Lrc Player

Jihne Lal Pari Na Piti

Unknown artist
[04:11.22]·Synced by Guest·
This lyric sheet isn't paired with a song yet, so lines are shown but won't sync or seek.

[00:22.34] ਹੋ ਜੀਹਨੇ ਲਾਲ ਪਰੀ ਨਾਅ ਪੀਤੀ

[00:26.32] ਬਈ ਰੰਨ ਕੁੱਟ ਕੇ ਸਿੱਧੀ ਨਾਅ ਕੀਤੀ

[00:30.84] ਓਹ ਜੀਹਨੇ ਲਾਲ ਪਰੀ ਨਾ ਪੀਤੀ

[00:33.76] ਬਈ ਰੰਨ ਕੁੱਟ ਕੇ ਸਿੱਧੀ ਨਾਅ ਕੀਤੀ

[00:36.43] ਨਾਲੇ ਨਸ਼ਾਂ ਪਾਣੀ ਨਾਅ ਪੀਣਾ

[00:39.62] ਉਸ ਭੜੂਏ ਦਾ ਦੱਸ ਕਿ ਜਿਹਨਾ

[00:42.27] ਓਹ ਕੰਢਾ ਖਿਚੇਯਾ ਨਾ ਜੀਹਨੇ ਭੈਣ ਦੀ ਨਨਾਣ ਦਾ

[00:45.49] ਓਹੋ ਵੈਲੀ ਕਾਹਦਾ

[00:46.56] ਕੌੜੀ ਹੈ ਜਹਾਨ ਦਾ

[00:48.16] ਓਹੋ ਵੈਲੀ ਕਾਹਦਾ

[00:49.21] ਕੌੜੀ ਹੈ ਜਹਾਨ ਦਾ

[00:50.54] ਕੌੜੀ ਹੈ ਜਹਾਨ ਦਾ

[00:52.15] ਕੌੜੀ ਹੈ ਜਹਾਨ ਦਾ

[00:55.61] ਅੱਧੀ ਰਾਤ ਘਰੇ ਤੂ ਵੜ ਦਾ

[00:59.06] ਵੈ ਕੱਡ ਦਿੱਤਾ ਦੀਵਾਲਾ ਘੱਰ ਦਾ

[01:03.31] ਅੱਧੀ ਰਾਤ ਘਰੇ ਤੂ ਵੜ ਦਾ

[01:06.25] ਵੈ ਕੱਡ ਦਿੱਤਾ ਦੀਵਾਲਾ ਘੱਰ ਦਾ

[01:08.90] ਜੱਮ ਕੇ ਧਰ ਲੈਅ ਦਰਜਨ ਨਿਆਣੇ

[01:11.82] ਨੰਗ ਤੜੰਗੇ ਪੁੱਖਣ ਪਾਣੇ

[01:14.74] ਪੁਸ਼ੇਆ ਨਾਅ ਹਾਲ ਕਦੇ ਤੂੰ ਸਮਾਨ ਦਾ

[01:17.68] ਕਰਦੇ ਗੰਡਾਸੀ ਤਿੱਖੀ ਜੈ ਖਾਣੀ ਦਾ

[01:20.34] ਨੀ ਨਿੱਤ ਕਰਦੇ ਗੰਡਾਸੀ ਤਿੱਖੀ ਜੈ ਖਾਣੀ ਦਾ

[01:23.27] ਨੀ ਉਇ ਜੈ ਖਾਣੀ ਦਾ

[01:24.59] ਹਾਏ ਜੈ ਖਾਣੀ ਦਾ

[01:42.92] ਜਿਹੜਾ ਰੰਨ ਲਾਡਲੀ ਰਖੂ

[01:46.64] ਓਹ ਕੀ ਜੱਗ ਤੋਂ ਖੱਟੀ ਖੱਟੂ

[01:50.89] ਓਹ ਜਿਹੜਾ ਰੰਨ ਲਾਡਲੀ ਰਖੂ

[01:54.07] ਓਹ ਕਿ ਜੱਗ ਤੋਂ ਖੱਟੀ ਖੱਟੂ

[01:56.73] ਜੇ ਤੀਵੀਂ ਰੁੱਸ ਕੇ ਤੁੱਰ ਜਏ ਪੇਕੇ

[01:59.65] ਖਾਲੀ ਕਰ ਦਈ ਐ ਸਾਰੇ ਠੇਕੇ

[02:02.31] ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ

[02:05.23] ਓਹੋ ਵੈਲੀ ਕਾਹਦਾ

[02:06.59] ਕੌੜੀ ਹੈ ਜਹਾਨ ਦਾ

