Lalloo Kare Kawallian - Amar Singh Chamkila, Amarjot
[00:19.70] ਊਠ ਦੇ ਗਲ ਵਿੱਚ ਟੱਲੀ
[00:21.29] ਵੈ ਕੋਈ ਵੇਆਹ ਮੁਕਲਾਵੇ ਚੱਲੀ (ਕਿੱਥੇ)
[00:23.68] ਊਠ ਦੇ ਗਲ ਵਿੱਚ ਟੱਲੀ
[00:25.01] ਵੈ ਕੋਈ ਵੇਆਹ ਮੁਕਲਾਵੇ ਚੱਲੀ
[00:27.14] ਭਲਿਆ ਲੋਕਾ ਵੈ ਦਈ ਐ ਹੋਕਾ
[00:30.59] ਭਲਿਆ ਲੋਕਾ ਵੈ ਦਈ ਐ ਹੋਕਾ
[00:32.73] ਓਹ ਦੇਖ ਈਦ ਦਾ ਚੰਨ
[00:34.32] ਵੈ ਕਿਧਰੋਂ ਚੜਿਆ ਆਉਦਾ
[00:36.19] ਕਿਧਰੋਂ ਚੜਿਆ ਆਉਦਾ
[00:38.57] ਨਿੱਤ ਨਵਾਂ ਕੋਈ ਜੇਠ
[00:39.90] ਵੈ ਪੁਰਜਾ ਪੱਟ ਲਿਓਦਾ
[00:42.29] ਨਿੱਤ ਨਵਾਂ ਕੋਈ ਜੇਠ
[00:43.35] ਵੈ ਪੁਰਜਾ ਪੱਟ ਲਿਓਦਾ
[00:45.23] ♪
[00:46.02] ਓਹ ਦੇ ਨਿੱਤ ਨਵੇਂ ਮੁਕਲਾਵੇ
[00:47.36] ਨੀ ਤਾਇਓ ਰੋਜ ਢੋਲੇ ਦੀਆ ਲਾਵੇ
[00:49.22] ਓਹ ਦੇ ਨਿੱਤ ਨਵੇਂ ਮੁਕਲਾਵੇ
[00:50.82] ਨੀ ਤਾਇਓ ਰੋਜ ਢੋਲੇ ਦੀਆ ਲਾਵੇ
[00:52.68] ਰੰਨਾਂ ਦਾ ਗਾੜੂ ਓਹ ਠਰਕੀ ਭਾਰੂ
[00:56.13] ਰੰਨਾਂ ਦਾ ਗਾੜੂ ਨੀ ਠਰਕੀ ਭਾਰੂ
[00:58.53] ਹਾਏ ਨੀ ਪੰਜੇ ਉਂਗਲਾਂ ਘੇਓ ਵਿੱਚ
[01:00.12] ਓਹ ਤਾਂ ਫਿਰੇ ਭੇਹ ਓਹਦਾ
[01:01.98] ਓਹ ਤਾਂ ਫਿਰੇ ਭੇਹ ਓਹਦਾ
[01:04.10] ਹੋ ਲੱਲੂ ਕਰੇ ਕਵੱਲੀਆ
[01:05.70] ਨੀ ਰੱਬ ਸਿੱਧੀਆਂ ਪਾਉਂਦਾ
[01:07.83] ਲੱਲੂ ਕਰੇ ਕਵੱਲੀਆ
[01:09.15] ਨੀ ਰੱਬ ਸਿੱਧੀਆਂ ਪਾਉਂਦਾ
[01:25.89] ਤਾਹੀਉ ਤਾਂ ਓਹ ਸ਼ੜਾ ਰਿਹਾ
[01:27.48] ਬਈ ਲੁੱਟੋ ਬੁੱਲ੍ਹੇ
[01:29.34] ਬਈ ਲੁੱਟੋ ਬੁੱਲ੍ਹੇ
[01:31.46] ਓਹ ਦੇ ਤਪਣ ਤੰਦੂਰ
[01:32.82] ਆਪਣੇ ਪਾਣੀ ਚੁੱਲ੍ਹੇ
[01:35.21] ਅੱਜ ਕਲ ਸੁਣਿਆ ਪੱਟੂ
[01:36.54] ਤੇਲ ਦੇ ਤੱੜਕੇ ਲਾਉਂਦਾ
[01:38.40] ਤੇਲ ਦੇ ਤੱੜਕੇ ਲਾਉਂਦਾ
[01:40.52] ਨਿੱਤ ਨਵਾਂ ਕੋਈ ਜੇਠ
[01:41.85] ਵੈ ਪੁਰਜਾ ਪੱਟ ਲਿਓਦਾ
[01:44.24] ਨਿੱਤ ਨਵਾਂ ਕੋਈ ਜੇਠ
[01:45.61] ਵੈ ਪੁਰਜਾ ਪੱਟ ਲਿਓਦਾ
[01:47.73] ਓਹ ਬੜਾ ਪਤੰਦਰ ਭੈੜਾ
[01:49.32] ਨੀ ਚਾਉਟੇ ਚੱਕੀ ਜਾਂਦੇ
[01:51.45] ਚਾਉਟੇ ਚੱਕੀ ਜਾਂਦੇ
[01:53.31] ਹੋ ਮਾਲ ਪੁੜਿਆ ਵਾਂਗੂੰ
