Lrc Player

Bhul Gai Main Kund Kadhna

Unknown artist
[03:35.61]·Synced by Guest·
This lyric sheet isn't paired with a song yet, so lines are shown but won't sync or seek.

[00:12.29] ਸੁੱਚੇ ਮੂਹ ਸੀ ਮੈ ਨਹੋਦੀ

[00:14.99] ਬੂਹੇ ਵਿੱਚ ਕੇਸ ਸਕਾਉਦੀ

[00:17.12] ਸੁੱਚੇ ਮੂਹ ਸੀ ਮੈ ਨਹੋਦੀ

[00:19.24] ਬੂਹੇ ਵਿੱਚ ਕੇਸ ਸਕਾਉਦੀ

[00:21.36] ਅਕਲ ਤੈਅ ਪਰਦਾ ਪੈ ਗਿਆ

[00:23.49] ਵੈ ਧਾਰੀ ਵੰਨ ਸੁਰਮਾ ਪਾਉਂਦੀ

[00:25.88] ਅਕਲ ਤੈਅ ਪਰਦਾ ਪੈ ਗਿਆ

[00:28.00] ਵੈ ਧਾਰੀ ਵੰਨ ਸੁਰਮਾ ਪਾਉਂਦੀ

[00:30.13] ਮੇਰਾ ਇਨਸਾਫ਼ ਕਰੀ

[00:32.55] ਭੁੱਲ ਗਈ ਮੈ ਘੁੰਡ ਕੱਢਣਾ

[00:34.94] ਜੇਠਾ ਵੈ ਮਾਫ਼ ਕਰੀ

[00:37.34] ਭੁੱਲ ਗਈ ਮੈ ਘੁੰਡ ਕੱਢਣਾ

[00:40.25] ਹੋ ਨੰਗੇ ਮੂਹ ਕੋਲੋ ਲੰਘੀ

[00:42.93] ਵੱਟੀ ਘੂਰੀ ਨਾਅ ਖੰਗੀ

[00:45.05] ਨੰਗੇ ਮੂਹ ਕੋਲੋ ਲੰਘੀ

[00:47.44] ਵੱਟੀ ਘੂਰੀ ਨਾਅ ਖੰਗੀ

[00:49.57] ਢਿੱਡ ਵਿੱਚ ਮੈ ਲੱਡੂ ਭੋਰਾ

[00:51.43] ਵਈ ਛੋਟੀ ਭਾਬੀ ਤਾਂ ਚੰਗੀ

[00:53.82] ਢਿੱਡ ਵਿੱਚ ਮੈ ਲੱਡੂ ਭੋਰਾ

[00:55.68] ਵਈ ਛੋਟੀ ਭਾਬੀ ਤਾਂ ਚੰਗੀ

[00:58.08] ਤੱਕ ਲਈ ਜੀ ਭਰਕੇ ਨੀ

[01:00.48] ਅਧੀਏ ਦਾ ਨਸ਼ਾ ਚੜ ਗਿਆ

[01:02.60] ਦਰਸ਼ਨ ਤੇਰੇ ਕਰਕੇ ਨੀ

[01:05.00] ਅਧੀਏ ਦਾ ਨਸ਼ਾ ਚੜ ਗਿਆ

[01:23.60] ਸ਼ੀਸ਼ੇ ਦੇ ਮੁਹਰੇ ਹੋ ਕੇ

[01:25.81] ਬੈਠੀ ਸੀ ਆਪ ਮੁਹਾਰੀ

[01:27.93] ਰੇਹ ਗਿਆ ਸੀ ਬੂਹਾ ਖੁੱਲਾ

[01:29.79] ਵੈ ਭੁੱਲ ਗਈ ਬੰਦ ਕਰਨੀ ਬਾਰੀ

[01:32.18] ਰੇਹ ਗਿਆ ਸੀ ਬੂਹਾ ਖੁੱਲਾ

[01:34.31] ਵੈ ਭੁੱਲ ਗਈ ਬੰਦ ਕਰਨੀ ਬਾਰੀ

[01:36.69] ਅਚਾਨ ਚੱਕ ਗੱਲ ਵਾਪਰੀ

[01:38.82] ਅਚਾਨ ਚੱਕ ਗੱਲ ਵਾਪਰੀ

[01:41.24] ਖਿੜਕੀ ਕੋਲ ਆਪ ਖੜ੍ਹੀ

[01:43.64] ਭੁੱਲ ਗਈ ਮੈ ਘੁੰਡ ਕੱਢਣਾ