[02:08.19] ਓਹੋ ਵੈਲੀ ਕਾਹਦਾ

[02:09.51] ਕੌੜੀ ਹੈ ਜਹਾਨ ਦਾ

[02:10.84] ਕੌੜੀ ਹੈ ਜਹਾਨ ਦਾ

[02:12.17] ਕੌੜੀ ਹੈ ਜਹਾਨ ਦਾ

[02:15.89] ਦੱਸਾ ਕਿ ਕਰਤੂਤ ਵੈ ਤੇਰੀ

[02:19.34] ਰੱਖ ਤੀ ਘੱਗਰੀ ਗੇਹਣੇ ਮੇਰੀ

[02:22.00] ਧਿਆਨ ਨਾਲ ਜ਼ਰਾ ਕ

[02:23.85] ਦੱਸਾ ਕਿ ਕਰਤੂਤ ਵੈ ਤੇਰੀ

[02:26.25] ਰੱਖ ਤੀ ਘੱਗਰੀ ਗੇਹਣੇ ਮੇਰੀ

[02:29.17] ਫਿਰਦਾ ਭੇਡ ਕਿਸੇ ਦੀ ਡੱਕਰੀ

[02:32.09] ਖਾਹ ਗੇਆ ਵੇਚ ਨਾਈਆਂ ਦੀ ਬੱਕਰੀ

[02:35.01] ਵੱਟਾ ਸੱਟਾ ਕਰ ਆਇਆ ਮੱਝ ਕਾਣੀ ਦਾ

[02:37.93] ਕਰਦੇ ਗੰਡਾਸੀ ਤਿੱਖੀ ਜੈ ਖਾਣੀ ਦਾ

[02:40.59] ਨੀ ਹਾਏ ਜੈ ਖਾਣੀ ਦਾ

[02:41.91] ਨੀ ਉਇ ਜੈ ਖਾਣੀ ਦਾ

[02:59.71] ਹੋ ਡਾਂਗ ਉੱਤੇ ਵੈੱਲੀ ਦਾ ਡੇਰਾ

[03:04.49] ਨੀ ਕੱਢ ਲੈਅ ਲਾਲ ਮਾਈ ਦਾ ਜੇਹੜਾ

[03:09.27] ਹੋ ਡਾਂਗ ਉੱਤੇ ਵੈੱਲੀ ਦਾ ਡੇਰਾ

[03:12.21] ਨੀ ਕੱਢ ਲੈਅ ਲਾਲ ਮਾਈ ਦਾ ਜੇਹੜਾ

[03:15.12] ਓਹ ਘੁੱਗੀਆਂ ਪੈਣ ਪੱਟਾਂ ਵਿਚ ਮੇਰੇ

[03:17.77] ਨੀ ਘੁਲਣਾ ਦਾਰੇ ਨਾਲ ਸਵੇਰੇ

[03:20.97] ਹੋ ਲੱਗ ਜੂ ਗਾ ਪਤਾ ਸਾਡੇ ਮਾਨ ਤਾਣ ਦਾ

[03:23.62] ਓਹੋ ਵੈਲੀ ਕਾਹਦਾ

[03:24.95] ਕੌੜੀ ਹੈ ਜਹਾਨ ਦਾ

[03:26.54] ਓਹੋ ਵੈਲੀ ਕਾਹਦਾ

[03:27.60] ਕੌੜੀ ਹੈ ਜਹਾਨ ਦਾ

[03:29.20] ਕੌੜੀ ਹੈ ਜਹਾਨ ਦਾ

[03:30.53] ਕੌੜੀ ਹੈ ਜਹਾਨ ਦਾ

[03:34.25] ਭਿੜ ਦੇ ਗੋਡੇ ਖੜਕਣ ਹੱਡੀਆ

[03:37.17] ਵੈ ਕਿਓ ਫੜਾ ਮਾਰ ਦੈ ਵੱਡੀਆਂ

[03:41.68] ਭਿੜ ਦੇ ਗੋਡੇ ਖੜਕਣ ਹੱਡੀਆ

[03:44.34] ਵੈ ਕਿਓ ਫੜਾ ਮਾਰ ਦੈ ਵੱਡੀਆਂ

[03:47.26] ਤੂ ਚਮਕੀਲੇ ਦੀ ਰੀਸ ਕਰਦਾ

[03:49.92] ਓਹ ਤਾਂ ਘਰੇ ਸਬੱਬੀਂ ਵੱੜ ਦਾ

[03:53.11] ਕੱਖ ਨਈਓ ਪੱਲੇ ਪਾਣੀ ਚ ਮਧਾਣੀ ਦਾ

[03:56.03] ਕਰਦੇ ਗੰਡਾਸੀ ਤਿੱਖੀ ਜੈ ਖਾਣੀ ਦਾ

[03:58.42] ਨੀ ਨਿੱਤ ਕਰਦੇ ਗੰਡਾਸੀ ਤਿੱਖੀ ਜੈ ਖਾਣੀ ਦਾ

[04:01.36] ਨੀ ਹਾਏ ਜੈ ਖਾਣੀ ਦਾ

[04:02.68] ਨੀ ਉਇ ਜੈ ਖਾਣੀ ਦਾ

[04:04.01] ਮੈ ਮਰਾ ਜੈ ਖਾਣੀ ਦਾ