[01:54.63] ਨੀ ਰੰਨਾਂ ਚੱਖੀ ਜਾਂਦੇ
[02:00.48] ਓਹ ਬੜਾ ਪਤੰਦਰ ਭੈੜਾ
[02:02.09] ਨੀ ਚਾਉਟੇ ਚੱਕੀ ਜਾਂਦੇ
[02:03.95] ਚਾਉਟੇ ਚੱਕੀ ਜਾਂਦੇ
[02:06.10] ਹੋ ਮਾਲ ਪੁੜਿਆ ਵਾਂਗੂੰ
[02:07.47] ਨੀ ਰੰਨਾਂ ਚੱਖੀ ਜਾਂਦੇ
[02:09.85] ਹੋ ਕੁੱਬੇ ਦੇ ਵੱਜੀ ਲੱਤ
[02:11.45] ਓਹ ਰੱਬ ਦਾ ਸ਼ੁਕਰ ਮਨਾਉਦੇ
[02:13.31] ਨੀ ਰੱਬ ਦਾ ਸ਼ੁਕਰ ਮਨਾਉਦੇ
[02:15.43] ਲੱਲੂ ਕਰੇ ਕਵੱਲੀਆ
[02:16.76] ਨੀ ਰੱਬ ਸਿੱਧੀਆਂ ਪਾਉਂਦਾ
[02:19.18] ਲੱਲੂ ਕਰੇ ਕਵੱਲੀਆ
[02:20.51] ਨੀ ਰੱਬ ਸਿੱਧੀਆਂ ਪਾਉਂਦਾ
[02:36.98] ਮੜਕ ਝੱਲੀ ਨਾ ਜਾਂਦੀ
[02:38.31] ਮਾਰ ਦਾ ਫਿਰੇ ਦੁਲੱਤੇ
[02:40.44] ਮਾਰ ਦਾ ਫਿਰੇ ਦੁਲੱਤੇ
[02:42.56] ਓਹ ਰੂੜੀ ਦਾ ਭੂੰਡ
[02:43.89] ਵੈ ਖੰਡ ਦੀਆ ਡਲੀਆਂ ਚੱਟੇ
[02:46.27] ਚੂਹੇ ਵਰਗੀਆ ਮੁੱਛਾ
[02:47.61] ਫ਼ਿਰਦੇ ਵੱਟ ਚੜਾਉਂਦਾ
[02:49.46] ਫ਼ਿਰਦੇ ਵੱਟ ਚੜਾਉਂਦਾ
[02:51.85] ਨਿੱਤ ਨਵਾਂ ਕੋਈ ਜੇਠ
[02:52.92] ਵੈ ਪੁਰਜਾ ਪੱਟ ਲਿਓਦਾ
[02:55.59] ਨਿੱਤ ਨਵਾਂ ਕੋਈ ਜੇਠ
[02:56.65] ਵੈ ਪੁਰਜਾ ਪੱਟ ਲਿਓਦਾ
[02:58.78] ਹੋ ਅੱਧ ਖੜ੍ਹ ਉਮਰ ਚ ਆ ਕੇ
[03:00.37] ਹੋ ਗਿਆ ਓਹ ਠਰਕੀ ਵਾਲਾ
[03:02.52] ਹਾਏ ਨੀ ਅੱਧ ਖੜ੍ਹ ਉਮਰ ਚ ਆ ਕੇ
[03:04.10] ਹੋ ਗਿਆ ਠਰਕੀ ਵਾਲਾ
[03:06.23] ਹਾਏ ਨੀ ਤੋਕੜ ਜਹੀ ਕੋਈ ਤੀਵੀਂ
[03:08.35] ਓਸ ਦਾ ਕੱਢੂ ਦੀਵਾਲਾ
[03:13.67] ਅੱਧ ਖੜ੍ਹ ਉਮਰ ਚ ਆ ਕੇ
[03:15.00] ਹੋ ਗਿਆ ਨੀ ਠਰਕੀ ਵਾਲਾ
[03:16.85] ਹਾਏ ਨੀ ਤੋਕੜ ਜਹੀ ਕੋਈ ਤੀਵੀਂ
[03:18.20] ਓਸ ਦਾ ਕੱਢੂ ਦੀਵਾਲਾ
[03:20.85] ਹਾਏ ਨੀ ਜੁਗਤੀ ਐ ਚਮਕੀਲਾ
[03:22.18] ਸਿਰੇ ਦੀ ਰੰਨ ਟਿਕਾਉਂਦੇ
[03:24.05] ਸਿਰੇ ਦੀ ਰੰਨ ਟਿਕਾਉਂਦੇ
[03:26.17] ਲੱਲੂ ਕਰੇ ਕਵੱਲੀਆ
[03:27.49] ਨੀ ਰੱਬ ਸਿੱਧੀਆਂ ਪਾਉਂਦਾ
[03:30.15] ਨਿੱਤ ਨਵਾਂ ਕੋਈ ਜੇਠ
[03:31.21] ਵੈ ਪੁਰਜਾ ਪੱਟ ਲਿਓਦਾ
[03:33.34] ਓਹ ਲੱਲੂ ਕਰੇ ਕਵੱਲੀਆ
[03:34.93] ਨੀ ਰੱਬ ਸਿੱਧੀਆਂ ਪਾਉਂਦਾ
[03:37.32] ਨਿੱਤ ਨਵਾਂ ਕੋਈ ਜੇਠ
[03:38.65] ਵੈ ਪੁਰਜਾ ਪੱਟ ਲਿਓਦਾ
