Maar Lai Hor Try - Amar Singh Chamkila, Amarjot
[00:16.68] ਭੈਣ ਮੇਰੀ ਦੇ ਕੁੜੀਆ ਈ ਕੁੜੀਆ
[00:20.73] ਕੀ ਤਕਦੀਰਾ ਭੇੜੀਆ ਜੁੜੀਆ
[00:24.45] ਲੇ ਜੀਜਾ ਕਿਸੇ ਸਾਧ ਤੋ ਪੁੜੀਆ
[00:26.31] ਲੇ ਜੀਜਾ ਕਿਸੇ ਸਾਧ ਤੋ ਪੁੜੀਆ
[00:28.20] ਕਿਓ ਭੰਡੀ ਕਰ ਵਾਈ ਵੈ
[00:29.81] ਇੱਕ ਵਾਰੀ ਜੀਜਾ
[00:31.14] (ਆਏ ਹਾਏ)
[00:31.93] ਮਾਰ ਲੇ ਹੋਰ ਟ੍ਰਾਈ ਵੈ
[00:33.53] ਇੱਕ ਵਾਰੀ ਜੀਜਾ
[00:34.86] ਮਾਰ ਲੇ ਹੋਰ ਟ੍ਰਾਈ ਵੈ
[00:36.45] ਇੱਕ ਵਾਰੀ ਜੀਜਾ
[00:38.33] ਓਹ ਬੰਦਾ ਤਾਂ ਲਾਉਦੇ
[00:40.45] ਜੋਰ ਬਥੇਰਾ
[00:42.31] ਰੱਬ ਦੀਆ ਲਿਖੀਆ
[00:44.17] ਮੋੜੇ ਕੇਹੜਾ
[00:46.05] ਬੰਦਾ ਤਾਂ ਲਾਉਦੇ
[00:47.91] ਜੋਰ ਬਥੇਰਾ
[00:49.76] ਰੱਬ ਦੀਆ ਲਿਖੀਆ
[00:51.62] ਮੋੜੇ ਕੇਹੜਾ
[00:53.48] ਏਹ ਦੇ ਵਿੱਚ ਕੋਈ ਦੋਸ਼ ਨਾ ਮੇਰਾ
[00:55.34] ਏਹ ਦੇ ਵਿੱਚ ਕੋਈ ਦੋਸ਼ ਨਾ ਮੇਰਾ
[00:57.20] ਲਾਈ ਵਾਹ ਬਥੇਰੀ
[00:58.53] ਨੀ ਹੁਣ ਕੰਡਮ ਹੋ ਗਈ
[01:00.92] ਭੈਣ ਸਾਲੀਏ ਤੇਰੀ
[01:02.51] ਨੀ ਹੁਣ ਕੰਡਮ ਹੋ ਗਈ
[01:03.57] ਭੈਣ ਸਾਲੀਏ ਤੇਰੀ
[01:05.19] ਨੀ ਹੁਣ ਕੰਡਮ ਹੋ ਗਈ
[01:29.89] ਪੀਰ ਫ਼ਕੀਰ ਧਿਆ ਕੇ ਵੈ
[01:31.75] ਕੱਢ ਗੁੱਗੇ ਭਗਤ ਦੀ ਮਿੱਟੀ
[01:33.87] ਗੁੱਗੇ ਭਗਤ ਦੀ ਮਿੱਟੀ (ਅੱਛਾ)
[01:35.99] ਹੁਣ ਕੀ ਬਿੱਲੀ ਸ਼ਿੱਕ ਗਈ
[01:37.32] ਕਿਉ ਫਿਰ ਦੇ ਹੌਂਸਲਾ ਸਿੱਟੀ
[01:39.45] ਫਿਰ ਦੇ ਹੌਂਸਲਾ ਸਿੱਟੀ
[01:41.31] ਪੋਹ ਮਾਘ ਦੀ ਠੰਢ ਜਿਜੇਆ (ਹਾਏ)
[01:43.17] ਪੋਹ ਮਾਘ ਦੀ ਠੰਢ ਜਿਜੇਆ
[01:45.03] ਛੱਡ ਦਾ ਕੌਣ ਰਜਾਈ ਵੈ
[01:46.62] ਇੱਕ ਵਾਰੀ ਜੀਜਾ
[01:48.74] ਮਾਰ ਲੇ ਹੋਰ ਟ੍ਰਾਈ ਵੈ
[01:50.61] ਇੱਕ ਵਾਰੀ ਜੀਜਾ
[01:51.93] ਮਾਰ ਲੇ ਹੋਰ ਟ੍ਰਾਈ ਵੈ
[01:53.26] ਇੱਕ ਵਾਰੀ ਜੀਜਾ
[01:55.13] ਹੋ ਆਪਣੇ ਵੱਲੋਂ ਢਿੱਲ ਨਾ ਭੋਰਾ
[01:57.24] ਨੀ ਓਹ ਨੇ ਢੇਰੀ ਢਾਹ ਲਈ
