Lrc Player

Hik Utte So Ja Ve - Amar Singh Chamkila, Amarjot

Unknown artist
[03:27.99]·Synced by Guest·
This lyric sheet isn't paired with a song yet, so lines are shown but won't sync or seek.

[00:17.20] ਲੁੱਕਣ ਮੀਚੀ ਖੇਡ ਬਣਾਈ ਐ

[00:19.06] ਦੋਨੇ ਜਾਣੇ ਜੀ ਪਰਚਾਈ ਐ (ਐਹੇ)

[00:21.19] ਲੁੱਕਣ ਮੀਚੀ ਖੇਡ ਬਣਾਈ ਐ

[00:22.78] ਦੋਨੇ ਜਾਣੇ ਜੀ ਪਰਚਾਈ ਐ

[00:24.90] ਤੇਰੀ ਚਾਂਦੀ ਦੇ ਰੁਪਈ ਐ ਵਾਂਗੂੰ ਨਾਰ ਠਣ ਕੇ

[00:29.15] ਹਿੱਕ ਉੱਤੇ ਸੌ ਜਾ

[00:30.48] ਵੈ ਸ਼ਰਾਬੀ ਬਣ ਕੇ

[00:32.88] ਹਿੱਕ ਉੱਤੇ ਸੌ ਜਾ

[00:34.20] ਵੈ ਸ਼ਰਾਬੀ ਬਣ ਕੇ

[00:36.06] ਹੋ ਨੀ ਮੈਂ ਹੋ ਕੇ ਸ਼ਰਾਬੀ ਆਉਣਾ

[00:37.92] ਤੈਨੂੰ ਸੁੱਤੀ ਨੂੰ ਜਦੋ ਜਗਾਉਣਾ

[00:39.78] ਨੀ ਮੈਂ ਹੋ ਕੇ ਸ਼ਰਾਬੀ ਆਉਣਾ

[00:41.64] ਤੈਨੂੰ ਸੁੱਤੀ ਨੂੰ ਜਦੋ ਜਗਾਉਣਾ

[00:43.50] ਹੋ ਤੂੰ ਸੱਜ ਮੁਕਲਾਈ ਜਾਵੇ ਹਿੱਕ ਚੀਰ ਦੀ

[00:47.48] ਤਹਿ ਲਾ ਕੇ ਛੱਡੂ

[00:49.08] ਗੁੰਦਵੇਂ ਸਰੀਰ ਦੀ

[00:51.47] ਤਹਿ ਲਾ ਕੇ ਛੱਡੂ

[00:52.79] ਗੁੰਦਵੇਂ ਸਰੀਰ ਦੀ

[01:09.53] ਤੈਨੂੰ ਡਿੱਗਦੇ ਢਹਿ ਦੇ ਨੂੰ

[01:11.39] ਵੈ ਮੈ ਵੋਚਦੀ ਰਵਾਂ

[01:13.25] ਤੈਨੂੰ ਬਾਹਾਂ ਵਿਚ ਲੈ ਕੈ

[01:15.11] ਵੈ ਮੈ ਕੋਸਦੀ ਰਵਾਂ

[01:16.97] ਤੈਨੂੰ ਬਾਹਾਂ ਵਿਚ ਲੈ ਕੈ

[01:18.82] ਵੈ ਮੈ ਕੋਸਦੀ ਰਵਾਂ

[01:20.68] ਗੋਰੀ ਹਿੱਕ ਉੱਤੇ ਸਹਿਕਦੇ ਗਾਨੀ ਦੇ ਮਣਕੇ

[01:24.67] ਹਿੱਕ ਉੱਤੇ ਸੌ ਜਾ

[01:26.00] ਵੈ ਸ਼ਰਾਬੀ ਬਣ ਕੇ

[01:28.39] ਹਿੱਕ ਉੱਤੇ ਸੌ ਜਾ

[01:29.72] ਵੈ ਸ਼ਰਾਬੀ ਬਣ ਕੇ

