Lrc Player

Dhola Door Gaya

Unknown artist
[03:44.31]·Synced by Guest·
This lyric sheet isn't paired with a song yet, so lines are shown but won't sync or seek.

[00:18.29] ਵੈ ਦਿਓਰਾ ਮੰਨ ਮਚਿਆ ਚੋਬਰਾਂ

[00:20.68] ਪਾ ਕੋਈ ਇਸ਼ਕ ਦੀ ਬਾਤ

[00:22.01] ਆਏ ਹਾਏ

[00:23.07] ਵੈ ਦਿਓਰਾ ਮੰਨ ਮਚਿਆ ਚੋਬਰਾਂ

[00:24.93] ਪਾ ਕੋਈ ਇਸ਼ਕ ਦੀ ਬਾਤ

[00:26.52] ਦੁੱਧ ਮੱਖਣਾ ਨਾਲ ਪਲੀ ਜਵਾਨੀ

[00:28.64] ਭੋਰਾ ਦਿਸੇ ਨਾ ਘਾਟ

[00:29.97] ਵੈ ਢੋਲਾ

[00:31.05] ਵੈ ਮਾਈਆਂ

[00:32.39] ਕੰਤ ਮੇਰਾ ਦੂਰ ਗੇਆ

[00:33.72] ਦਿਓਰਾ ਚੰਨ ਦੀ ਚਾਨਣੀ ਰਾਤ

[00:35.58] ਵੈ ਢੋਲਾ ਦੂਰ ਗੇਆ

[00:37.97] ਵੈ ਮਾਈਆਂ ਦੂਰ ਗੇਆ

[00:40.36] ਹੋ ਨੀ ਭਾਬੀ ਹੁੰਦਾ ਬੁਰਾ ਵਿਛੋੜਾ

[00:43.02] ਨੀ ਸੀਨੇ ਪੱਥਰ ਧਰ ਲੈਅ

[00:44.35] ਹੋ ਨੀ ਭਾਬੀ ਹੁੰਦਾ ਬੁਰਾ ਵਿਛੋੜਾ

[00:46.74] ਨੀ ਸੀਨੇ ਪੱਥਰ ਧਰ ਲੈਅ

[00:48.61] ਓਹ ਜਾਤ ਮਰਦ ਦੀ ਗੁਣ ਨਾਅ ਜਾਣੇ

[00:51.00] ਸਬਰ ਪਿਆਲਾ ਭਰ ਲੈਅ

[00:52.11] ਨੀ ਮੁੱਠੀਆਂ

[00:53.16] ਹੋ ਮੁੱਠੀਆਂ

[00:54.49] ਹੋ ਮੁੱਠੀਆਂ ਦਿਓਰ ਭਰੇ

[00:56.61] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[00:57.15] ਮੁੱਠੀਆਂ ਦਿਓਰ ਭਰੇ

