Lrc Player

Bibe Putt Chamaran De - J.H. Tajpuri

Unknown artist
[05:31.50]·Synced by Guest·
This lyric sheet isn't paired with a song yet, so lines are shown but won't sync or seek.

[00:23.89] ਪੁੱਤ ਚਮਾਰਾਂ ਦੇ

[00:28.40] ਪੁੱਤ, ਪੁੱਤ, ਪੁੱਤ, ਪੁੱਤ ਚਮਾਰਾਂ ਦੇ

[00:40.89] ਲਾਲ ਸਫ਼ਾਰੀ ਜੀਪਾ Land Cruiser ਕਾਰਾ ਦੇ

[00:45.67] ਜੀ Land Cruiser ਕਾਰਾ ਦੇ

[00:49.40] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[00:54.96] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[01:23.12] ਧੀਆਂ ਭੈਣਾਂ ਦੀਆ ਇੱਜਤਾਂ ਮੁੱਢ ਤੋਂ ਰੱਖ ਦੇ ਆਏ ਹਾਂ

[01:28.97] ਨਿਹਚੋ ਊਚ ਕਰੈ ਜੋ ਉਸ ਸਤਿਗੁਰ ਦੇ ਜਾਏ ਹਾਂ

[01:34.28] ਨਿਹਚੋ ਊਚ ਕਰੈ ਜੋ ਉਸ ਸਤਿਗੁਰ ਦੇ ਜਾਏ ਹਾਂ

[01:40.13] ਨੀਵੇਂ ਹੋ ਕੇ ਰਹੀਏ, ਨੀਵੇਂ ਹੋ ਕੇ ਰਹੀਏ

[01:45.17] ਸਾਰੇ ਨਾਲ ਪਿਆਰਾ ਦੇ, ਜੀ ਸਾਰੇ ਨਾਲ ਪਿਆਰਾ ਦੇ

[01:51.28] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[01:56.85] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[02:05.36] ਪੁੱਤ ਚਮਾਰਾਂ ਦੇ, ਦੇ

[02:10.93] ਪੁੱਤ ਚਮਾਰਾਂ ਦੇ, ਦੇ

[02:13.86] ਮੇਹਨਤ ਦਾ ਕੀ ਮੇਹਣਾ ਹਰ ਕੰਮ ਕਰਨਾ ਪੈ ਜਾਂਦਾ

[02:19.43] ਪੇਟ ਦੀ ਖਾਤਿਰ ਸੱਜਣੋ ਸਭ ਕੁੱਝ ਜਰਨਾ ਪੈ ਜਾਂਦਾ

[02:25.29] ਪੇਟ ਦੀ ਖਾਤਿਰ ਸੱਜਣੋ ਸਭ ਕੁੱਝ ਜਰਨਾ ਪੈ ਜਾਂਦਾ

[02:30.86] ਕਲਮ ਨਾਲ਼ ਕਰ ਦਈਂ ਐ, ਕਲਮ ਨਾਲ਼ ਕਰ ਦਈਂ ਐ

[02:35.91] ਮਸਲੇ ਹੱਲ ਸਰਕਾਰਾਂ ਦੇ, ਮਸਲੇ ਹੱਲ ਸਰਕਾਰਾਂ ਦੇ

[02:42.02] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[02:47.59] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[03:15.75] ਵੇਖ ਬੇਗਾਨੀਆਂ ਧੀਆਂ ਸਿਰ ਝੁਕਾ ਕੇ ਲੰਘੀਐ ਜੀ

[03:21.32] ਕਹਿਣ ਸਿਆਣੇ ਸੱਚ ਨਾ ਕਿਸੇ ਦੀ ਗਲੀ ਚ ਖੰਗੀਏ ਜੀ

[03:27.17] ਕਹਿਣ ਸਿਆਣੇ ਸੱਚ ਨਾ ਕਿਸੇ ਦੀ ਗਲੀ ਚ ਖੰਗੀਏ ਜੀ

[03:32.75] ਮਾਣ ਹੰਕਾਰ ਨਾ ਝਗੜਾ, ਮਾਣ ਹੰਕਾਰ ਨਾ ਝਗੜਾ

[03:37.79] ਨਇਓ ਸ਼ੌਂਕ ਹਥਿਆਰਾਂ ਦੇ, ਨਾ ਸਾਨੂੰ ਸ਼ੌਂਕ ਹਥਿਆਰਾਂ ਦੇ

[03:43.90] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[03:49.48] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[03:57.98] ਪੁੱਤ ਚਮਾਰਾਂ ਦੇ, ਦੇ

[04:03.56] ਪੁੱਤ ਚਮਾਰਾਂ ਦੇ, ਦੇ

[04:06.48] ਲੋੜ ਪੈਣ ਤੇ ਦੇਸ਼ ਕੌਮ ਲਈ ਮਰ ਮਿਟ ਜਾਵਾਂਗੇ

[04:12.06] ਬਾਬੇ ਸੰਗਤ ਸਿੰਘ ਵਾਂਗੂੰ ਸ਼ਹੀਦੀਆ ਪਾਵਾਂਗੇ

[04:17.64] ਬਾਬੇ ਸੰਗਤ ਸਿੰਘ ਵਾਂਗੂੰ ਸ਼ਹੀਦੀਆ ਪਾਵਾਂਗੇ

[04:23.50] ਤਾਜਪੁਰੀ ਮੂੰਹ ਮੌੜ ਦਈਂ ਐ, ਤਾਜਪੁਰੀ ਮੂੰਹ ਮੌੜ ਦਈਂ ਐ

[04:28.79] ਤਿੱਖੀਆਂ ਤਲਵਾਰਾਂ ਦੇ, ਤਿੱਖੀਆਂ ਤਲਵਾਰਾਂ ਦੇ

[04:34.64] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[04:39.95] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[04:48.45] ਪੁੱਤ ਚਮਾਰਾਂ ਦੇ

[04:54.03] ਪੁੱਤ ਚਮਾਰਾਂ ਦੇ

[04:56.95] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[05:02.53] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[05:08.39] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[05:13.97] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[05:19.55] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ

[00:00.00] ਵੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