Chak Doon Ghade Ton - Amar Singh Chamkila, Amarjot
[00:26.27] ਆ ਚੰਨਾ ਆ ਵੈ ਪੇਚਾ ਇਸ਼ਕੇ ਦਾ ਪਾ
[00:28.93] ਆ ਚੰਨਾ ਆ ਵੈ ਪੇਚਾ ਇਸ਼ਕੇ ਦਾ ਪਾ
[00:31.88] ਇਸ਼ਕੇ ਦੇ ਪਾ ਵੈ ਮੈਨੂੰ ਗੱਲ ਨਾਲ ਲਾ
[00:35.06] ਹਾੜਾ ਵੈ ਕਾਹ ਤੋ ਡਰੇ ਮਿੱਤਰਾ
[00:38.26] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[00:40.92] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[00:44.10] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[00:46.49] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[00:49.96] ਓਹ ਖੜ੍ਹ ਹੁਣ ਖੜ੍ਹ ਬਿੱਲੋ ਹਿੱਕ ਉੱਤੇ ਲੜ੍ਹ
[00:52.87] ਖੜ੍ਹ ਹੁਣ ਖੜ੍ਹ ਬਿੱਲੋ ਹਿੱਕ ਉੱਤੇ ਲੜ੍ਹ
[00:55.79] ਹਿੱਕ ਉੱਤੇ ਲੜ੍ਹ ਜਾ ਸ਼ਰਾਬ ਵਾਂਗੂੰ ਚੜ੍ਹ
[00:58.98] ਹਾਏ ਹਾਏ ਨਸ਼ਾ ਚੜ੍ਹੇ ਬੱਲੀਏ
[01:02.16] ਹੋ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[01:04.82] ਕਰਾ ਦੂ ਹੱਥ ਖੜ੍ਹੇ ਬੱਲੀਏ
[01:07.75] ਹੋ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[01:10.40] ਕਰਾ ਦੂ ਹੱਥ ਖੜ੍ਹੇ ਬੱਲੀਏ
[01:38.56] ਕਦੇ ਹੱਸ ਕੇ ਤਾਂ ਬੋਲ
[01:40.16] ਕੁੰਡੀ ਦਿਲ ਵਾਲੀ ਖੋਲ
[01:41.76] ਹੱਸ ਕੇ ਤਾਂ ਬੋਲ
[01:42.82] ਕੁੰਡੀ ਦਿਲ ਵਾਲੀ ਖੋਲ
[01:44.42] ਦਿਲ ਵਾਲੀ ਖੋਲ ਗੱਲ ਸਮਝੇ ਨਾ ਗੋਲ
[01:47.88] ਵੈ ਨੈਣ ਕਿਉ ਨਾ ਪੜੇ ਮਿੱਤਰਾ
[01:51.07] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[01:53.49] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[01:56.98] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[01:59.37] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[02:13.71] ਓਹ ਮੈ ਉਲਾਂਭੇ ਤੇਰੇ ਲਾਉ
[02:16.37] ਨੀ ਢੰਡ ਬੈਠ ਕਾ ਕਢਾਉ
[02:19.30] ਮੈ ਉਲਾਂਭੇ ਤੇਰੇ ਲਾਉ
[02:20.88] ਢੰਡ ਬੈਠ ਕਾ ਕਢਾਉ
[02:22.48] ਬੈਠ ਕਾ ਕਢਾਉ ਤੇਰੀ ਭੂਤਨੀ ਭਲਾਉ
[02:25.93] ਬਠਾਉ ਤੇਨੂੰ ਰੜੇ ਬੱਲੀਏ
[02:29.38] ਹੋ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[02:31.51] ਕਰਾ ਦੂ ਹੱਥ ਖੜ੍ਹੇ ਬੱਲੀਏ
[02:34.98] ਓਹ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[02:37.37] ਕਰਾ ਦੂ ਹੱਥ ਖੜ੍ਹੇ ਬੱਲੀਏ
[03:05.79] ਵੈ ਮੈ ਤੇਰੇ ਉੱਤੇ ਮਰੀ
[03:07.38] ਹਿੱਕ ਤਾਣ ਕੇ ਮੈ ਖੜ੍ਹੀ
[03:08.98] ਤੇਰੇ ਉੱਤੇ ਮਰੀ
[03:10.04] ਹਿੱਕ ਤਾਣ ਕੇ ਮੈ ਖੜ੍ਹੀ
[03:11.63] ਤਾਣ ਕੇ ਮੈ ਖੜ੍ਹੀ ਲਾ ਦੇ ਸੌਣ ਵਾਲੀ ਝੜੀ
[03:15.09] ਤੂੰ ਨਾ ਕਾਹ ਤੋ ਕਰੇ ਮਿੱਤਰਾ
[03:18.28] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[03:20.66] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[03:24.12] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[03:26.51] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[03:40.85] ਨੀ ਢੋਹ ਕੇ ਦੇਖ ਲੈ ਸਰੀਰ
[03:43.51] ਓਹ ਦਮ ਰੱਖ ਵੰਨ ਤੀਰ
[03:46.43] ਓਹ ਸਾਰੇ ਕੇਹ ਦੇ ਚਮਕੀਲਾ
[03:47.76] ਬਿੱਲੋ ਲੁੱਚਿਆ ਦਾ ਪੀਰ
[03:49.62] ਓਹ ਲੁੱਚਿਆ ਦਾ ਪੀਰ
[03:50.69] ਤੇਰੇ ਚਾੜ੍ਹ ਦੂ ਕਸੀਰ
[03:54.14] ਹਾਏ ਸਾਰਾ ਜੱਗ ਸੜੇ ਬੱਲੀਏ
[03:57.32] ਹੋ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[03:59.72] ਕਰਾ ਦੂ ਹੱਥ ਖੜ੍ਹੇ ਬੱਲੀਏ
[04:02.90] ਓਹ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[04:05.29] ਕਰਾ ਦੂ ਹੱਥ ਖੜ੍ਹੇ ਬੱਲੀਏ
[04:08.75] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[04:11.13] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
[04:14.32] ਨੀ ਮੈ ਤਾਂ ਚੱਕ ਦੂ ਘੜੇ ਦੇ ਉੱਤੋ ਕੋਲਾ
[04:16.72] ਕਰਾ ਦੂ ਹੱਥ ਖੜ੍ਹੇ ਬੱਲੀਏ
[04:20.18] ਖੁੱਲੀ ਪਈ ਐ ਸ਼ਰਾਬ ਤੇਰੇ ਮੂਹਰੇ
[04:22.57] ਤੂੰ ਪੈੱਗ ਕਿਉ ਨਾ ਭਰੇ ਮਿੱਤਰਾ