[01:45.75] ਜੇਠਾ ਵੈ ਮਾਫ਼ ਕਰੀ

[01:48.15] ਭੁੱਲ ਗਈ ਮੈ ਘੁੰਡ ਕੱਢਣਾ

[01:51.07] ਹੋ ਮੈ ਕਿ ਤੇਰੇ ਪਟ ਲਏ ਗੋਂਗਲੂ

[01:53.46] ਨੀ ਚੋਰੀ ਦਾ ਵਕਾ ਹੁੰਦਾ

[01:55.85] ਰੰਨਾਂ ਦਾ ਕੁੱਝ ਨਈ ਘਟਦਾ

[01:58.24] ਛੜਿਆਂ ਦਾ ਝਾਕਾ ਹੁੰਦਾ

[02:00.10] ਰੰਨਾਂ ਦਾ ਕੁੱਝ ਨਈ ਘਟਦਾ

[02:02.24] ਛੜਿਆਂ ਦਾ ਝਾਕਾ ਹੁੰਦਾ

[02:04.37] ਮੈ ਕਿ ਤੇਰੇ ਭੂੰਡ ਲੜਾ ਤਾਂ

[02:06.51] ਮੈ ਕਿ ਤੇਰੇ ਭੂੰਡ ਲੜਾ ਤਾਂ

[02:08.93] ਬੈਠੇ ਡਰ ਡਰ ਕੇ ਨੀ

[02:11.05] ਅਧੀਏ ਦਾ ਨਸ਼ਾ ਚੜ ਗਿਆ

[02:13.18] ਦਰਸ਼ਨ ਤੇਰੇ ਕਰਕੇ ਨੀ

[02:15.30] ਅਧੀਏ ਦਾ ਨਸ਼ਾ ਚੜ ਗਿਆ

[02:31.79] ਹੱਥਾ ਚੋ ਉੱਡ ਗਏ ਤੋਤੇ

[02:34.46] ਜੇਠ ਨੇ ਮੁੱਛ ਮਰੋੜੀ

[02:36.59] ਦੇਖ ਕੇ ਸੁੰਨ ਹੋ ਗਈ

[02:38.72] ਵੈ ਕੰਨਾ ਤੋਂ ਹੋ ਗਈ ਬੌਲੀ

[02:41.11] ਦੇਖ ਕੇ ਸੁੰਨ ਹੋ ਗਈ

[02:43.24] ਵੈ ਕੰਨਾ ਤੋਂ ਹੋ ਗਈ ਬੌਲੀ

[02:45.63] ਪੈਣਾ ਤੇਰੇ ਕੁੱਝ ਨਈ ਪੱਲੇ

[02:48.02] ਸਤਿਗੁਰ ਦਾ ਜਾਪ ਕਰੀ

[02:50.15] ਭੁੱਲ ਗਈ ਮੈ ਘੁੰਡ ਕੱਢਣਾ

[02:52.27] ਜੇਠਾ ਵੈ ਮਾਫ਼ ਕਰੀ

[02:54.67] ਭੁੱਲ ਗਈ ਮੈ ਘੁੰਡ ਕੱਢਣਾ

[02:57.59] ਹੋ ਆਖਣ ਨਿੱਕਿਆ ਭਰਜਾਈਆਂ ਨੀ

[03:00.24] ਜੇਠਾ ਨੂੰ ਚੋਉਰਾ ਚੋਉਰਾ

[03:02.65] ਦਿਓਰ ਤਾਂ ਸ਼ਰਬਤ ਵਰਗੇ

[03:05.04] ਜੇਠ ਸਾਲਾ ਅੱਕੋ ਕੌੜਾ

[03:07.16] ਦਿਓਰ ਤਾਂ ਸ਼ਰਬਤ ਵਰਗੇ

[03:09.29] ਜੇਠ ਸਾਲਾ ਅੱਕੋ ਕੌੜਾ

[03:11.41] ਤੱਕ ਦਾ ਤੇਨੂੰ ਰਿਹਾ ਚਮਕੀਲਾ

[03:13.27] ਤੱਕ ਦਾ ਤੇਨੂੰ ਰਿਹਾ ਚਮਕੀਲਾ

[03:15.66] ਓਹਲੇ ਖੜ ਖੜ ਕੇ ਨੀ

[03:18.05] ਅਧੀਏ ਦਾ ਨਸ਼ਾ ਚੜ ਗਿਆ

[03:20.18] ਦਰਸ਼ਨ ਤੇਰੇ ਕਰਕੇ ਨੀ

[03:22.83] ਭੁੱਲ ਗਈ ਮੈ ਘੁੰਡ ਕੱਢਣਾ

[03:24.43] ਜੇਠਾ ਵੈ ਮਾਫ਼ ਕਰੀ

[03:26.82] ਭੁੱਲ ਗਈ ਮੈ ਘੁੰਡ ਕੱਢਣਾ