Lrc Player

Brown boi A.kay

Unknown artist
[03:32.49]·Synced by Guest·
This lyric sheet isn't paired with a song yet, so lines are shown but won't sync or seek.

[00:10.14] ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ

[00:13.41] ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

[00:39.44] Brown Brown .., ਗੋਰਿਆਂ ਤੇ

[00:44.77] Brown Brown .., ਗੋਰਿਆਂ ਤੇ

[00:48.49] ਪੱਕੇ ਰੰਗ ਵਾਂਗੂ ਬੱਲੀਏ

[00:51.18] ਮਿੱਤਰਾਂ ਦੇ ਵਾਦੇ ਪੱਕੇ ਨੇ

[00:54.11] ਬੰਦਾ ਜਿਹੜੀ ਚੀਜ਼ ਪਿੱਛੇ ਭੱਜਦਾ

[00:56.76] ਓਸੇ ਕੋਲੋ ਪੈਂਦੇ ਧੱਕੇ ਨੇ

[01:09.53] ਸਾਨੂ ignore ਕਰਦੀ, ignore ਕਰਦੀ

[01:12.46] ਰੱਬ ਏਹੋ time ਤੇਰੇ ਤੇ ਲੇਯਾਵੇ

[01:15.12] ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ

[01:18.03] ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

[01:29.22] Brown brown ਗੋਰਿਆਂ ਤੇ

[01:33.22] Brown brown ਗੋਰਿਆਂ ਤੇ

[01:36.96] ਇੱਕ week ਦਿਲ ਲੌਣ ਗੇ

[01:39.89] ਦੂਜੇ week ਤੋੜ ਦੇਣਗੇ

[01:42.29] ਪ੍ਯਾਰ hit and run ਵਾਲਾ ਕਰਕੇ

[01:45.21] ਫੇਰ ਪਾਸਾ ਵੱਟ ਲੈਣਗੇ

[01:57.96] ਫਿਰੇੰਗੀ ਓਹਦੇ ਨਾਲ ਲੜਦੀ, ਓਹਦੇ ਨਾਲ ਲੜਦੀ

[02:01.42] ਨੀ ਤੈਨੂ ਪਿੱਛੇ ਹੋਣਗੇ ਨੀ ਪੱਛਤਾਵੇ

[02:03.81] ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ

[02:06.72] ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

[02:14.96] ਰੰਗ ਆ brown ,ਜਿਵੇਂ choco chocolate

[02:17.62] I wanna make you mine, ਕਰਾ ਤੈਨੂੰ date

[02:20.28] ਅੱਜ ਨਹੀ ਤਾ ਕਲ ਆਜੂ Lamborghini

[02:22.94] ਕਰਾ ਹਰ wish ਪੂਰੀ, ਤੇਰਾ ਮੈਂ ਹਾ Gennie

[02:25.59] ਅਪਣੇ ਦਿਲ ਨੂ ਫਰੋਲ there you’ll see me

[02:28.51] ਹੁਸ੍ਨ ਤੇਰਾ ਨੀ ਬਿੱਲੋ ਓਏ ਹੋਏ

[02:30.90] ਬਣਨ ਨੂ ਫਿਰਾਂ ਮੈਂ ਤੇਰਾ toy boy

[02:33.84] ਜਦੋਂ blush ਕਰਦੀ ਐ, ਗੱਲਾਂ ਹੋ ਜਾਂ red

[02:36.23] ਸਾਨੂ ਕਰੇ ignore, like ਕਰੇ ਤੂ bread

[02:39.14] ਮੈਂ ਕਰਾਂ ਤੈਨੂੰ call ਕਿਹੰਦੀ, ਆਪ ਅਭੀ ਕਤਾਰ ਮੇ ਹੈਂ

[02:43.14] ਗੁੱਸਾ ਬੜਾ ਆਵੇ ਪਰ ਹਮ ਅਭੀ ਪ੍ਯਾਰ ਮੇ ਹੈਂ

[02:50.84] Lamborghini ਤੂ ਮੰਗਦੀ

[02:52.69] ਸਾਲ ਖੜ Hundal ਵੀ ਲੈ ਦੂਗਾ

[02:55.38] Mohali ਵਾਲੇ ਦੇ ਨੀ ਸਾਰੇ ਯਾਰ ਬੰਬ ਨੇ

[02:58.04] ਓਥੇ ਖੜ ਜਾਣ ਗੇ ਨੀ ਜਿਥੇ ਕਿਹ ਦੂਗਾ

[03:11.07] ਨੀ ਬੜਾ ਕੁਝ ਦਿੱਤਾ ਰੱਬ ਨੇ, ਦਿੱਤਾ ਰੱਬ ਨੇ

[03:13.99] ਪਰ ਕਦੇ ਨਾ ਨੀ ਕਰੀਏ ਦਿਖਾਵੇ

[03:16.39] ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ

[03:19.57] ਨੀ brown ਮੁੰਡਾ ਨਾ ਪਸੰਦ ਤੈਨੂ ਆਵੇ