3 GANGS - Singga
[00:01.88] kavy make a bangle
[00:06.40] Singga ਬੋਲਦਾ ਵੀਰੇ
[00:07.99] ਤੱੜਕੇ ਤੱੜਕੇ ਤੱੜਕੇ ਨੀ
[00:10.12] ਮੁੰਡਾ ਅੱਖਾਂ ਵਿੱਚ ਰੜਕੇ ਨੀ
[00:12.24] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[00:14.64] ਆਉਂਦੀਆ ਕਾਰਾ ਭਰਕੇ ਨੀ
[00:16.49] pa, pa, papy papy
[00:17.82] ਹੋ Range ਮੇਰੀ ਇੱਕ ਕਾਲੀ ਐ
[00:20.21] AK 47 ਸਾਲੀ ਐ
[00:22.33] ਦੱਸ ਕਿੱਦਾ ਬੇਹ ਜਾ ਡਰਕੇ ਨੀ
[00:24.46] ਦੱਸ ਕਿੱਦਾ ਬੇਹ ਜਾ ਡਰਕੇ ਨੀ
[00:26.85] ਤੱੜਕੇ ਤੱੜਕੇ ਤੱੜਕੇ ਨੀ
[00:29.24] ਮੁੰਡਾ ਅੱਖਾਂ ਵਿੱਚ ਰੜਕੇ ਨੀ
[00:31.37] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[00:33.77] ਆਉਂਦੀਆ ਕਾਰਾ ਭਰਕੇ ਨੀ
[00:35.90] ਤੱੜਕੇ ਤੱੜਕੇ ਤੱੜਕੇ ਨੀ
[00:38.29] ਮੁੰਡਾ ਅੱਖਾਂ ਵਿੱਚ ਰੜਕੇ ਨੀ
[00:40.42] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[00:43.07] ਆਉਂਦੀਆ ਕਾਰਾ ਭਰਕੇ ਨੀ
[00:53.96] ਮੋਜ਼ਰ ਮੈਗਜੀਨਾਂ ਭਰੇਓ ਆ
[00:56.35] ਰਿਸ਼ਤੇ ਦਾਰ ਵੀ ਡਰੇਓ ਆ
[00:58.49] ਘੜਾ ਪਾਪਾ ਦਾ ਭਰ ਗਿਆ ਐ
[01:00.88] ਪਾਪ ਜੋ ਐਸੇ ਕਰੇਓ ਆ
[01:03.01] ਮੌਤ ਨਾ ਚੱਲਦੀ Deal ਕੁੜੇ
[01:05.40] ਮੌਤ ਨਾ ਚੱਲਦੀ Deal ਕੁੜੇ
[01:07.57] ਕਦ ਆ ਜਾਵੇ ਚੜ ਕੇ ਨੀ
[01:09.94] ਤਦ ਆ ਜਾਵੇ ਚੜ ਕੇ ਨੀ
[01:11.81] ਹੋ ਤੱੜਕੇ ਤੱੜਕੇ ਤੱੜਕੇ ਨੀ
[01:14.72] ਮੁੰਡਾ ਅੱਖਾਂ ਵਿੱਚ ਰੜਕੇ ਨੀ
[01:16.85] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[01:18.98] ਆਉਂਦੀਆ ਕਾਰਾ ਭਰਕੇ ਨੀ
[01:21.11] ਤੱੜਕੇ ਤੱੜਕੇ ਤੱੜਕੇ ਨੀ
[01:24.02] ਮੁੰਡਾ ਅੱਖਾਂ ਵਿੱਚ ਰੜਕੇ ਨੀ
[01:25.89] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[01:28.27] ਆਉਂਦੀਆ ਕਾਰਾ ਭਰਕੇ ਨੀ
[01:30.13] ਹੋ ਅੱਖ ਮੇਰੀ ਹੁਣ ਲੱਗਦੀ ਨੀ
[01:32.79] ਘੱਟ ਹੀ ਆਉਂਦੀ ਨੀਦ ਕੁੜੇ
