Kake Di Lohri
[00:02.16] ਅਲੱਖ ਨਿਰੰਜਨ
[00:04.33] ਜੈ ਸੰਤਾਂ ਦੀ
[00:05.67] ਲਿਆਓ ਬੀਬੀ ਆਟਾ ਖੋਲ ਕੇ ਝਾਟਾ ਭਰ ਦੇਓ ਬਾਟਾ ਰੇਹਨਾ ਨੀ ਘਾਟਾ
[00:09.40] ਬਾਬਾ ਜੀ ਪੈਰੀਂ ਪੇਨੀ ਆ
[00:11.00] ਬੀਬੀ ਪੈਰੀਂ ਕਾਹਨੂੰ ਹੱਥੀ ਪੈ ਜ਼ਰਾ ਕ ਬਾਬਿਆ ਦੇ
[00:13.66] ਬਾਬਾ ਜੀ ਤੁਸੀ ਬਖਸ਼ਣ ਹਾਰੇ
[00:15.78] ਪੂਰੇ ਕਰ ਦੇਓ ਪਾਰ ਉਤਾਰੇ
[00:17.93] ਬਾਬਾ ਜੀ ਤੁਸੀ ਬਖਸ਼ਣ ਹਾਰੇ
[00:20.31] ਪੂਰੇ ਕਰ ਦੇਓ ਪਾਰ ਉਤਾਰੇ
[00:23.51] ਖੜ੍ਹੀ ਗਰਿਬਣ ਆਣ ਦੁਆਰੇ ਚਰਨੀ ਪੈ ਗਈ ਵੈ
[00:27.77] ਮਰਗੀ ਚੌਂਕੀਆਂ ਭਰ ਦੀ
[00:29.35] ਗੋਦ ਤਾਅ ਸੱਖਣੀ ਰੇਹ ਗਈ ਵੈ
[00:32.01] ਮਰਗੀ ਚੌਂਕੀਆਂ ਭਰ ਦੀ
[00:34.13] ਗੋਦ ਤਾਅ ਸੱਖਣੀ ਰੇਹ ਗਈ ਵੈ
[00:36.52] ਹੋ ਆਹ ਲੈਅ ਬੀਬੀ ਫੜ ਲਏ ਮੰਤਰ
[00:38.91] ਹੋ ਨਾਅ ਜਾਏ ਭੌਰ ਉਡੰਤਰ
[00:41.30] ਆਹ ਲੈਅ ਬੀਬੀ ਫੜ ਲਏ ਮੰਤਰ
[00:43.42] ਹੋ ਨਾਅ ਜਾਏ ਭੌਰ ਉਡੰਤਰ
[00:46.62] ਹੋ ਆਹ ਲੈਅ ਫੜ ਇੱਕ ਪੁੜੀ ਰਾਖ ਦੀ
[00:48.74] ਗੱਲ ਨਾਅ ਮੋੜੀ ਨੀ
[00:50.87] ਅਗਲੀ ਸਾਲ ਨੂੰ ਬੀਬੀ
[00:52.45] ਕਾਕੇ ਦੀ ਵੰਡ ਲਈ ਲੋਹੜੀ ਨੀ
[00:54.87] ਹਾਏ ਅਗਲੀ ਸਾਲ ਨੂੰ ਬੀਬੀ
[00:56.99] ਕਾਕੇ ਦੀ ਵੰਡ ਲਈ ਲੋਹੜੀ ਨੀ
[01:03.91] ਚੱਲ ਇੱਕ ਰਾਖ ਦੀ ਪੁੜੀ ਬਖਸ਼ ਦੋ
[01:06.56] ਮੈ ਫਿਕਰਾ ਵਿੱਚ ਰੁੜੀ ਬਖਸ਼ ਦੋ
[01:08.97] ਮੁੰਡਾ ਨਈ ਤਾਅ ਕੁੜੀ ਬਖਸ਼ ਦੋ
[01:11.08] ਮੁੰਡਾ ਨਈ ਤਾਅ ਕੁੜੀ ਬਖਸ਼ ਦੋ
[01:14.27] ਟੂਣੇ ਟਾਮਣ ਕਰੇ ਬਥੇਰੇ
[01:16.39] ਢੇਰੀ ਡੇਹ ਗਈ ਵੈ (ਆਏ ਹਾਏ)
[01:18.52] ਮਰਗੀ ਚੌਂਕੀਆਂ ਭਰ ਦੀ
[01:20.39] ਗੋਦ ਤਾਅ ਸੱਖਣੀ ਰੇਹ ਗਈ ਵੈ
[01:23.05] ਮਰਗੀ ਚੌਂਕੀਆਂ ਭਰ ਦੀ
[01:24.91] ਗੋਦ ਤਾਅ ਸੱਖਣੀ ਰੇਹ ਗਈ ਵੈ
[01:32.08] ਹੋ ਸੱਤ ਗੱਜ ਕੱਪੜਾ ਨੀ ਨੌ ਮਣ ਆਟਾ
[01:34.48] ਲੇਆ ਖੀਰ ਦਾ ਭਰਕੇ ਵਾਟਾ