[01:20.82] ਕਦੇ ਕਦੇ ਮੈਨੂੰ ਏਓ ਲੱਗੇ

[01:22.68] ਕੋਈ ਕੁੰਡਾ ਪਿਆ ਖੜਕੋਦਾ

[01:25.61] ਪੈਂਦੇ ਰੋਜ਼ ਭੁਲੇਖੇ ਵੈ

[01:28.27] ਤੇਰਾ ਵੀਰਾਂ ਤੁਰਿਆ ਆਉਂਦਾ

[01:29.60] ਪੈਂਦੇ ਰੋਜ਼ ਭੁਲੇਖੇ ਵੈ

[01:30.93] ਤੇਰਾ ਵੀਰਾਂ ਤੁਰਿਆ ਆਉਂਦਾ

[00:00.00] ਖੰਭ ਲਾ ਕੇ ਨੀਂਦ ਅੱਖੀਆ ਚੋ ਉੱਡ ਜਏ

[00:00.00] ਨਿਕਲੇ ਸਿਨੇਉ ਲਾਟ

[00:00.00] ਵੈ ਢੋਲਾ

[00:00.00] ਵੈ ਮਾਈਆਂ

[00:00.00] ਕੰਤ ਮੇਰਾ ਦੂਰ ਗੇਆ

[00:00.00] ਦਿਓਰਾ ਚੰਨ ਦੀ ਚਾਨਣੀ ਰਾਤ

[00:00.00] ਵੈ ਢੋਲਾ ਦੂਰ ਗੇਆ

[00:00.00] ਵੈ ਮਾਈਆਂ ਦੂਰ ਗੇਆ

[00:00.00] ਹੋ ਤੂੰ ਸਰਗੀ ਦੇ ਤਾਰੇ ਵਰਗੀ

[00:00.00] ਨੀ ਹੁਸਨ ਸੋਨੇ ਦੀਆਂ ਡਲੀਆਂ

[00:00.00] ਹੋ ਤੂੰ ਸਰਗੀ ਦੇ ਤਾਰੇ ਵਰਗੀ

[00:00.00] ਨੀ ਹੁਸਨ ਸੋਨੇ ਦੀਆਂ ਡਲੀਆਂ

[00:00.00] ਹੋ ਚਾਂਦੀ ਵਰਗਾ ਨਰਮ ਪਿੰਡਾ

[00:00.00] ਨੀ ਮੋਮ ਵਰਗੀਆ ਤਲੀਆ

[00:00.00] ਹੋ ਚਾਂਦੀ ਵਰਗਾ ਨਰਮ ਪਿੰਡਾ

[00:00.00] ਨੀ ਮੋਮ ਵਰਗੀਆ ਤਲੀਆ

[00:00.00] ਹੋ ਤੇਲ ਹਿਜ਼ਰ ਦਾ ਗੱਮ ਦੀ ਭੱਠੀ

[00:00.00] ਤੇਲ ਹਿਜ਼ਰ ਦਾ ਗੱਮ ਦੀ ਭੱਠੀ

[00:00.00] ਹੰਜੂਆ ਦੇ ਫੁੱਲ ਤਲ ਲੈਅ

[00:00.00] ਨੀ ਮੁੱਠੀਆਂ

[00:00.00] ਹੋ ਮੁੱਠੀਆਂ

[00:00.00] ਹੋ ਮੁੱਠੀਆਂ ਦਿਓਰ ਭਰੇ

[00:00.00] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[00:00.00] ਮੁੱਠੀਆਂ ਦਿਓਰ ਭਰੇ

[00:00.00] ਸੱਜ ਵਿਆਹੀਆਂ ਘਰ ਵਿੱਚ ਨਾਰਾਂ

[00:00.00] ਕੋਣ ਕਰੇ ਰਖਵਾਲੀ

[00:00.00] ਵਿੱਚ ਪਰਦੇਸ ਦੇ ਜਾਕੇ ਬੇਹ ਗੇਆ

[00:00.00] ਭਰੇ ਬਾਗ਼ ਦਾ ਮਾਲੀ

[00:00.00] ਵਿੱਚ ਪਰਦੇਸ ਦੇ ਜਾਕੇ ਬੇਹ ਗੇਆ

[00:00.00] ਭਰੇ ਬਾਗ਼ ਦਾ ਮਾਲੀ

[00:00.00] ਚਾਂਦੀ ਦੀਆਂ ਛਿਲੜਾਂ ਨਾਲ ਲੋਭੀ

[00:00.00] ਭੁੱਲ ਗਿਆ ਘਰੇ ਸੁਕਾ ਕੇ

[00:00.00] ਵੈ ਢੋਲਾ

[00:00.00] ਵੈ ਮਾਈਆਂ

[00:00.00] ਕੰਤ ਮੇਰਾ ਦੂਰ ਗੇਆ

[00:00.00] ਦਿਓਰਾ ਚੰਨ ਦੀ ਚਾਨਣੀ ਰਾਤ

[00:00.00] ਵੈ ਢੋਲਾ ਦੂਰ ਗੇਆ

[00:00.00] ਵੈ ਮਾਈਆਂ ਦੂਰ ਗੇਆ

[00:00.00] ਹੋ ਬਾਹ ਸਰਾਣੇ ਰੱਖ ਕੇ ਹੁਣ ਤੂੰ

[00:00.00] ਮਾਰ ਘੁਰਾੜੇ ਭਾਬੀ

[00:00.00] ਹੋ ਬਾਹ ਸਰਾਣੇ ਰੱਖ ਕੇ ਹੁਣ ਤੂੰ

[00:00.00] ਮਾਰ ਘੁਰਾੜੇ ਭਾਬੀ

[00:00.00] ਹੋ ਘੁੱਟ ਘੁੱਟ ਸੀਨੇ ਲਾਊਗਾ

[00:00.00] ਆਇਆ ਵੀਰ ਦਾ ਖੱਤ ਜਵਾਬੀ

[00:00.00] ਹੋ ਘੁੱਟ ਘੁੱਟ ਸੀਨੇ ਲਾਊਗਾ

[00:00.00] ਆਇਆ ਵੀਰ ਦਾ ਖੱਤ ਜਵਾਬੀ

[00:00.00] ਹੋ ਦਿਨ ਚੜਦੇ ਨੂੰ ਆਉ ਚਮਕੀਲਾ

[00:00.00] ਦਿਨ ਚੜਦੇ ਨੂੰ ਆਉ ਚਮਕੀਲਾ

[00:00.00] ਆਹ ਲੈਅ ਰੁੱਕਾ ਪੜਲੇ

[00:00.00] ਨੀ ਮੁੱਠੀਆਂ

[00:00.00] ਹੋ ਮੁੱਠੀਆਂ

[00:00.00] ਹੋ ਮੁੱਠੀਆਂ ਦਿਓਰ ਭਰੇ

[00:00.00] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[00:00.00] ਨੀ ਮੁੱਠੀਆਂ ਦਿਓਰ ਭਰੇ

[00:00.00] ਵੈ ਢੋਲਾ ਦੂਰ ਗੇਆ

[00:00.00] ਨੀ ਮੁੱਠੀਆਂ ਦਿਓਰ ਭਰੇ

[00:00.00] ਵੈ ਮਾਈਆਂ ਦੂਰ ਗੇਆ