Lrc Player

Dhola Door Gaya

Unknown artist
[03:44.31]·Synced by Guest·
This lyric sheet isn't paired with a song yet, so lines are shown but won't sync or seek.

[00:18.27] ਵੈ ਦਿਓਰਾ ਮੰਨ ਮਚਿਆ ਚੋਬਰਾਂ

[00:20.12] ਪਾ ਕੋਈ ਇਸ਼ਕ ਦੀ ਬਾਤ

[00:21.72] ਆਏ ਹਾਏ

[00:22.78] ਵੈ ਦਿਓਰਾ ਮੰਨ ਮਚਿਆ ਚੋਬਰਾਂ

[00:24.64] ਪਾ ਕੋਈ ਇਸ਼ਕ ਦੀ ਬਾਤ

[00:26.50] ਦੁੱਧ ਮੱਖਣਾ ਨਾਲ ਪਲੀ ਜਵਾਨੀ

[00:28.36] ਭੋਰਾ ਦਿਸੇ ਨਾ ਘਾਟ

[00:30.22] ਵੈ ਢੋਲਾ

[00:31.01] ਵੈ ਮਾਈਆਂ

[00:32.08] ਕੰਤ ਮੇਰਾ ਦੂਰ ਗੇਆ

[00:33.68] ਦਿਓਰਾ ਚੰਨ ਦੀ ਚਾਨਣੀ ਰਾਤ

[00:35.26] ਵੈ ਢੋਲਾ ਦੂਰ ਗੇਆ

[00:37.39] ਵੈ ਮਾਈਆਂ ਦੂਰ ਗੇਆ

[00:40.04] ਹੋ ਨੀ ਭਾਬੀ ਹੁੰਦਾ ਬੁਰਾ ਵਿਛੋੜਾ

[00:41.91] ਨੀ ਸੀਨੇ ਪੱਥਰ ਧਰ ਲੈਅ

[00:44.03] ਹੋ ਨੀ ਭਾਬੀ ਹੁੰਦਾ ਬੁਰਾ ਵਿਛੋੜਾ

[00:46.15] ਨੀ ਸੀਨੇ ਪੱਥਰ ਧਰ ਲੈਅ

[00:48.01] ਓਹ ਜਾਤ ਮਰਦ ਦੀ ਗੁਣ ਨਾਅ ਜਾਣੇ

[00:50.41] ਸਬਰ ਪਿਆਲਾ ਭਰ ਲੈਅ

[00:52.00] ਨੀ ਮੁੱਠੀਆਂ

[00:52.79] ਹੋ ਮੁੱਠੀਆਂ

[00:53.86] ਹੋ ਮੁੱਠੀਆਂ ਦਿਓਰ ਭਰੇ

[00:55.19] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[00:57.31] ਮੁੱਠੀਆਂ ਦਿਓਰ ਭਰੇ

