Lrc Player

Mera Jee Karda - Amar Singh Chamkila, Amarjot

Unknown artist
[04:31.07]·Synced by Guest·
This lyric sheet isn't paired with a song yet, so lines are shown but won't sync or seek.

[00:15.68] ਮੈਨੂੰ ਖਿੱਚ ਕੇ ਕੋਲ ਨੂੰ ਕਰ ਲੈ ਵੈ

[00:18.66] ਮੇਰੇ ਜੋਬਨ ਦਾ ਘੁੱਟ ਭਰ ਲੈ ਵੈ

[00:21.36] ਖਿੱਚ ਕੇ ਕੋਲ ਨੂੰ ਕਰ ਲੈ ਵੈ

[00:23.74] ਮੇਰੇ ਜੋਬਨ ਦਾ ਘੁੱਟ ਭਰ ਲੈ ਵੈ

[00:26.40] ਮੈ ਫਿਰ ਦੀ ਆ ਅੱਖ ਲੜਾਉਣ ਨੂੰ

[00:28.26] ਵੈ ਮੇਰਾ ਜੀ ਕਰਦੇ

[00:33.57] ਹਾਏ ਸੋਹਣੇਆ ਵੈ ਤੇਰੇ ਗਲ਼ ਵਿੱਚ ਬਾਵਾਂ ਪਾਉਣ ਨੂੰ

[00:37.03] ਵੈ ਮੇਰਾ ਜੀ ਕਰਦੇ

[00:39.68] ਮੇਰਾ ਜੀ ਕਰਦੇ

[00:41.54] ਹਾਏ ਵੈ ਮੇਰਾ ਜੀ ਕਰਦੇ

[00:44.48] ਹੋ ਮਾਰੇ ਸੀਟੀਆਂ ਮੋੜ ਤੈ ਖੜ੍ਹ ਕੇ ਨੀ

[00:47.40] ਤੁਰੇ ਢਾਕਾਂ ਤੈ ਹੱਥ ਧਰ ਕੇ ਨੀ

[00:49.79] ਮਾਰੇ ਸੀਟੀਆਂ ਮੋੜ ਤੈ ਖੜ੍ਹ ਕੇ ਨੀ

[00:52.18] ਤੁਰੇ ਢਾਕਾਂ ਤੈ ਹੱਥ ਧਰ ਕੇ ਨੀ

[00:54.86] ਕੀ ਫਿਰ ਦੀ ਐ ਚੰਨ ਚੜਾਉਣ ਨੂੰ

[00:56.98] ਨੀ ਮੇਰਾ ਜੀ ਕਰਦੇ

[01:02.31] ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜ਼ੇ ਲਾਉਣ ਨੂੰ

[01:05.49] ਨੀ ਮੇਰਾ ਜੀ ਕਰਦੇ

[01:07.89] ਹਾਏ ਨੀ ਮੇਰਾ ਜੀ ਕਰਦੇ

[01:10.54] ਬਿੱਲੋ ਨੀ ਮੇਰਾ ਜੀ ਕਰਦੇ

[01:28.60] ਨੈਣਾਂ ਦੇ ਵਰਕੇ ਫੋਲ ਸਹੀ

[01:31.26] ਦੋ ਘੜੀਆਂ ਸਾਡੇ ਕੋਲ ਸਹੀ

[01:33.65] ਨੈਣਾਂ ਦੇ ਵਰਕੇ ਫੋਲ ਸਹੀ

[01:36.31] ਦੋ ਘੜੀਆਂ ਸਾਡੇ ਕੋਲ ਸਹੀ

[01:38.70] ਮੈ ਫੁੱਲਾਂ ਨਾਲੋ ਹਾਉਲੀ ਵੈ

[01:41.12] ਮੇਰਾ ਭਾਰ ਬਾਹਾਂ ਤੈ ਤੋਲ ਸਹੀ

[01:44.84] ਦੋ ਘੜੀਆਂ ਚਿੱਤ ਪਰਚਾਉਣ ਨੂੰ

[01:47.23] ਵੈ ਮੇਰਾ ਜੀ ਕਰਦੇ

[01:52.54] ਹਾਏ ਸੋਹਣੇਆ ਵੈ ਤੇਰੇ ਗਲ਼ ਵਿੱਚ ਬਾਵਾਂ ਪਾਉਣ ਨੂੰ

[01:55.73] ਵੈ ਮੇਰਾ ਜੀ ਕਰਦੇ

[01:58.68] ਮੇਰਾ ਜੀ ਕਰਦੇ

[02:00.81] ਹਾਏ ਵੈ ਮੇਰਾ ਜੀ ਕਰਦੇ