[01:43.00] ਹੋ ਲੈ ਕੈ ਸ਼ਗਨਾਂ ਦੀ ਚੁੰਨੀ

[01:44.86] ਫੁੱਲ ਬਣ ਜਾਂ ਗੁਲਾਬ

[01:46.72] ਤੇਰੇ ਨੈਣਾਂ ਦੇ ਪੇਆਲਿਆ ਚੋਂ

[01:49.11] ਪੀਣਾ ਆ ਸ਼ਰਾਬ

[01:50.44] ਤੇਰੇ ਨੈਣਾਂ ਦੇ ਪੇਆਲਿਆ ਚੋਂ

[01:52.83] ਪੀਣਾ ਆ ਸ਼ਰਾਬ

[01:54.15] ਹੋ ਤੂੰ ਜਾਣ ਤੋਂ ਪਿਆਰੀ ਲੱਗੇ ਸੌ ਪੀਰ ਦੀ

[01:58.14] ਤਹਿ ਲਾ ਕੇ ਛੱਡੂ

[01:59.73] ਗੁੰਦਵੇਂ ਸਰੀਰ ਦੀ

[02:01.86] ਤਹਿ ਲਾ ਕੇ ਛੱਡੂ

[02:03.45] ਗੁੰਦਵੇਂ ਸਰੀਰ ਦੀ

[02:19.92] ਮੇਹੰਦੀ ਗੋਰਿਆ ਹੱਥਾ ਤੇ

[02:22.08] ਵੀਣੀ ਸ਼ਗਨਾਂ ਦਾ ਚੂੜਾ

[02:23.93] ਰਾਤ ਸੰਘਣੀ ਜਈ ਹੋ ਜੈ

[02:25.80] ਪਿਆਰ ਹੋਈ ਜਾਵੇ ਗੂੜ੍ਹਾ

[02:27.39] ਰਾਤ ਸੰਘਣੀ ਜਈ ਹੋ ਜੈ

[02:29.25] ਪਿਆਰ ਹੋਈ ਜਾਵੇ ਗੂੜ੍ਹਾ

[02:31.11] ਸੂਹੀ ਚੁੰਨੀ ਹੈੱਠਾ ਬੈਠੀ ਮੈ ਜਵਾਨੀ ਤਣ ਕੇ

[02:35.36] ਹਿੱਕ ਉੱਤੇ ਸੌ ਜਾ

[02:36.42] ਵੈ ਸ਼ਰਾਬੀ ਬਣ ਕੇ

[02:38.83] ਹਿੱਕ ਉੱਤੇ ਸੌ ਜਾ

[02:40.15] ਵੈ ਸ਼ਰਾਬੀ ਬਣ ਕੇ

[02:53.47] ਹੋ ਅੱਜ ਮਿਲਿਆ ਸਬੱਬੀ

[02:55.32] ਨੀ ਸ਼ਰਾਬੀਆਂ ਦਾ ਜੁੱਟ

[02:57.19] ਅੱਜ ਲੇਹਣਗੇ ਉਲਾਂਭੇ ਨੀ

[02:59.31] ਚਮਕੀਲਾ ਹੋਇਆ ਗੁੱਟ

[03:00.90] ਅੱਜ ਲੇਹਣਗੇ ਉਲਾਂਭੇ ਨੀ

[03:03.03] ਚਮਕੀਲਾ ਹੋਇਆ ਗੁੱਟ

[03:04.62] ਹੋ ਤੂੰ ਸੱਚੀ ਮੁੱਚੀ ਲੱਗੇ ਮੈਨੂੰ ਭੈਣ ਹੀਰ ਦੀ

[03:08.61] ਤਹਿ ਲਾ ਕੇ ਛੱਡੂ

[03:10.20] ਗੁੰਦਵੇਂ ਸਰੀਰ ਦੀ

[03:12.32] ਹਿੱਕ ਉੱਤੇ ਸੌ ਜਾ

[03:13.66] ਵੈ ਸ਼ਰਾਬੀ ਬਣ ਕੇ

[03:16.04] ਓਹ ਤਹਿ ਲਾ ਕੇ ਛੱਡੂ

[03:17.65] ਗੁੰਦਵੇਂ ਸਰੀਰ ਦੀ

[03:19.76] ਹਿੱਕ ਉੱਤੇ ਸੌ ਜਾ

[03:21.36] ਵੈ ਸ਼ਰਾਬੀ ਬਣ ਕੇ