Din Aa Giya Viyah De - Amar Singh Chamkila, Amarjot
[00:22.62] ਨਾ ਵੱਸ ਓਹ ਦੇ ਨਾ ਵੱਸ ਮੇਰੇ
[00:25.28] ਨੀ ਦਿਨ ਆ ਗਏ ਵਿਆਹ ਦੇ ਨੇੜੇ
[00:27.93] ਨਾ ਵੱਸ ਓਹ ਦੇ ਨਾ ਵੱਸ ਮੇਰੇ
[00:30.85] ਨੀ ਦਿਨ ਆ ਗਏ ਵਿਆਹ ਦੇ ਨੇੜੇ
[00:33.24] ਜੀਹ ਦੇ ਨਾਲ ਮੁਲਾਜੇਦਰੀ
[00:35.64] ਲੱਗੀ ਮੁੱਢ ਕਦੀਮੋ ਯਾਰੀ
[00:38.29] ਓਹ ਤਾਂ ਰੋਊਗਾ ਅੜੀਓ
[00:40.16] ਨੀ ਗਲ ਲੱਗ ਕੇ ਕੋਲਿਆ ਦੇ
[00:43.34] ਮੇਰਾ ਚਿੱਤ ਨਾ ਲੱਗਣਾ
[00:45.74] ਮੇਰਾ ਚਿੱਤ ਨਾ ਲੱਗਣਾ
[00:47.32] ਨੀ ਕੁੜੀਓ ਘਰ ਸੋਹਰਿਆ ਦੇ
[00:50.52] ਮੇਰਾ ਚਿੱਤ ਨਾ ਲੱਗਣਾ
[00:52.10] ਨੀ ਕੁੜੀਓ ਘਰ ਸੋਹਰਿਆ ਦੇ
[00:55.03] ਤੇਰੀ ਗੋਰੀ ਵਿਨੀ ਵਿੱਚ ਚੂੜਾ
[00:57.45] ਨੀ ਹੋ ਜਾਓ ਮੇਹਦੀ ਦਾ ਰੰਗ ਗੂੜ੍ਹਾ
[01:00.10] ਤੇਰੀ ਗੋਰੀ ਵਿਨੀ ਵਿੱਚ ਚੂੜਾ
[01:02.23] ਨੀ ਹੋ ਜਾਓ ਮੇਹਦੀ ਦਾ ਰੰਗ ਗੂੜ੍ਹਾ
[01:05.15] ਨਾ ਅੱਲੜਾ ਨੇ ਤੋੜ ਚੜਾਈਆ
[01:07.28] ਏਹ ਤਾਂ ਹੁੰਦੀਆਂ ਜਗਤ ਨਾਲ ਆਈਆ
[01:09.95] ਐਵੇਂ ਝੂੱਠੇ ਦਾਵੇ ਰੇਹ ਗਏ
[01:12.08] ਨੀ ਮਗਰੋਂ ਮਿੱਤਰਾਂ ਦੇ
[01:15.01] ਹੁਣ ਹੱਸ ਹੱਸ ਲਾਈਆ
[01:17.40] ਹਾਏ ਹੱਸ ਹੱਸ ਲਾਈਆ
[01:18.99] ਰੋ ਰੋ ਸੋਹਣੀਏ ਵਿਛੜਾ ਗੇ
[01:22.18] ਹੱਸ ਹੱਸ ਲਾਈਆ
[01:23.79] ਰੋ ਰੋ ਸੋਹਣੀਏ ਵਿਛੜਾ ਗੇ
[01:46.10] ਮੈਨੂੰ ਇਓ ਲੱਗਦਾ
[01:47.43] ਮੈ ਦੋਜਕ ਦੇ ਵਿੱਚ ਪੇ ਗਈ ਨੀ
[01:51.18] ਇੱਕ ਯਾਦ ਓਸ ਦੀ
[01:52.78] ਹੌਕਾ ਵਣ ਕੇ ਰੇਹ ਗਈ ਨੀ
[01:56.23] ਅੱਜ ਝੜ ਗਏ ਨੇ ਖੰਭ
[01:58.09] ਇਸ਼ਕ਼ ਵਣਜ ਦੇ ਭੋਰਿਆ ਦੇ
[02:01.28] ਮੇਰਾ ਚਿੱਤ ਨਾ ਲੱਗਣਾ
[02:03.67] ਮੇਰਾ ਚਿੱਤ ਨਾ ਲੱਗਣਾ
[02:05.26] ਨੀ ਕੁੜੀਓ ਘਰ ਸੋਹਰਿਆ ਦੇ
[02:08.18] ਮੇਰਾ ਚਿੱਤ ਨਾ ਲੱਗਣਾ
[02:10.05] ਨੀ ਕੁੜੀਓ ਘਰ ਸੋਹਰਿਆ ਦੇ
[02:12.96] ਹੋ ਤੂੰ ਸੁਪਨੇ ਵਾਂਙੂ
[02:14.83] ਆਈ ਤੇ ਤੁਰ ਚੱਲੀ ਨੀ
[02:18.01] ਹਾਏ ਤੂੰ ਸੁਪਨੇ ਵਾਂਙੂ
[02:19.88] ਆਈ ਤੇ ਤੁਰ ਚੱਲੀ ਨੀ
[02:22.79] ਹਾਏ ਹੁਣ ਤੇਰੇ ਵਾਜੋ
