Koi Lai Chalia Muklave
[00:12.56] ਤੂੰ ਰੱਜ ਕੇ ਰੂਪ ਹੰਢਾ ਲੈਅ ਵੈ
[00:14.96] ਚਾਂ ਆਪਣਾ ਚੋਬਰਾ ਲਾ ਲਿਆ ਵੈ
[00:17.64] ਤੂੰ ਰੱਜ ਕੇ ਰੂਪ ਹੰਢਾ ਲੈਅ ਵੈ
[00:20.03] ਚਾਂ ਆਪਣਾ ਚੋਬਰਾ ਲਾ ਲਿਆ ਵੈ
[00:22.69] ਮੈ ਮਰਜਾ ਹਾਣ ਦੇਆ ਵੈ
[00:24.81] ਵੈ ਮੇਰੀ ਪੇਸ਼ ਕੋਈ ਨਾਅ ਜਾਵੇ
[00:28.00] ਰੋਂਦੀ ਕੁਰ ਲਓਂਦੀ ਨੂੰ
[00:30.12] ਵੈ ਕੋਈ ਲੈਅ ਚੱਲਿਆ ਮੁਕਲਾਵੇ
[00:33.31] ਰੋਂਦੀ ਕੁਰ ਲਓਂਦੀ ਨੂੰ
[00:35.44] ਵੈ ਕੋਈ ਲੈਅ ਚੱਲਿਆ ਮੁਕਲਾਵੇ
[00:38.38] ਹੋ ਦਿਨ ਕੀਹਦੇ ਆਸਰੇ ਕੱਟੂਗਾ
[00:41.03] ਕੀਹਨੂੰ ਦੁੱਖ ਵੈਰਨੇ ਦੱਸੂਗਾ
[00:43.69] ਦਿਨ ਕੀਹਦੇ ਆਸਰੇ ਕੱਟੂਗਾ
[00:46.08] ਕੀਹਨੂੰ ਦੁੱਖ ਵੈਰਨੇ ਦੱਸੂਗਾ
[00:48.73] ਵਚਨਾਂ ਤੋ ਫ਼ਿਰ ਗੀ ਨੀ
[00:50.86] ਕਰਕੇ ਕੌਲ ਜੁਬਾਨੋ ਹਾਰੀ
[00:53.81] ਤੇਰੀ ਜਾਂਦੀ ਡੋਲੀ ਨੀ
[00:55.92] ਦੇਖ ਕੇ ਧਾਹ ਮੁੰਡੇ ਮਾਰੀ
[00:59.11] ਤੇਰੀ ਜਾਂਦੀ ਡੋਲੀ ਨੀ
[01:01.23] ਦੇਖ ਕੇ ਧਾਹ ਮੁੰਡੇ ਮਾਰੀ
[01:25.67] ਮੈ ਲੁੱਕ ਲੁੱਕ ਰੋਂਦੀ ਸੀ ਰੋਂਦੀ ਸੀ
[01:29.13] ਵੈ ਮੇਰੀ ਪੇਸ਼ ਕੋਈ ਨਾਅ ਚੱਲੀ
[01:32.33] ਤੇਰੇ ਹਿਜ਼ਰ ਚ ਮਰਗੀ ਵੈ ਠਰਗੀ ਵੈ
[01:35.78] ਸੋਹਣੇਆ ਰੋ ਰੋ ਹੋ ਗੀ ਝੱਲੀ
[01:38.70] ਹੱਥੀ ਰੋਣ ਕਲੀਰੇ ਵੈ
[01:41.36] ਰੱਤੜਾ ਚੂੜਾ ਵੱਢ ਵੱਢ ਖਾਵੇ
[01:44.29] ਰੋਂਦੀ ਕੁਰ ਲਓਂਦੀ ਨੂੰ
[01:46.41] ਵੈ ਕੋਈ ਲੈਅ ਚੱਲਿਆ ਮੁਕਲਾਵੇ
[01:49.59] ਰੋਂਦੀ ਕੁਰ ਲਓਂਦੀ ਨੂੰ
[01:51.98] ਵੈ ਕੋਈ ਲੈਅ ਚੱਲਿਆ ਮੁਕਲਾਵੇ
[01:54.91] ਤੈਨੂੰ ਚਾਂ ਮੁਕਲਾਵੇ ਦਾ ਮੁਕਲਾਵੇ ਦਾ
[01:58.36] ਹਾਏ ਨੀ ਖੜ੍ਹੇ ਰੋਂਦੇ ਯਾਰ ਪਿਆਰੇ
[02:01.55] ਹੋ ਅੱਖ਼ੀਓ ਓਹਲੇ ਨੀ ਹਾਏ ਓਹਲੇ ਨੀ