[01:34.92] ਨਾਲ ਸਰਾਣੇ ਰੱਖੀਓ ਆ
[01:37.31] ਦੂਜੀ ਤੇਰੀ ਦੀਦ ਕੁੜੇ
[01:39.17] ਓਹ SLR ਦੀ ਗੋਲੀ ਐ
[01:41.55] ਅੰਦਰ ਵੱੜਦੀ ਹੌਲ਼ੀ ਐ
[01:43.95] ਰੁੱਗ ਲੈ ਜਾਂਦੀ ਭਰ ਕੇ ਨੀ
[01:46.07] ਰੁੱਗ ਲੈ ਜਾਂਦੀ ਭਰ ਕੇ ਨੀ
[01:47.67] ਓਹ ਤੱੜਕੇ ਤੱੜਕੇ ਤੱੜਕੇ ਨੀ
[01:50.85] ਮੁੰਡਾ ਅੱਖਾਂ ਵਿੱਚ ਰੜਕੇ ਨੀ
[01:52.98] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[01:55.36] ਆਉਂਦੀਆ ਕਾਰਾ ਭਰਕੇ ਨੀ
[01:57.50] ਤੱੜਕੇ ਤੱੜਕੇ ਤੱੜਕੇ ਨੀ
[02:07.06] ਮੇਰੇ ਸੱਜੇ ਹੱਥ ਤੇ ਸੱਟ ਬਿੱਲੋ
[02:09.98] ਮੱਥੇ ਉੱਤੇ ਵੱਟ ਬਿੱਲੋ
[02:12.10] ਦਿਲ ਪੱਥਰ ਦਾ ਹੋ ਗਿਆ ਐ
[02:14.49] ਕਰਾ ਯਕੀਨ ਮੈਂ ਘੱਟ ਬਿੱਲੋ
[02:16.35] ਮੇਰੇ ਖਿਆਲਾਂ ਦੇ ਵਿੱਚ ਤੇਜ਼ੀ ਐ
[02:18.75] Mail FBI ਨੇ ਭੇਜੀ ਐ
[02:21.13] ਮੈਂ ਚੱਲਦਾ ਥੋੜਾ Fast ਬਿੱਲੋ
[02:23.52] ਮੌਤ ਹੀ ਮੇਰੀ Lazy ਐ
[02:25.39] ਮੈਂ Visa Europe ਦਾ ਰੱਖਿਆ ਐ
[02:27.77] ਮਾਲਪੁਰ ਚੌ ਹੋ ਜੂ Gabe ਕੁੜੇ
[02:30.17] Singga Singga ਰਹਿੰਦਾ ਕਰਦਾ ਐ
[02:32.55] ਚੰਡੀਗੜ੍ਹ ਥਾਣੇ Map ਕੁੜੇ
[02:34.69] Baby Doll ਨੀ ਤੈਨੂੰ ਰੱਖ ਸਕਦਾ
[02:37.07] ਨੱਖਰੇ ਨੀ ਚੱਕ ਸਕਦਾ
[02:39.20] ਜੱਟ ਹਾਲਾਤਾਂ ਕਰਕੇ ਨੀ
[02:41.60] ਜੱਟ ਹਾਲਾਤਾਂ ਕਰਕੇ ਨੀ
[02:43.49] ਹੋ ਤੱੜਕੇ ਤੱੜਕੇ ਤੱੜਕੇ ਨੀ
[02:46.40] ਮੁੰਡਾ ਅੱਖਾਂ ਵਿੱਚ ਰੜਕੇ ਨੀ
[02:48.52] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[02:50.93] ਆਉਂਦੀਆ ਕਾਰਾ ਭਰਕੇ ਨੀ
[02:53.05] ਤੱੜਕੇ ਤੱੜਕੇ ਤੱੜਕੇ ਨੀ
[02:55.71] ਮੁੰਡਾ ਅੱਖਾਂ ਵਿੱਚ ਰੜਕੇ ਨੀ
[02:57.57] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[02:59.96] ਆਉਂਦੀਆ ਕਾਰਾ ਭਰਕੇ ਨੀ
[03:02.90] ਤੱੜਕੇ ਤੱੜਕੇ ਤੱੜਕੇ ਨੀ
[03:05.56] ਮੁੰਡਾ ਅੱਖਾਂ ਵਿੱਚ ਰੜਕੇ ਨੀ
[03:10.07] ਤਿੰਨ ਗੈਂਗਾ ਪਿੱਛੇ ਲੱਗੀਆਂ ਨੇ
[03:12.46] ਆਉਂਦੀਆ ਕਾਰਾ ਭਰਕੇ ਨੀ
