Khatre Da Ghughu - Amar Singh Chamkila, Amarjot
[00:21.96] ਹਾਂਕਾ ਦੀ ਆ ਭਰਜਾਈ ਵੈ
[00:26.19] ਸ਼ੱਕ ਕਰੇ ਗਵਾਂਡਣ ਤਾਈ ਵੈ
[00:30.72] ਹਾਂਕਾ ਦੀ ਆ ਭਰਜਾਈ ਵੈ
[00:32.85] ਸ਼ੱਕ ਕਰੇ ਗਵਾਂਡਣ ਤਾਈ ਵੈ
[00:35.24] ਮੈ ਚੋਰੀ ਚੋਰੀ ਆਈ ਵੈ
[00:37.36] ਮੇਰਾ ਨਰਮ ਕਾਲਜਾ ਡੋਲ ਗੇਆ
[00:40.82] ਵੈ ਮਿੱਤਰਾ ਖਤਰੇ ਦਾ ਘੁੱਗੂ
[00:47.72] ਵੈ ਮਿੱਤਰਾ ਖਤਰੇ ਦਾ ਘੁੱਗੂ ਬੋਲ ਗੇਆ
[00:51.71] ਹੋ ਕਦੋ ਆਈ ਤੇ ਕਦੋ ਚੱਲੀ ਨੀ
[00:55.96] ਬੇਹ ਜਾ ਮੰਨ ਵਿੱਚ ਰੱਖ ਤਸੱਲੀ ਨੀ
[01:00.21] ਹੋ ਕਦੋ ਆਈ ਤੇ ਕਦੋ ਚੱਲੀ ਨੀ
[01:02.60] ਬੇਹ ਜਾ ਮੰਨ ਵਿੱਚ ਰੱਖ ਤਸੱਲੀ ਨੀ
[01:04.99] ਚੱਲ ਆ ਗਈ ਯਾਰ ਕੋਲ ਕੱਲੀ ਨੀ
[01:07.38] ਆ ਗਈ ਯਾਰ ਕੋਲ ਕੱਲੀ ਨੀ
[01:09.24] ਹੁਣ ਕਿੱਥੇ ਜਾਵੇ ਗੀ ਬੱਚ ਕੇ ਨੀ
[01:12.43] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[01:15.90] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[01:45.65] ਮੈ ਸੱਤਾ ਭਾਈਆ ਦੀ ਭੈਣ ਜੱਟਾ
[01:47.77] ਵੈ ਤੇਰਾ ਕੁੱਟ ਕੇ ਕਚੁੰਬਰ ਕੱਢ ਦੇਣ ਗੇ
[01:52.29] ਜੇ ਹੋ ਗਈਆਂ ਖਬਰਾਂ ਮਾਪੇਆ ਨੂੰ
[01:54.41] ਤੇਰੀ ਧੌਣ ਵੈਰੀਆ ਵੱਢ ਦੇਣ ਗੇ
[01:58.66] ਮੈ ਸੱਤਾ ਭਾਈਆ ਦੀ ਭੈਣ ਜੱਟਾ
[02:00.81] ਵੈ ਤੇਰਾ ਕੁੱਟ ਕੇ ਕਚੁੰਬਰ ਕੱਢ ਦੇਣ ਗੇ
[02:03.46] ਜੇ ਹੋ ਗਈਆਂ ਖਬਰਾਂ ਮਾਪੇਆ ਨੂੰ
[02:05.32] ਤੇਰੀ ਧੌਣ ਵੈਰੀਆ ਵੱਢ ਦੇਣ ਗੇ
[02:08.24] ਬੇਬੇ ਤੇ ਬਾਪੂ ਕੋਲੇ ਵੈ
[02:10.67] ਕੱਲ ਤਾਏਆ ਪਰਦੇ ਫੋਲ ਗੇਆ
[02:14.12] ਵੈ ਮਿੱਤਰਾ ਖਤਰੇ ਦਾ ਘੁੱਗੂ
[02:17.57] ਵੈ ਮਿੱਤਰਾ ਖਤਰੇ ਦਾ ਘੁੱਗੂ ਬੋਲ ਗੇਆ
[02:21.82] ਹੋ ਆ ਸੱਤ ਪੋਰੀ ਦੀ ਡਾਂਗ ਦੇਖ ਲੇ
[02:24.22] ਨਿੱਤ ਮੈ ਤੇਲ ਲਗੋਦਾ ਨੀ
[02:28.20] ਮੈਥੋ ਹੋ ਜਾਉ ਗਾ ਕੋਈ ਕਾਰਾ ਨੀ
[02:30.58] ਮੈ ਬੜਾ ਹੀ ਮਨ ਸਮਜੋਦਾ ਨੀ
[02:34.57] ਹੋ ਮੈਥੋ ਹੋ ਜਾਉ ਗਾ ਕੋਈ ਕਾਰਾ ਨੀ
