Lrc Player

Waake

Unknown artist
[03:33.73]·
This lyric sheet isn't paired with a song yet, so lines are shown but won't sync or seek.

[00:06.01] Mix Singh

[00:08.66] ਗੁਰਨਾਮ ਭੁੱਲਰ

[00:11.05] ਸਾਡੇ ਸ਼ੋੰਕ ਨਵਾਬਾਂ ਜਿਹੇ

[00:12.91] ਕੂਕਦੇ ਫਿਰੇ ਬੰਦੂਕਾਂ ਦੇ

[00:15.82] ਗੇੜਾ ਪੋਲੀਸ ਵੀ ਮਾਰੇ ਨਾ

[00:18.49] ਸਾਡੇ ਪਿੰਡ ਡੇਯਾ ਰੂਟਾ ਤੇ

[00:21.14] ਜਿਥੇ fail ਮਿਜ਼ਾਇਲਾ ਨੇ

[00:24.06] tank ਲਡਾ ਕੇ ਅੜਦੇ ਆ

[00:26.72] ਅੱਸੀ ਗੱਲਾਂ ਕਰਦੇ ਨਈ

[00:29.37] ਬਸ ਵਾਕੇ ਕਰਦੇ ਆਂ

[00:31.76] ਅੱਸੀ ਗੱਲਾਂ ਕਰਦੇ ਨਈ

[00:34.69] ਬਸ ਵਾਕੇ ਕਰਦੇ ਆਂ

[00:47.97] ਨਿੱਤ ਤੁਰੇ ਕਾਫਿਲਾ ਨੀ

[00:50.62] ਨਾਲ ਘੈਂਟ ਜਿਹੇ ਯਾਰਾਂ ਦਾ

[00:53.28] ਅੱਸੀ ਨਖਰਾ ਝਲਦੇ ਨਈ

[00:55.93] ਹੁਸਨਾ ਦਿਆ ਦਾਰਾਂ ਦਾ

[01:00.99] ਨਿੱਤ ਤੁਰੇ ਕਾਫਿਲਾ ਨੀ

[01:03.38] ਨਾਲ ਘੈਂਟ ਜਿਹੇ ਯਾਰਾਂ ਦਾ

[01:06.57] ਅੱਸੀ ਨਖਰਾ ਝਲਦੇ ਨਈ

[01:08.96] ਹੁਸਨਾ ਦਿਆ ਦਾਰਾਂ ਦਾ

[01:11.87] ਜਿਥੇ ਅੜੇ ਗਰਾਰੀ ਨੀ

[01:14.00] ਪਾ ਪਟਾਕੇ ਖੜਦੇ ਆ

[01:17.19] ਅੱਸੀ ਗੱਲਾਂ ਕਰਦੇ ਨਈ

[01:19.58] ਬਸ ਵਾਕੇ ਕਰਦੇ ਆਂ

[01:22.51] ਅੱਸੀ ਗੱਲਾਂ ਕਰਦੇ ਨਈ

[01:25.42] ਬਸ ਵਾਕੇ ਕਰਦੇ ਆਂ

[01:38.70] ਜੇੜੇ ਬਾਹਲੇ ਬੁੱਕਦੇ ਸੀ

[01:41.10] ਕਯੀ ਬਾਬੜ ਠਾਰੇ ਨੇ

[01:44.01] ਤੇਰਾ ਭੁੱਲਰ ਮਾੜਾ ਨਹੀ

[01:46.68] ਬਸ ਕੱਮ ਹੀ ਮਾੜੇ ਨੇ

[01:51.99] ਜੇੜੇ ਬਾਹਲੇ ਬੁੱਕਦੇ ਸੀ

[01:54.64] ਕਯੀ ਬਾਬੜ ਠਾਰੇ ਨੇ

[01:57.30] ਤੇਰਾ ਭੁੱਲਰ ਮਾੜਾ ਨਹੀ

[01:59.69] ਬਸ ਕੱਮ ਹੀ ਮਾੜੇ ਨੇ

[02:02.61] ਨਾ ਕਦੇ ਹੀ ਮੋਡਾ ਤੇ

[02:05.27] ਲੈਣ ਲਯੀ ਝਾਕੇ ਖੜਦੇ ਆ

[02:07.92] ਅੱਸੀ ਗੱਲਾਂ ਕਰਦੇ ਨਈ

[02:09.52] ਬਸ ਵਾਕੇ ਕਰਦੇ ਆਂ

[02:13.23] ਅੱਸੀ ਗੱਲਾਂ ਕਰਦੇ ਨਈ

[02:15.90] ਬਸ ਵਾਕੇ ਕਰਦੇ ਆਂ

[02:29.44] ਸਾਰਾ ਪਿੰਡ ਰਸੌਲੀ ਨੀ

[02:31.83] ਬਸ fan ਗ੍ਲਾਸੀ ਦਾ

[02:34.75] ਹਲ phone ਤੇ ਮੱਸਲੇ ਨੇ

[02:37.14] ਕਿ ਕੱਮ ਬਦਮਾਸ਼ੀ ਦਾ

[02:42.71] ਸਾਰਾ ਪਿੰਡ ਰਸੌਲੀ ਨੀ

[02:45.11] ਬਸ fan ਗ੍ਲਾਸੀ ਦਾ

[02:47.76] ਹਲ phone ਤੇ ਮੱਸਲੇ ਨੇ

[02:50.95] ਕਿ ਕੱਮ ਬਦਮਾਸ਼ੀ ਦਾ

[02:53.34] ਵਿਕੀ ਧਾਲੀਵਾਲਾ ਓਏ

[02:55.47] ਘੈਂਟ ਜਿਹੇ ਕਾਕੇ ਕਰਦੇ ਆਂ

[02:58.66] ਅੱਸੀ ਗੱਲਾਂ ਕਰਦੇ ਨਈ

[03:01.32] ਬਸ ਵਾਕੇ ਕਰਦੇ ਆਂ

[03:03.97] ਅੱਸੀ ਗੱਲਾਂ ਕਰਦੇ ਨਈ

[03:06.63] ਬਸ ਵਾਕੇ ਕਰਦੇ ਆਂ

[03:09.28] ਅੱਸੀ ਗੱਲਾਂ ਕਰਦੇ ਨਈ

[03:12.21] ਬਸ ਵਾਕੇ ਕਰਦੇ ਆਂ

[03:15.92] Mix Singh in the house

[03:19.91] ਗੱਲਾਂ ਕਰਦੇ ਨਈ ਵਾਕੇ ਕਰਦੇ ਆਂ