Putt Baba Ke Chadange
[00:09.67] ਸੱਥ ਵਾਲੇ ਰੋਜ਼ ਗੰਡਾਸੀ ਖੜ੍ਹਕੇ
[00:11.83] ਨੀ ਵੈਲੀ ਪੁੱਤ ਸਰਦਾਰਾ ਦੇ
[00:13.69] ਗੱਬਰੂ ਮਰਦੇ ਨਿੱਤ ਲੜ ਲੜ ਕੇ
[00:15.82] ਦੇਖ ਲੈਅ ਜਿਗਰੇ ਯਾਰਾ ਦੇ
[00:17.94] ਗੱਬਰੂ ਮਰਦੇ ਨਿੱਤ ਲੜ ਲੜ ਕੇ
[00:19.81] ਦੇਖ ਲੈਅ ਜਿਗਰੇ ਯਾਰਾ ਦੇ
[00:22.46] ਆਹ ਕੀਹਨੂੰ ਲੈਅ ਗਏ ਪੁਲਸੀਏ ਫੜਕੇ
[00:24.85] ਨੀ ਮੇਰਾ ਨਰਮ ਕਾਲਜਾ
[00:26.72] ਨੀ ਮੇਰਾ ਨਰਮ ਕਾਲਜਾ ਧੜਕੇ
[00:28.85] ਸੇਕਣਗੇ ਪੋਰੀ ਪੋਰੀ ਨੂੰ
[00:31.54] ਪੁੱਤ ਬਣਾ ਕੇ
[00:33.66] ਪੁੱਤ ਬਣਾ ਕੇ ਛੱਡਣਗੇ
[00:35.25] ਵੈਲੀਆ ਦੇ ਮੋਹਰੀ ਨੂੰ
[00:37.65] ਪੁੱਤ ਬਣਾ ਕੇ ਛੱਡਣਗੇ
[00:39.24] ਵੈਲੀਆ ਦੇ ਮੋਹਰੀ ਨੂੰ
[00:41.10] ਹਾਏ ਨੀ ਦਿਨੇ ਠੇਕੇ ਰਾਤ ਨੂੰ ਠਾਣੇ
[00:43.25] ਪੈਣਗੇ ਮੁੱਲ ਕਰਤੂਤਾ ਦੇ
[00:45.12] ਹਾਏ ਨੀ ਦਿਨੇ ਠੇਕੇ ਰਾਤ ਨੂੰ ਠਾਣੇ
[00:47.25] ਪੈਣਗੇ ਮੁੱਲ ਕਰਤੂਤਾ ਦੇ
[00:49.38] ਨੀ ਐ ਗੱਲ ਵਿਰਲਾ ਵਾਂਝਾਈ ਜਾਣੇ
[00:51.50] ਹੁੰਦੇ ਸਿੰਗ ਨਾਅ ਊਤਾ ਦੇ
[00:53.63] ਓਹ ਵੈਲੀ ਰੇਹਦੇ ਵੈਲ ਕਮੋਦੇ
[00:55.49] ਦੇਖ ਲੈਅ ਘੱਟ ਨਾਅ ਹਾਨਣੇ
[00:58.14] ਹਾਏ ਘੱਟ ਨਾਅ ਕਦੇ ਕਹੋਦੇ
[00:59.48] ਪਤਾ ਨੀ ਤੇੜ ਲੰਗੋਟੀ ਦਾ
[01:02.13] ਓਹ ਦੇਖ ਰਗੜ ਕੇ
[01:03.99] ਓਹ ਦੇਖ ਰਗੜ ਕੇ ਰੱਖਤਾ ਨੀ
[01:06.11] ਅੱਜ ਵੈਲੀ ਚੋਟੀ ਦਾ
[01:08.24] ਦੇਖ ਰਗੜ ਕੇ ਰੱਖਤਾ ਨੀ
[01:10.11] ਅੱਜ ਵੈਲੀ ਚੋਟੀ ਦਾ
[01:23.92] ਹੁਣ ਕੁੱਟ ਕੁੱਟ ਪਾਉਣਗੇ ਮੋਛੇ
[01:26.08] ਨਾਨੀ ਚੇਤੇ ਆਉਗੀ
[01:28.21] ਨਾਲੇ ਤੱਕਲੇ ਵਰਗਾ ਹੋ ਜਉ
[01:29.83] ਵੈ ਸੁਰਤ ਸੰਭਾਲੀ ਜਾਉਗੀ
[01:32.22] ਨਾਲੇ ਤੱਕਲੇ ਵਰਗਾ ਹੋ ਜਉ
[01:33.82] ਵੈ ਸੁਰਤ ਸੰਭਾਲੀ ਜਾਉਗੀ
[01:36.22] ਫ਼ਿਰਦੇ ਅੱਤ ਕੜੀ ਸੀ ਚੱਕੀ
[01:38.09] ਹੁਣ ਨਾਅ ਜਾਂਦੀ ਟੋਟਣ ਧੱਕੀ
[01:40.22] ਵੈ ਪੁਸ਼ੋ ਫੜ ਲਿਆ ਤੋਰੀ ਨੂੰ
[01:42.62] ਪੁੱਤ ਬਣਾ ਕੇ
[01:44.74] ਪੁੱਤ ਬਣਾ ਕੇ ਛੱਡਣਗੇ
[01:46.60] ਵੈਲੀਆ ਦੇ ਮੋਹਰੀ ਨੂੰ
[01:48.72] ਪੁੱਤ ਬਣਾ ਕੇ ਛੱਡਣਗੇ