[02:36.98] ਮੈ ਬੜਾ ਹੀ ਮਨ ਸਮਜੋਦਾ ਨੀ
[02:40.44] ਜੀਹਦੇ ਤੇ ਫਿਰ ਗੇਆ ਹੱਥ ਕੇਰਾ
[02:42.58] ਜੀਹਦੇ ਤੇ ਫਿਰ ਗੇਆ ਹੱਥ ਕੇਰਾ
[02:44.43] ਸਿੱਟੂ ਵਾਣ ਦੇ ਵਾਂਗੂੰ ਵੱਟ ਕੇ ਨੀ
[02:47.91] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[02:51.37] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[03:17.40] ਪਹਿਲੀ ਚੋਰੀ ਪੇਹਲਾ ਫ਼ਾਹਾ ਵੈ
[03:19.52] ਮੈਨੂੰ ਅੱਖ ਵਚਾ ਕੇ ਕੱਢ ਦੇ ਤੂ
[03:24.04] ਕਿਤੇ ਫੇਰ ਮਿਲਾਂਗੇ ਸੌ ਰੱਬ ਦੀ
[03:26.16] ਮੇਰੀ ਬਾਂਹ ਚੰਦਰਿਆ ਛੱਡ ਦੇ ਤੂੰ
[03:28.02] (ਮਰ ਜੈ)
[03:30.43] ਪਹਿਲੀ ਚੋਰੀ ਪੇਹਲਾ ਫ਼ਾਹਾ ਵੈ
[03:32.56] ਮੈਨੂੰ ਅੱਖ ਵਚਾ ਕੇ ਕੱਢ ਦੇ ਤੂ
[03:34.95] ਕਿਤੇ ਫੇਰ ਮਿਲਾਂਗੇ ਸੌ ਰੱਬ ਦੀ
[03:37.07] ਮੇਰੀ ਬਾਂਹ ਚੰਦਰਿਆ ਛੱਡ ਦੇ ਤੂੰ
[03:40.26] ਬੇੜੀਆ ਵਿੱਚ ਵੱਟੇ ਪੈ ਗਏ ਨੇ
[03:42.38] ਕੋਈ ਭਰਿਆ ਤਾਂਦਾ ਰੋੜ ਗੇਆ
[03:46.11] ਵੈ ਮਿੱਤਰਾ ਖਤਰੇ ਦਾ ਘੁੱਗੂ
[03:49.31] ਵੈ ਮਿੱਤਰਾ ਖਤਰੇ ਦਾ ਘੁੱਗੂ ਬੋਲ ਗੇਆ
[03:53.56] ਓਹ ਮੌਤ ਨੂੰ ਮਾਸੀ ਆਖੂ ਗਾ
[03:55.94] ਚਮਕੀਲੇ ਨੂੰ ਜੋ ਡੱਕੇ ਨੀ
[03:59.93] ਓਹ ਕੋਈ ਜੰਮਿਆ ਮਾਂ ਦਾ ਲਾਲ ਨਹੀਂ
[04:02.32] ਅੱਖ ਭਰ ਕੇ ਜੇਹੜਾ ਤੱਕੇ ਨੀ
[04:06.31] ਓਹ ਕੋਈ ਜੰਮਿਆ ਮਾਂ ਦਾ ਲਾਲ ਨਹੀਂ
[04:08.69] ਅੱਖ ਭਰ ਕੇ ਜੇਹੜਾ ਤੱਕੇ ਨੀ
[04:11.88] ਜੇਹੜਾ ਧੱਕੇ ਚੜ੍ਹ ਗੇਆ ਯਾਰਾ ਦੇ
[04:14.27] ਹੋ ਧੱਕੇ ਚੜ੍ਹ ਗੇਆ ਯਾਰਾ ਦੇ
[04:16.40] ਓਹ ਕਿੱਥੇ ਜਾਉ ਗਾ ਬੱਚ ਨੀ
[04:19.58] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[04:23.05] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[04:26.24] ਵੈ ਮਿੱਤਰਾ ਖਤਰੇ ਦਾ ਘੁੱਗੂ ਬੋਲ ਗੇਆ
[04:29.43] ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨੀ
[04:32.61] ਵੈ ਮਿੱਤਰਾ ਖਤਰੇ ਦਾ ਘੁੱਗੂ