[02:24.66] ਵਿਲਕੁ ਗੀ ਰੂਹ ਕੱਲੀ ਨੀ
[02:28.10] ਹੁਣ ਨੋਹ ਮਾਸ ਦਾ
[02:29.96] ਨੀ ਬੱਲੀਏ ਨੋਹ ਮਾਸ ਦਾ
[02:31.82] ਰਿਸ਼ਤਾ ਬਣ ਕੇ ਨਿਖੜਾ ਗੇ
[02:35.01] ਹੁਣ ਹੱਸ ਹੱਸ ਲਾਈਆ
[02:37.70] ਹਾਏ ਹੱਸ ਹੱਸ ਲਾਈਆ
[02:39.29] ਰੋ ਕੇ ਸੋਹਣੀਏ ਵਿਛੜਾ ਗੇ
[02:42.48] ਹੱਸ ਹੱਸ ਲਾਈਆ
[02:43.81] ਰੋ ਕੇ ਸੋਹਣੀਏ ਵਿਛੜਾ ਗੇ
[03:05.85] ਸਾਨੂੰ ਕੀ ਪਤਾ ਸੀ
[03:07.71] ਚੰਦਰੇ ਜੱਗ ਦੀਆਂ ਰੀਤਾਂ ਦਾ
[03:10.90] ਮੁੱਲ ਦੇਣਾ ਪੈਂਦਾ
[03:12.52] ਸਿਰਾ ਦੇ ਨਾਲ ਪ੍ਰੀਤਾਂ ਦਾ
[03:15.71] ਸਾਡੇ ਅੱਲੜ ਕੋਲ ਕਰਾਰ ਸੀ ਗੇ
[03:18.39] ਦਿਲ ਹੋਲੇਆ ਦੇ
[03:20.78] ਮੇਰਾ ਚਿੱਤ ਨਾ ਲੱਗਣਾ
[03:23.17] ਮੇਰਾ ਚਿੱਤ ਨਾ ਲੱਗਣਾ
[03:24.76] ਨੀ ਕੁੜੀਓ ਘਰ ਸੋਹਰਿਆ ਦੇ
[03:27.95] ਮੇਰਾ ਚਿੱਤ ਨਾ ਲੱਗਣਾ
[03:29.54] ਨੀ ਕੁੜੀਓ ਘਰ ਸੋਹਰਿਆ ਦੇ
[03:32.47] ਹਾਏ ਹੁਣ ਟੁੱਟੇ ਦਿਲ ਦੀਆ
[03:34.32] ਕੋਣ ਸੁਨੁ ਗਾ ਹੁਕਾ ਨੀ
[03:37.51] ਹੁਣ ਟੁੱਟੇ ਦਿਲ ਦੀਆ
[03:39.37] ਕੋਣ ਸੁਨੁ ਗਾ ਹੁਕਾ ਨੀ
[03:42.29] ਹਾਏ ਪਿਆਰਾ ਦੀ ਵੰਝਲੀ
[03:44.15] ਟੁੱਟ ਗੀ ਮਾਰੇ ਕੂਕਾ ਨੀ
[03:47.60] ਹੁਣ ਭਗਵਾਂ ਪਾ
[03:49.47] ਨੀ ਬੱਲੀਏ ਭਗਵਾਂ ਪਾ
[03:51.32] ਚਮਕੀਲਾ ਬਣ ਕੇ ਨਿੱਤਰਾ ਗੇ
[03:54.78] ਹੁਣ ਹੱਸ ਹੱਸ ਲਾਈਆ
[03:57.43] ਹਾਏ ਹੱਸ ਹੱਸ ਲਾਈਆ
[03:58.77] ਰੋ ਕੇ ਸੋਹਣੀਏ ਵਿਛੜਾ ਗੇ
[04:01.95] ਮੇਰਾ ਚਿੱਤ ਨਾ ਲੱਗਣਾ
[04:03.55] ਨੀ ਕੁੜੀਓ ਘਰ ਸੋਹਰਿਆ ਦੇ
[04:06.48] ਹੁਣ ਹੱਸ ਹੱਸ ਲਾਈਆ
[04:08.07] ਰੋ ਕੇ ਸੋਹਣੀਏ ਵਿਛੜਾ ਗੇ
[04:11.27] ਮੇਰਾ ਚਿੱਤ ਨਾ ਲੱਗਣਾ
[04:12.59] ਨੀ ਕੁੜੀਓ ਘਰ ਸੋਹਰਿਆ ਦੇ
[04:15.77] ਹੁਣ ਹੱਸ ਹੱਸ ਲਾਈਆ
[04:17.37] ਰੋ ਕੇ ਸੋਹਣੀਏ ਵਿਛੜਾ ਗੇ
[04:20.30] ਮੇਰਾ ਚਿੱਤ ਨਾ ਲੱਗਣਾ
[04:21.90] ਨੀ ਕੁੜੀਓ ਘਰ ਸੋਹਰਿਆ ਦੇ
[04:25.09] ਹੱਸ ਹੱਸ ਲਾਈਆ
[04:26.42] ਰੋ ਰੋ ਸੋਹਣੀਏ ਵਿਛੜਾ ਗੇ
[04:29.64] ਮੇਰਾ ਚਿੱਤ ਨਾ ਲੱਗਣਾ
[04:30.96] ਨੀ ਕੁੜੀਓ ਘਰ ਸੋਹਰਿਆ ਦੇ
