੋੜੀ ਵੈ

[00:32.42] ਪਤਾ ਲੱਗੂ ਜਦ

[00:33.22] ਕੁੱਕੜ ਵਾਂਗੂੰ ਧੌਣ ਮਰੋੜੀ ਵੈ

[00:35.89] ਹੋ ਸਾਡੇ ਪਿੰਡ ਜਏ ਮੁੰਡੇ ਨੀ ਥੇਓ ਦੇ

[00:38.04] ਹਾਏ ਜਰਦਾ ਲਾਉਂਦੇ

[00:39.37] ਸਾਡੇ ਪਿੰਡ ਜਏ ਮੁੰਡੇ ਨੀ ਥੇਓ ਦੇ

[00:41.23] ਹਾਏ ਜਰਦਾ ਲਾਉਂਦੇ

[00:42.30] ਨੀ ਘਰੇ ਗੁੜ੍ਹ ਦੀ ਦਾਰੂ ਪਾਉਂਦੇ

[00:44.43] ਨੀ ਘਰੇ ਗੁੜ੍ਹ ਦੀ ਦਾਰੂ ਪਾਉਂਦੇ

[00:46.57] ਖਾਹ ਮਾਵੇ ਤੈਅ ਮਾਵਾ ਨੀ

[00:48.69] ਤੂੰ ਇੱਕ ਅੱਧੇ ਨੂੰ ਰੋਵੇਂ

[00:50.54] ਊਤਿਆ ਫ਼ਿਰਦੇ ਆਵਾ ਨੀ

[00:52.68] ਹਾਏ ਤੂੰ ਇੱਕ ਅੱਧੇ ਨੂੰ ਰੋਵੇਂ

[00:54.53] ਊਤਿਆ ਫ਼ਿਰਦੇ ਆਵਾ ਨੀ

[01:21.62] ਸਾਡੇ ਪਿੰਡ ਦਰਾ ਦੇ ਮੁਹਰੇ

[01:23.77] ਜੇ ਕੋਈ ਮਾਰਕੇ ਲੰਙੇ ਖੰਗੁਰੇ

[01:26.15] ਪੈਂਦੇ ਝੱਟ ਬੱਖੀ ਵਿੱਚ ਹੂਰੇ

[01:28.02] ਪੈਂਦੇ ਝੱਟ ਬੱਖੀ ਵਿੱਚ ਹੂਰੇ

[01:29.87] ਵੈ ਹੱਥ ਵਿੱਚ ਬੋਤਲ ਰੇਹ ਜਾਂਦੀ

[01:32.53] ਚਾਰ ਕੁ ਧੌਣ ਤੈਅ ਲੱਗੀਆਂ

[01:34.12] ਵੈ ਸਭ ਪੀਤੀ ਲੇਹ ਜਾਂਦੀ

[01:36.52] ਚਾਰ ਕੁ ਧੌਣ ਤੈਅ ਲੱਗੀਆਂ

[01:38.11] ਵੈ ਸਭ ਪੀਤੀ ਲੇਹ ਜਾਂਦੀ

[01:40.23] ਸਾਡੇ ਪਿੰਡ ਵਿੱਚ ਗੱਲ ਕੀ ਬੀਤੀ

[01:42.36] ਨੀ ਅਸਾ ਬੜੀ ਤਰੱਕੀ ਕੀਤੀ

[01:44.75] ਇੱਕੋ ਦਾਈ ਤੋਂ ਗੁੜ੍ਹਤੀ ਲਿਤੀ

[01:46.62] ਇੱਕੋ ਦਾਈ ਤੋਂ ਗੁੜ੍ਹਤੀ ਲਿਤੀ

[01:48.47] ਨੀ ਪਿੰਡ ਦੇ ਬੜੇ ਸਿਆਣੇ ਨੇ

[01:50.86] ਓਹ ਕੱਲੇ-ਕੱਲੇ ਘਰ ਗਿਣ ਲੈਅ

[01:52.74] ਨੀ ਦੋ ਦੋ ਦਰਜਨ ਨਿਆਣੇ ਨੇ

[01:54.59] ਹਾਏ ਕੱਲੇ-ਕੱਲੇ ਘਰ ਗਿਣ ਲੈਅ

[01:56.73] ਨੀ ਦੋ ਦੋ ਦਰਜਨ ਨਿਆਣੇ ਨੇ

[02:24.09] ਘਰ ਵਿਚ ਹੁੰਦੀ ਬੱਲੇ-ਬੱਲੇ

[02:26.48] ਕਾਕੇ ਪੜ੍ਹਣ ਕਾਲਜੀ ਚੱਲੇ

[02:28.34] ਭਰ ਲਏ ਠੇਕੇ ਵਾਲੇਆ ਗ਼ੱਲੇ

[02:30.47] ਭਰ ਲਏ ਠੇਕੇ ਵਾਲੇਆ ਗ਼ੱਲੇ

[02:32.59] ਖੂਹ ਟਿੰਡਾ ਬਿਣ ਗਿੜ ਦੇ ਵੈ

