Gabhroo Ho Lain De - Amar Singh Chamkila, Amarjot
[00:19.19] ਵੈ ਜੇਠਾ ਇੱਕ ਗੱਲ ਸੁਣਾਵਾਂ
[00:21.58] ਸੋ ਆਪਣੇ ਭਾਈਆ ਦੀ ਖ਼ਾਵਾ
[00:23.70] ਵੈ ਜੇਠਾ ਇੱਕ ਗੱਲ ਸੁਣਾਵਾਂ
[00:25.83] ਸੋ ਆਪਣੇ ਭਾਈਆ ਦੀ ਖ਼ਾਵਾ
[00:27.96] ਤੇਰੇ ਵੀਰ ਨੂੰ ਕੀ ਸਮਜਾਵਾਂ
[00:30.08] ਚੂੰਡ ਜਵਾਨੀ ਖ਼ਾ ਲਈ
[00:31.67] ਵੈ ਕੰਤ ਨਿਆਣੇ ਨੇ
[00:33.27] ਮੈ ਰੀਠੇ ਖੇਡਣ ਲਾ ਲਈ
[00:34.87] ਵੈ ਕੰਤ ਨਿਆਣੇ ਨੇ
[00:36.45] ਮੈ ਰੀਠੇ ਖੇਡਣ ਲਾ
[00:38.31] ਵੈ ਕੰਤ ਨਿਆਣੇ ਨੇ
[00:40.70] ਹੋ ਥੁੱਕ ਲੁੱਕ ਵਰਗਾ ਧੰਦਾ ਭਾਬੀਏ
[00:43.10] ਸਿੱਧਾ ਸਾਦਾ ਬੰਦਾ ਭਾਬੀਏ
[00:45.22] ਥੁੱਕ ਲੁੱਕ ਵਰਗਾ ਧੰਦਾ ਭਾਬੀਏ
[00:47.36] ਸਿੱਧਾ ਸਾਦਾ ਬੰਦਾ ਭਾਬੀਏ
[00:49.49] ਨਿੱਕਾ ਵੀਰ ਤਾ ਚੰਗਾ ਭਾਬੀਏ
[00:51.62] ਪੱਟ ਦਾ ਜਾਗ ਆ ਪਾਉਂਦਾ
[00:53.21] ਨੀ ਗੱਬਰੂ ਹੋ ਲੈਣ ਦੇ
[00:54.80] ਹਾਲੇ ਤੇਲ ਪੱਟਾ ਨੂੰ ਲਾਉਂਦਾ
[00:56.40] ਨੀ ਗੱਬਰੂ ਹੋ ਲੈਣ ਦੇ
[00:57.99] ਹਾਲੇ ਤੇਲ ਪੱਟਾ ਨੂੰ ਲਾਉਂਦਾ
[00:59.58] ਨੀ ਗੱਬਰੂ ਹੋ ਲੈਣ ਦੇ
[01:19.24] ਓਹ ਮਾਂ ਕੋਲ ਬੈਠਾ ਉੱਠ ਦਾ ਨੀ
[01:23.49] ਮੇਰਾ ਹਾਲ ਚਾਲ ਵੀ ਪੁਸ਼ ਦਾ ਨੀ
[01:28.02] ਓਹ ਮਾਂ ਕੋਲ ਬੈਠਾ ਉੱਠ ਦਾ ਨੀ
[01:30.15] ਮੇਰਾ ਹਾਲ ਚਾਲ ਵੀ ਪੁਸ਼ ਦਾ ਨੀ
[01:32.27] ਓਹ ਨੂੰ ਪਤਾ ਕਿਸੇ ਦੇ ਦੁੱਖ ਦਾ ਨੀ
[01:34.67] ਬੇਬੇ ਕੋਲ ਮੰਜੀ ਡਾਹ ਲੀ
[01:36.27] ਵੈ ਕੰਤ ਨਿਆਣੇ ਨੇ
[01:37.86] ਮੈ ਰੀਠੇ ਖੇਡਣ ਲਾ ਲਈ
[01:39.45] ਵੈ ਕੰਤ ਨਿਆਣੇ ਨੇ
[01:41.05] ਮੈ ਰੀਠੇ ਖੇਡਣ ਲਾ
[01:42.64] ਵੈ ਕੰਤ ਨਿਆਣੇ ਨੇ
[01:45.03] ਹੋ ਨਿੱਕੀ ਉਮਰ ਮਾਮਲੇ ਭਾਰੇ ਨੀ
[01:49.55] ਓਹ ਤੂੰ ਲੱਠ ਵਰਗੀ ਹਾਏ ਮੁਟਿਆਰੇ ਨੀ