[01:20.15] ਕਦੇ ਕਦੇ ਮੈਨੂੰ ਏਓ ਲੱਗੇ

[01:22.02] ਕੋਈ ਕੁੰਡਾ ਪਿਆ ਖੜਕੋਦਾ

[01:24.68] ਪੈਂਦੇ ਰੋਜ਼ ਭੁਲੇਖੇ ਵੈ

[01:26.28] ਤੇਰਾ ਵੀਰਾਂ ਤੁਰਿਆ ਆਉਂਦਾ

[01:28.69] ਪੈਂਦੇ ਰੋਜ਼ ਭੁਲੇਖੇ ਵੈ

[01:30.28] ਤੇਰਾ ਵੀਰਾਂ ਤੁਰਿਆ ਆਉਂਦਾ

[01:32.67] ਖੰਭ ਲਾ ਕੇ ਨੀਂਦ ਅੱਖੀਆ ਚੋ ਉੱਡ ਜਏ

[01:34.80] ਨਿਕਲੇ ਸਿਨੇਉ ਲਾਟ

[01:36.39] ਵੈ ਢੋਲਾ

[01:37.46] ਵੈ ਮਾਈਆਂ

[01:38.51] ਕੰਤ ਮੇਰਾ ਦੂਰ ਗੇਆ

[01:40.11] ਦਿਓਰਾ ਚੰਨ ਦੀ ਚਾਨਣੀ ਰਾਤ

[01:41.70] ਵੈ ਢੋਲਾ ਦੂਰ ਗੇਆ

[01:43.83] ਵੈ ਮਾਈਆਂ ਦੂਰ ਗੇਆ

[01:46.48] ਹੋ ਤੂੰ ਸਰਗੀ ਦੇ ਤਾਰੇ ਵਰਗੀ

[01:48.61] ਨੀ ਹੁਸਨ ਸੋਨੇ ਦੀਆਂ ਡਲੀਆਂ

[01:50.73] ਹੋ ਤੂੰ ਸਰਗੀ ਦੇ ਤਾਰੇ ਵਰਗੀ

[01:52.59] ਨੀ ਹੁਸਨ ਸੋਨੇ ਦੀਆਂ ਡਲੀਆਂ

[01:54.72] ਹੋ ਚਾਂਦੀ ਵਰਗਾ ਨਰਮ ਪਿੰਡਾ

[01:56.57] ਨੀ ਮੋਮ ਵਰਗੀਆ ਤਲੀਆ

[01:58.97] ਹੋ ਚਾਂਦੀ ਵਰਗਾ ਨਰਮ ਪਿੰਡਾ

[02:01.09] ਨੀ ਮੋਮ ਵਰਗੀਆ ਤਲੀਆ

[02:03.22] ਹੋ ਤੇਲ ਹਿਜ਼ਰ ਦਾ ਗੱਮ ਦੀ ਭੱਠੀ

[02:05.34] ਤੇਲ ਹਿਜ਼ਰ ਦਾ ਗੱਮ ਦੀ ਭੱਠੀ

[02:07.47] ਹੰਜੂਆ ਦੇ ਫੁੱਲ ਤਲ ਲੈਅ

[02:08.53] ਨੀ ਮੁੱਠੀਆਂ

[02:09.86] ਹੋ ਮੁੱਠੀਆਂ

[02:10.92] ਹੋ ਮੁੱਠੀਆਂ ਦਿਓਰ ਭਰੇ

[02:12.25] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[02:14.11] ਮੁੱਠੀਆਂ ਦਿਓਰ ਭਰੇ

[02:36.95] ਸੱਜ ਵਿਆਹੀਆਂ ਘਰ ਵਿੱਚ ਨਾਰਾਂ

[02:39.37] ਕੋਣ ਕਰੇ ਰਖਵਾਲੀ

[02:41.48] ਵਿੱਚ ਪਰਦੇਸ ਦੇ ਜਾਕੇ ਬੇਹ ਗੇਆ

[02:43.61] ਭਰੇ ਬਾਗ਼ ਦਾ ਮਾਲੀ

[02:45.73] ਵਿੱਚ ਪਰਦੇਸ ਦੇ ਜਾਕੇ ਬੇਹ ਗੇਆ

[02:47.86] ਭਰੇ ਬਾਗ਼ ਦਾ ਮਾਲੀ

[02:49.72] ਚਾਂਦੀ ਦੀਆਂ ਛਿਲੜਾਂ ਨਾਲ ਲੋਭੀ

[02:52.11] ਭੁੱਲ ਗਿਆ ਘਰੇ ਸੁਕਾ ਕੇ

[02:53.44] ਵੈ ਢੋਲਾ

[02:54.50] ਵੈ ਮਾਈਆਂ

[02:55.56] ਕੰਤ ਮੇਰਾ ਦੂਰ ਗੇਆ

[02:56.89] ਦਿਓਰਾ ਚੰਨ ਦੀ ਚਾਨਣੀ ਰਾਤ

[02:58.75] ਵੈ ਢੋਲਾ ਦੂਰ ਗੇਆ

[03:00.87] ਵੈ ਮਾਈਆਂ ਦੂਰ ਗੇਆ

[03:03.53] ਹੋ ਬਾਹ ਸਰਾਣੇ ਰੱਖ ਕੇ ਹੁਣ ਤੂੰ

[03:05.39] ਮਾਰ ਘੁਰਾੜੇ ਭਾਬੀ

[03:07.51] ਹੋ ਬਾਹ ਸਰਾਣੇ ਰੱਖ ਕੇ ਹੁਣ ਤੂੰ

[03:09.64] ਮਾਰ ਘੁਰਾੜੇ ਭਾਬੀ

[03:11.77] ਹੋ ਘੁੱਟ ਘੁੱਟ ਸੀਨੇ ਲਾਊਗਾ

[03:13.36] ਆਇਆ ਵੀਰ ਦਾ ਖੱਤ ਜਵਾਬੀ

[03:15.75] ਹੋ ਘੁੱਟ ਘੁੱਟ ਸੀਨੇ ਲਾਊਗਾ

[03:17.34] ਆਇਆ ਵੀਰ ਦਾ ਖੱਤ ਜਵਾਬੀ

[03:20.02] ਹੋ ਦਿਨ ਚੜਦੇ ਨੂੰ ਆਉ ਚਮਕੀਲਾ

[03:21.87] ਦਿਨ ਚੜਦੇ ਨੂੰ ਆਉ ਚਮਕੀਲਾ

[03:24.00] ਆਹ ਲੈਅ ਰੁੱਕਾ ਪੜਲੇ

[03:25.86] ਨੀ ਮੁੱਠੀਆਂ

[03:26.39] ਹੋ ਮੁੱਠੀਆਂ

[03:27.73] ਹੋ ਮੁੱਠੀਆਂ ਦਿਓਰ ਭਰੇ

[03:28.80] ਨੀ ਭਾਬੀ ਘੁੱਟ ਕੇ ਕਾਲਜਾ ਫੜ ਲੈਅ

[03:30.92] ਨੀ ਮੁੱਠੀਆਂ ਦਿਓਰ ਭਰੇ

[03:32.78] ਵੈ ਢੋਲਾ ਦੂਰ ਗੇਆ

[03:34.90] ਨੀ ਮੁੱਠੀਆਂ ਦਿਓਰ ਭਰੇ

[03:37.03] ਵੈ ਮਾਈਆਂ ਦੂਰ ਗੇਆ