[01:59.11] ਓਹ ਨੇ ਢੇਰੀ ਢਾਹ ਲਈ
[02:00.96] ਆਪਾ ਵੀ ਪਾਸਾ ਵੱਟ ਲੇਆ
[02:02.56] ਜਦੋਂ ਪਰਾ ਨੂੰ ਮੰਜੀ ਡਾਹ ਲਈ
[02:04.69] ਪਰਾ ਨੂੰ ਮੰਜੀ ਡਾਹ ਲਈ
[02:06.28] ਓਹ ਸਾਲ ਹੋ ਗਿਆ ਆਪਾ ਧਰਮ ਨਾਲ
[02:08.42] ਸਾਲ ਹੋ ਗੇਆ ਆਪਾ ਧਰਮ ਨਾਲ
[02:10.28] ਕਦੇ ਭੋਰਾ ਨਾ ਸ਼ੇੜੀ
[02:11.60] ਨੀ ਹੁਣ ਕੰਡਮ ਹੋ ਗਈ
[02:14.01] ਭੈਣ ਸਾਲੀਏ ਤੇਰੀ
[02:15.34] ਨੀ ਹੁਣ ਕੰਡਮ ਹੋ ਗਈ
[02:16.94] ਭੈਣ ਸਾਲੀਏ ਤੇਰੀ
[02:18.27] ਨੀ ਹੁਣ ਕੰਡਮ ਹੋ ਗਈ
[02:42.70] ਬੇਬੇ ਕੇਹ ਦੀ ਸੀ
[02:43.80] ਜੀਜਾ ਤੇਰਾ ਮੂੰਹ ਮਿੱਠਾ ਕਰ ਵਾਉ
[02:46.74] ਮੂੰਹ ਮਿੱਠਾ ਕਰ ਵਾਉ
[02:48.61] ਮੈ ਸੁਣਿਆ ਸੀ ਕਾਕੇ ਦਾ ਅੱਜ ਭਲਕੇ ਸੁਨੇਹਾ ਆਉ
[02:52.32] ਭਲਕੇ ਸੁਨੇਹਾ ਆਉ
[02:54.18] ਆ ਗੇਆ ਤੂੰ ਤਾਂ ਬੁੱਲ ਲਮ ਕਾ ਕੇ
[02:56.04] ਬੂਥਾ ਫਿਰੇ ਸਜਾਈ ਵੈ
[02:57.37] ਇੱਕ ਵਾਰੀ ਜੀਜਾ
[02:59.49] ਮਾਰ ਲੇ ਹੋਰ ਟ੍ਰਾਈ ਵੈ
[03:01.39] ਇੱਕ ਵਾਰੀ ਜੀਜਾ
[03:02.71] ਮਾਰ ਲੇ ਹੋਰ ਟ੍ਰਾਈ ਵੈ
[03:04.04] ਇੱਕ ਵਾਰੀ ਜੀਜਾ
[03:05.67] ਓਹ ਲਾਹ ਸਾਇਕਲ ਦੇ ਹੈਂਡਲ ਉੱਤੋਂ
[03:07.79] ਨੀ ਝੋਲਾ ਭਰੇ ਮਖਾਣੇ
[03:09.96] ਝੋਲਾ ਭਰੇ ਮਖਾਣੇ
[03:11.54] ਓਹ ਮਾਰ ਗੇਆ ਚਮਕੀਲਾ ਮੋਰਚਾ
[03:13.67] ਤੂੰ ਕੀ ਸਾਲੀਏ ਜਾਣੇ
[03:15.53] ਤੂੰ ਕੀ ਸਾਲੀਏ ਜਾਣੇ
[03:17.39] ਕੇਹ ਬੇਬੇ ਨੂੰ ਵੰਡ ਦੇਵੇਂ
[03:18.99] ਕੇਹ ਬੇਬੇ ਨੂੰ ਵੰਡ ਦੇਵੇਂ
[03:20.57] ਨੀ ਗੁੜ ਘਰ ਘਰ ਪੰਜ ਪੰਜ ਸੇਰੀ ਨੀ
[03:22.70] ਨੀ ਹੁਣ ਕੰਡਮ ਹੋ ਗਈ
[03:24.56] ਭੈਣ ਸਾਲੀਏ ਤੇਰੀ
[03:26.15] ਨੀ ਹੁਣ ਕੰਡਮ ਹੋ ਗਈ
[03:27.48] ਭੈਣ ਸਾਲੀਏ ਤੇਰੀ
[03:28.81] ਨੀ ਹੁਣ ਕੰਡਮ ਹੋ ਗਈ
[03:30.13] ਮਾਰ ਲੇ ਹੋਰ ਟ੍ਰਾਈ ਵੈ
[03:31.74] ਇੱਕ ਵਾਰੀ ਜੀਜਾ
[03:32.82] ਓਹ ਭੈਣ ਸਾਲੀਏ ਤੇਰੀ
[03:34.42] ਨੀ ਹੁਣ ਕੰਡਮ ਹੋ ਗਈ
[03:35.75] ਮਾਰ ਲੇ ਹੋਰ ਟ੍ਰਾਈ ਵੈ
[03:37.60] ਇੱਕ ਵਾਰੀ ਜੀਜਾ