[01:53.80] ਹੋ ਨਿੱਕੀ ਉਮਰ ਮਾਮਲੇ ਭਾਰੇ ਨੀ
[01:56.20] ਤੂੰ ਲੱਠ ਵਰਗੀ ਮੁਟਿਆਰੇ ਨੀ
[01:58.31] ਜਾਈ ਐ ਰੱਬ ਦੇ ਵਾਰੇ ਨਿਆਰੇ ਨੀ
[02:01.24] ਜੇਹੜਾ ਆਪ ਸੰਜੋਗਿ ਮਿਲਾਉਂਦਾ
[02:03.37] ਨੀ ਗੱਬਰੂ ਹੋ ਲੈਣ ਦੇ
[02:04.70] ਹਾਲੇ ਤੇਲ ਪੱਟਾ ਨੂੰ ਲਾਉਂਦਾ
[02:06.58] ਨੀ ਗੱਬਰੂ ਹੋ ਲੈਣ ਦੇ
[02:07.91] ਮੁੰਡਾ ਤੇਲ ਪੱਟਾ ਨੂੰ ਲਾਉਂਦਾ
[02:09.78] ਨੀ ਗੱਬਰੂ ਹੋ ਲੈਣ ਦੇ
[02:30.24] ਓਹ ਦੇ ਸਾਰੇ ਲੱਛਣ ਨੇ ਟੇਢੇ ਵੈ
[02:34.49] ਮਾਰੇ ਕੁੱਦੋ ਵਾਂਗੂੰ ਮੈਨੂੰ ਠੇਡੇ ਵੈ
[02:39.00] ਓਹ ਦੇ ਸਾਰੇ ਲੱਛਣ ਨੇ ਟੇਢੇ ਵੈ
[02:41.13] ਮਾਰੇ ਕੁੱਦੋ ਵਾਂਗੂੰ ਠੇਡੇ ਵੈ
[02:44.05] ਓਹ ਗੁੱਲੀ ਡੰਡਾ ਖੇਡੇ ਵੈ
[02:46.44] ਵੇਹੜੇ ਵਿੱਚ ਰਾਹਬ ਬਣਾ ਲਈ
[02:48.31] ਵੈ ਕੰਤ ਨਿਆਣੇ ਨੇ
[02:49.92] ਮੈ ਰੀਠੇ ਖੇਡਣ ਲਾ ਲਈ
[02:51.50] ਵੈ ਕੰਤ ਨਿਆਣੇ ਨੇ
[02:53.10] ਮੈ ਰੀਠੇ ਖੇਡਣ ਲਾ
[02:54.69] ਵੈ ਕੰਤ ਨਿਆਣੇ ਨੇ
[02:56.82] ਓਹ ਭਾਬੀ ਠੰਡਾ ਕਰ ਕੇ ਹਾਏ ਖ਼ਾਈਏ ਨੀ
[03:01.33] ਹੋ ਦੁੱਧ ਕੜਿਓ ਮਲਾਇਆ ਲਾਈਏ ਨੀ
[03:05.89] ਭਾਬੀ ਠੰਡਾ ਕਰ ਕੇ ਖ਼ਾਈਏ ਨੀ
[03:08.02] ਦੁੱਧ ਕੜਿਓ ਮਲਾਇਆ ਲਾਈਏ ਨੀ
[03:10.41] ਐਵੇਂ ਨਾ ਬੁੱਲ ਜਲਾਈਏ ਨੀ
[03:13.33] ਹਾਏ ਚਮਕੀਲਾ ਜਾਨ ਛਡਾਉਦਾ ਨੀ
[03:15.19] ਨੀ ਗੱਬਰੂ ਹੋ ਲੈਣ ਦੇ
[03:16.78] ਹਾਲੇ ਤੇਲ ਪੱਟਾ ਨੂੰ ਲਾਉਂਦਾ
[03:18.38] ਨੀ ਗੱਬਰੂ ਹੋ ਲੈਣ ਦੇ
[03:19.98] ਹਾਲੇ ਤੇਲ ਪੱਟਾ ਨੂੰ ਲਾਉਂਦਾ
[03:21.83] ਨੀ ਗੱਬਰੂ ਹੋ ਲੈਣ ਦੇ
[03:23.42] ਮੈ ਰੀਠੇ ਖੇਡਣ ਲਾ
[03:25.02] ਵੈ ਕੰਤ ਨਿਆਣੇ ਨੇ
[03:26.61] ਹਾਲੇ ਤੇਲ ਪੱਟਾ ਨੂੰ ਲਾਉਂਦਾ
[03:28.21] ਨੀ ਗੱਬਰੂ ਹੋ ਲੈਣ ਦੇ
[03:29.80] ਮੈ ਰੀਠੇ ਖੇਡਣ ਲਾ
[03:31.39] ਵੈ ਕੰਤ ਨਿਆਣੇ ਨੇ