[02:34.99] ਖ਼ਬਰੇ ਕੋਹੜੀ ਕੇਓ ਨਸ਼ਿਆ ਨਾਲ

[02:37.11] ਘੁਲਦੇ ਫ਼ਿਰਦੇ ਨੇ

[02:38.97] ਖ਼ਬਰੇ ਕੋਹੜੀ ਕੇਓ ਨਸ਼ਿਆ ਨਾਲ

[02:41.36] ਘੁਲਦੇ ਫ਼ਿਰਦੇ ਨੇ

[02:42.68] ਓਹ ਸੌਣ ਹਰੇ ਹਾੜ ਨਾਅ ਸੁੱਕੇ

[02:44.81] ਨੀ ਆਪੇ ਰੱਬ ਸਾਰਦਾ ਬੁੱਤੇ

[02:47.20] ਨੀ ਜਦੋ ਕੋਠਿਓ ਦਾਣੇ ਮੁੱਕੇ

[02:49.06] ਹਾਏ ਜਦੋ ਕੋਠਿਓ ਦਾਣੇ ਮੁੱਕੇ

[02:51.19] ਦਾਤਾ ਆਪੇ ਘੱਲੂਗਾ

[02:53.58] ਹੁਣ ਰੱਬ ਨੇ ਗਾਜਰਾਂ ਦਿੱਤੀਆਂ

[02:54.91] ਨੀ ਰਮੰਬਾ ਵਿੱਚੇ ਚੱਲੂਗਾ

[02:57.29] ਹੁਣ ਰੱਬ ਨੇ ਗਾਜਰਾਂ ਦਿੱਤੀਆਂ

[02:59.44] ਨੀ ਰਮੰਬਾ ਵਿੱਚੇ ਚੱਲੂਗਾ

[03:26.53] ਏਹ ਤਾਂ ਰੋਹਬ ਰੁਬ ਨਾਅ ਸੇਹਦੇ

[03:28.65] ਘਰ ਨੂੰ ਆਉਂਦੇ ਡਿੱਗ ਦੇ ਡੇਹ ਦੇ

[03:31.08] ਆਪੇ ਮੌਤ ਨੂੰ ਮਾਸੀ ਕੇਹਦੇ

[03:32.94] ਆਪੇ ਮੌਤ ਨੂੰ ਮਾਸੀ ਕੇਹਦੇ

[03:34.83] ਏਹਨਾਂ ਨੂੰ ਕੇਹੜਾ ਮੋੜੂੰ ਵੈ

[03:37.49] ਅੰਨਾ ਸ਼ਕੀਨ ਗਲੇ ਵਿਚ

[03:39.08] ਲੱਤਾ ਆਪ ਘਸੋੜੂ ਵੈ

[03:41.73] ਅੰਨਾ ਸ਼ਕੀਨ ਗਲੇ ਵਿਚ

[03:43.33] ਲੱਤਾ ਆਪ ਘਸੋੜੂ ਵੈ

[03:45.20] ਹੋ ਤੂੰ ਚਮਕੀਲੇ ਦੀ ਗੱਲ ਜਰਜਾ

[03:47.33] ਨੀ ਅੱਡੀਆਂ ਕੂਚ ਚੁਬਾਰੇ ਚੜ੍ਹਜਾ

[03:49.72] ਤੈਅ ਕੀ ਲੈਣਾ ਐ ਚੁੱਪ ਕਰਜਾ

[03:51.85] ਤੈਅ ਕੀ ਲੈਣਾ ਐ ਚੁੱਪ ਕਰਜਾ

[03:53.70] ਨੀ ਪਰਦੇ ਫੋਲੀ ਜਾਨੀ ਐ

[03:56.10] ਮਾਰੂ ਧੌਣ ਵਿੱਚ ਹੂਰੇ

[03:57.70] ਸਾਲ਼ੇ ਦੀਐ ਬੋਲੀ ਜਾਨੀ ਐ

[04:00.08] ਚਾਰ ਕੁ ਧੌਣ ਤੈਅ ਲੱਗੀਆਂ

[04:01.95] ਵੈ ਸਭ ਪੀਤੀ ਲੇਹ ਜਾਂਦੀ

[04:04.06] ਮੈ ਮਾਰੂ ਧੌਣ ਵਿੱਚ ਹੂਰੇ

[04:05.93] ਸਾਲ਼ੇ ਦੀਐ ਬੋਲੀ ਜਾਨੀ ਐ

[04:08.58] ਚਾਰ ਕੁ ਧੌਣ ਤੈਅ ਲੱਗੀਆਂ

[04:10.18] ਵੈ ਸਭ ਪੀਤੀ ਲੇਹ ਜਾਂਦੀ

[04:12.56] ਮੈ ਮਾਰੂ ਧੌਣ ਵਿੱਚ ਹੂਰੇ

[04:14.16] ਕੰਜ਼ਰ ਦੀਐ ਬੋਲੀ ਜਾਨੀ ਐ