[01:50.58] ਵੈਲੀਆ ਦੇ ਮੋਹਰੀ ਨੂੰ
[01:52.45] ਏਹਨਾਂ ਭੋਏ ਵੇਚ ਕੇ
[01:54.03] ਸਾਰੀ ਦੀ ਸਾਰੀ ਖਾਹ ਲਈ ਆ
[01:56.69] ਨੀ ਏਹਨਾਂ ਭੋਏ ਵੇਚ ਕੇ
[01:58.02] ਸਾਰੀ ਦੀ ਸਾਰੀ ਖਾਹ ਲਈ ਆ
[02:00.68] ਹਾਏ ਹੁਣ ਪੱਕੀ ਨੇਹਰ ਤੈਅ
[02:02.27] ਚਾਹ ਦੀ ਹੱਟੀ ਪਾ ਲਈ ਆ
[02:04.70] ਨੀ ਹੁਣ ਮੱਖੀਆ ਫਿਰਣ ਉਡਾਉਂਦੇ
[02:06.86] ਨਾਲੇ ਤੇਲ ਪੱਟਾ ਨੂੰ ਲਾਉਂਦੇ
[02:08.73] ਨੀ ਨਸ਼ਾ ਦਵਾਨੀ ਖੋਟੀ ਦਾ
[02:11.11] ਓਹ ਦੇਖ ਰਗੜ ਕੇ
[02:13.51] ਓਹ ਦੇਖ ਰਗੜ ਕੇ ਰੱਖਤਾ ਨੀ
[02:15.10] ਅੱਜ ਵੈਲੀ ਚੋਟੀ ਦਾ
[02:17.52] ਦੇਖ ਰਗੜ ਕੇ ਰੱਖਤਾ ਨੀ
[02:19.38] ਅੱਜ ਵੈਲੀ ਚੋਟੀ ਦਾ
[02:33.72] ਸਭ ਪਿਓ ਦਾਦੇ ਦੀ ਖੱਟੀ
[02:35.05] ਵੈ ਖੂਹ ਵਿੱਚ ਪਾ ਬੈਠੇ
[02:37.18] ਨਸ਼ਿਆ ਦੀ ਦਾਅ ਤੇ
[02:38.77] ਭਾਂਡੇ ਟਿੰਡੇ ਲਾਅ ਬੈਠੇ
[02:41.43] ਨਸ਼ਿਆ ਦੀ ਦਾਅ ਤੇ
[02:42.75] ਭਾਂਡੇ ਟਿੰਡੇ ਲਾਅ ਬੈਠੇ
[02:45.42] ਵੈ ਜਿੰਦ ਨਸ਼ਿਆ ਦੇ ਨਾਲ ਖਾਰਗੀ
[02:47.53] ਜੇਹੜੇ ਰੋਗ ਚ ਬੱਕਰੀ ਮਰਗੀ
[02:49.13] ਵੈ ਓਈਓ ਰੋਗ ਪਠੋਰੀ ਨੂੰ
[02:51.78] ਪੁੱਤ ਬਣਾ ਕੇ
[02:53.91] ਪੁੱਤ ਬਣਾ ਕੇ ਛੱਡਣਗੇ
[02:55.77] ਵੈਲੀਆ ਦੇ ਮੋਹਰੀ ਨੂੰ
[02:58.16] ਪੁੱਤ ਬਣਾ ਕੇ ਛੱਡਣਗੇ
[03:00.55] ਵੈਲੀਆ ਦੇ ਮੋਹਰੀ ਨੂੰ
[03:01.88] ਏਥੇ ਅੰਨੀ ਨੂੰ ਬੋਲਾ
[03:02.95] ਧੂਈ ਫਿਰੇ ਕੋਈ ਵਾਰੂ ਨੀ
[03:05.61] ਏਥੇ ਅੰਨੀ ਨੂੰ ਬੋਲਾ
[03:07.21] ਧੂਈ ਫਿਰੇ ਕੋਈ ਵਾਰੂ ਨੀ
[03:09.86] ਹਾਏ ਹੁਣ ਪਿਆ ਗੋਡਣੀਆਂ ਸੇਕੂ
[03:11.99] ਵੱਡਾ ਪਾੜੂ ਨੀ
[03:13.85] ਪਿਆ ਚਮਕੀਲੇ ਨਾਲ਼ ਯਰਾਨਾ
[03:15.98] ਜੀਹਦੇ ਪੱਲੇ ਇੱਕ ਨੀ ਅੰਨਾ
[03:17.83] ਪਤਾ ਨੀ ਡੰਗ ਦੀ ਰੋਟੀ ਦਾ
[03:20.23] ਓਹ ਦੇਖ ਰਗੜ ਕੇ
[03:22.36] ਓਹ ਦੇਖ ਰਗੜ ਕੇ ਰੱਖਤਾ ਨੀ
[03:24.22] ਅੱਜ ਵੈਲੀ ਚੋਟੀ ਦਾ
[03:26.61] ਪੁੱਤ ਬਣਾ ਕੇ ਛੱਡਣਗੇ
[03:28.47] ਵੈਲੀਆ ਦੇ ਮੋਹਰੀ ਨੂੰ
[03:30.60] ਓਹ ਦੇਖ ਰਗੜ ਕੇ ਰੱਖਤਾ ਨੀ
[03:32.72] ਅੱਜ ਵੈਲੀ ਚੋਟੀ ਦਾ