[02:09.84] ਤੇਰੇ ਅੰਗ ਭਿੜ ਦੇ ਨਾਲ ਅੰਗਾ ਦੇ

[02:12.50] ਹੋ ਰੁੜ੍ਹ ਚੱਲੀ ਵਿੱਚ ਸੰਘਾ ਦੇ

[02:17.55] ਤੇਰੇ ਅੰਗ ਭਿੜ ਦੇ ਨਾਲ ਅੰਗਾ ਦੇ

[02:20.20] ਰੁੜ੍ਹ ਚੱਲੀ ਵਿੱਚ ਸੰਘਾ ਦੇ

[02:23.65] ਤੇਰਾ ਭੇਧ ਨੇ ਆਪੇ ਖੋਲ ਜਾਂਦੇ

[02:26.32] ਛਣਕਾਰੇ ਤੇਰੀਆ ਵੰਗਾ ਦੇ

[02:28.71] ਛੱਡ ਨੀਵੀਂ ਪਾ ਸ਼ਰਮਾਉਣ ਨੂੰ

[02:30.84] ਨੀ ਮੈਂ ਜੀ ਕਰਦੇ

[02:36.17] ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜ਼ੇ ਲਾਉਣ ਨੂੰ

[02:39.35] ਨੀ ਮੇਰਾ ਜੀ ਕਰਦੇ

[02:41.75] ਹੋ ਨੀ ਮੇਰਾ ਜੀ ਕਰਦੇ

[02:44.42] ਹਾਏ ਨੀ ਮੇਰਾ ਜੀ ਕਰਦੇ

[03:02.21] ਮੈ ਤਰਸ ਤਰਸ ਕੇ ਮਰ ਚੱਲੀ

[03:04.87] ਮੇਰੀ ਗੁੱਤ ਨਾਗਣੀ ਲੜ੍ਹ ਚੱਲੀ

[03:07.53] ਮੈ ਤਰਸ ਤਰਸ ਕੇ ਮਰ ਚੱਲੀ

[03:09.92] ਮੇਰੀ ਗੁੱਤ ਨਾਗਣੀ ਲੜ੍ਹ ਚੱਲੀ

[03:12.57] ਮੈ ਰੋਕਾ ਕਿਵੇਂ ਕੁਲੇਹਣੀ ਨੂੰ

[03:14.99] ਮਾਰੇ ਹੱਲੇ ਜਵਾਨੀ ਚੜ੍ਹ ਚੱਲੀ

[03:18.71] ਆ ਮਚ ਦੀ ਅੱਗ ਬੁਝਾਉਣ ਨੂੰ

[03:21.11] ਵੈ ਮੇਰਾ ਜੀ ਕਰਦੇ

[03:26.42] ਹਾਏ ਸੋਹਣੇਆ ਵੈ ਤੇਰੇ ਗਲ਼ ਵਿੱਚ ਬਾਵਾਂ ਪਾਉਣ ਨੂੰ

[03:29.61] ਵੈ ਮੇਰਾ ਜੀ ਕਰਦੇ

[03:31.99] ਹਾਏ ਵੈ ਮੇਰਾ ਜੀ ਕਰਦੇ

[03:34.92] ਮੇਰਾ ਜੀ ਕਰਦੇ

[03:43.42] ਓਹ ਤੇਰੀ ਸੱਜਰੀ ਸੁਰਖ਼ ਜਵਾਨੀ ਨੀ

[03:46.34] ਗੋਰੀ ਧੌਣ ਤੈ ਕਾਲੀ ਗਾਨੀ ਨੀ

[03:52.45] ਹੋ ਤੇਰੀ ਸੱਜਰੀ ਸੁਰਖ਼ ਜਵਾਨੀ ਨੀ

[03:55.10] ਗੋਰੀ ਧੌਣ ਤੈ ਕਾਲੀ ਗਾਨੀ ਨੀ

[03:58.56] ਹੋ ਜਦੋ ਆ ਚਮਕੀਲਾ ਪਾਉਗਾ

[04:01.50] ਤੇਰੀ ਚਿੱਚੀ ਵਿੱਚ ਨਿਸ਼ਾਨੀ ਨੀ

[04:03.88] ਪਾਵਾਂ ਤਿਲ ਕੀੜਿਆ ਦੇ ਭੌਣ ਨੂੰ

[04:06.03] ਨੀ ਮੇਰਾ ਜੀ ਕਰਦੇ

[04:11.34] ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜ਼ੇ ਲਾਉਣ ਨੂੰ

[04:14.81] ਨੀ ਮੇਰਾ ਜੀ ਕਰਦੇ

[04:16.93] ਹਾਏ ਨੀ ਮੇਰਾ ਜੀ ਕਰਦੇ

[04:19.88] ਮੇਰਾ ਜੀ ਕਰਦੇ

[04:22.03] ਹਾਏ ਨੀ ਮੇਰਾ ਜੀ ਕਰਦੇ

[04:24.68] ਹਾਏ ਵੈ ਮੇਰਾ ਜੀ ਕਰਦੇ