[01:36.60] ਕੱਚੀ ਲੱਸੀ ਨਾਲ ਧੋਹ ਕੇ ਝਾਟਾ
[01:38.72] ਕੱਚੀ ਲੱਸੀ ਨਾਲ ਧੋਹ ਕੇ ਝਾਟਾ
[01:41.91] ਹੋ ਕਰ ਸ਼ਿਵ ਲਿੰਗ ਦੀ ਪੂਜਾ
[01:43.77] ਗੁੱਸੇ ਨੇ ਸ਼ੰਕਰ ਹੋਰੀ ਨੀ
[01:46.16] ਅਗਲੀ ਸਾਲ ਨੂੰ ਬੀਬੀ
[01:48.29] ਕਾਕੇ ਦੀ ਵੰਡ ਲਈ ਲੋਹੜੀ ਨੀ
[01:50.67] ਹਾਏ ਅਗਲੀ ਸਾਲ ਨੂੰ ਬੀਬੀ
[01:52.54] ਕਾਕੇ ਦੀ ਵੰਡ ਲਈ ਲੋਹੜੀ ਨੀ
[01:59.17] ਮੇਰੇ ਘਰ ਵਾਲੇ ਨੂੰ ਸਮਝਾ ਬਾਬਾ
[02:01.83] ਓਹਨੂੰ ਘੋਲ ਤਵੀਤ ਪੀਲ਼ਾ ਬਾਬਾ
[02:03.96] ਮੇਰਾ ਬੇੜਾ ਬੰਨੇ ਲਾਅ ਬਾਬਾ
[02:06.35] ਮੇਰਾ ਬੇੜਾ ਬੰਨੇ ਲਾਅ ਬਾਬਾ
[02:09.53] ਓਹ ਰਹੇ ਗੁਰਾੜੇ ਮਾਰਦਾ
[02:11.40] ਓਹਦੀ ਬੇੜੀ ਬੇਹ ਗਈ ਵੈ (ਮਾੜੀ ਗੱਲ ਆ)
[02:14.33] ਮਰਗੀ ਚੌਂਕੀਆਂ ਭਰ ਦੀ
[02:15.93] ਗੋਦ ਤਾਅ ਸੱਖਣੀ ਰੇਹ ਗਈ ਵੈ
[02:18.58] ਮਰਗੀ ਚੌਂਕੀਆਂ ਭਰ ਦੀ
[02:20.44] ਗੋਦ ਤਾਅ ਸੱਖਣੀ ਰੇਹ ਗਈ ਵੈ
[02:27.08] ਓਹ ਮੂੰਹ ਨੇਰੇ ਆਈ ਆਪਾ ਇਲਮ ਪੜਾਗੇ
[02:29.76] ਹੋਲੀ ਹੋਲੀ ਪੋੜੀ ਆਪਾ ਪਰੇਮ ਦੀ ਚੜਾ ਗੇ
[02:32.14] ਘਰ ਵਾਲਾ ਤੇਰਾ ਆਪਾ ਰਗੜ ਧਰਾ ਗੇ
[02:34.27] ਤੂੰ ਨਾਅ ਜੈ ਆਈ ਤੇਰੀ ਮਾਂ ਨੂੰ ਫੜਾ ਗੇ (ਕੀ ਕਹੇ)
[02:37.72] ਹੋ ਲੈਅ ਜਾ ਤੂੰ ਚਮਕੀਲੇ ਤੋ ਲਾਲਾ ਦੀ ਜੋੜੀ ਨੀ
[02:41.97] ਅਗਲੀ ਸਾਲ ਨੂੰ ਬੀਬੀ
[02:43.56] ਕਾਕੇ ਦੀ ਵੰਡ ਲਈ ਲੋਹੜੀ ਨੀ
[02:46.75] ਮਰਗੀ ਚੌਂਕੀਆਂ ਭਰ ਦੀ
[02:48.09] ਗੋਦ ਤਾਅ ਸੱਖਣੀ ਰੇਹ ਗਈ ਵੈ
[02:50.74] ਹਾਏ ਅਗਲੀ ਸਾਲ ਨੂੰ ਬੀਬੀ
[02:52.60] ਕਾਕੇ ਦੀ ਵੰਡ ਲਈ ਲੋਹੜੀ ਨੀ
[02:55.25] ਮਰਗੀ ਚੌਂਕੀਆਂ ਭਰ ਦੀ
[02:57.12] ਗੋਦ ਤਾਅ ਸੱਖਣੀ ਰੇਹ ਗਈ ਵੈ
[02:59.50] ਲੈਅ ਬੀਬੀ ਸਾਧੂ ਚੱਲ ਦੇ ਭਲੇ
[03:01.37] ਨਗਰੀ ਵੱਸ ਦੀ ਭਲੀ
[03:02.95] ਜੈ ਸੰਤਾਂ ਦੀ
[03:05.08] ਜੈ ਸੰਤਾਂ ਦੀ
[03:08.01] ਜੈ ਸੰਤਾਂ ਦੀ
[03:10.92] ਜੈ ਸੰਤਾਂ ਦੀ