[02:04.73] ਹਾਏ ਤੂੰ ਸਭ ਭੁੱਲ ਜਏਗੀ ਮੁਟਿਆਰੇ
[02:07.94] ਪੈ ਗਿਆ ਵਿਛੋੜਾ ਨੀ
[02:09.80] ਹਾਏ ਫ਼ਿਰ ਗੀ ਸੀਨੇ ਤੇਜ ਕਟਾਰੀ
[02:13.27] ਤੇਰੀ ਜਾਂਦੀ ਡੋਲੀ ਨੀ
[02:15.13] ਦੇਖ ਕੇ ਧਾਹ ਮੁੰਡੇ ਮਾਰੀ
[02:18.31] ਤੇਰੀ ਜਾਂਦੀ ਡੋਲੀ ਨੀ
[02:20.73] ਦੇਖ ਕੇ ਧਾਹ ਮੁੰਡੇ ਮਾਰੀ
[02:45.17] ਮੇਰੀ ਭੁੱਲ ਚੁੱਕ ਮਾਫ ਕਰੀਂ ਮਾਫ ਕਰੀਂ
[02:48.63] ਮੈ ਮਜਬੂਰ ਸੋਹਣੇਆ ਹੋ ਗਈ
[02:51.81] ਇੱਕ ਪਲ ਨਾਅ ਜਿਉਂਦੀ ਸੀ ਜਿਉਂਦੀ ਸੀ
[02:55.27] ਅੱਜ ਤੇਥੋਂ ਦੂਰ ਸੋਹਣੇਆ ਹੋ ਗਈ
[02:58.19] ਮੇਲੇ ਹੋਣ ਸਬੱਬੀ ਵੈ
[03:00.58] ਹਾਏ ਰੱਬ ਵਿੱਛੜੇ ਕਦੋਂ ਮਿਲਾਵੇ
[03:03.51] ਰੋਂਦੀ ਕੁਰ ਲਓਂਦੀ ਨੂੰ
[03:05.89] ਵੈ ਕੋਈ ਲੈਅ ਚੱਲਿਆ ਮੁਕਲਾਵੇ
[03:09.08] ਰੋਂਦੀ ਕੁਰ ਲਓਂਦੀ ਨੂੰ
[03:11.21] ਵੈ ਕੋਈ ਲੈਅ ਚੱਲਿਆ ਮੁਕਲਾਵੇ
[03:14.16] ਓਹ ਜੱਗ ਉਲਾਂਭੇ ਨੀ ਉਲਾਂਭੇ ਨੀ
[03:17.61] ਹਾਏ ਨੀ ਯਾਰ ਹੱਥ ਝਾੜ ਕੇ ਬੇਹ ਗੇਆ
[03:21.06] ਜੂਹ ਲੰਘ ਗੀ ਯਾਰਾ ਦੀ ਹਾਏ ਯਾਰਾ ਦੀ
[03:23.98] ਹਾਏ ਨੀ ਕੋਈ ਕੂੰਜ ਵੇਆ ਕੇ ਲੈਅ ਗੇਆ
[03:27.17] ਹੋ ਤੁਰ ਪਿਆ ਚਮਕੀਲਾ ਨੀ
[03:29.56] ਕਰਕੇ ਟਿੱਲੇ ਵੱਲ ਤਿਆਰੀ
[03:32.49] ਤੇਰੀ ਜਾਂਦੀ ਡੋਲੀ ਨੀ
[03:34.62] ਦੇਖ ਕੇ ਧਾਹ ਮੁੰਡੇ ਮਾਰੀ
[03:37.82] ਤੇਰੀ ਜਾਂਦੀ ਡੋਲੀ ਨੀ
[03:39.95] ਦੇਖ ਕੇ ਧਾਹ ਮੁੰਡੇ ਮਾਰੀ
[03:43.14] ਰੋਂਦੀ ਕੁਰ ਲਓਂਦੀ ਨੂੰ
[03:45.27] ਵੈ ਕੋਈ ਲੈਅ ਚੱਲਿਆ ਮੁਕਲਾਵੇ
[03:48.72] ਰੋਂਦੀ ਕੁਰ ਲਓਂਦੀ ਨੂੰ
[03:50.85] ਵੈ ਕੋਈ ਲੈਅ ਚੱਲਿਆ ਮੁਕਲਾਵੇ
[03:54.04] ਰੋਂਦੀ ਕੁਰ ਲਓਂਦੀ ਨੂੰ
[03:56.42] ਵੈ ਕੋਈ ਲੈਅ ਚੱਲਿਆ ਮੁਕਲਾਵੇ
