Lrc Player

Jass Kailey GK Production - Ruttbe Chamara De

Unknown artist
[03:21.30]·Synced by Guest·
This lyric sheet isn't paired with a song yet, so lines are shown but won't sync or seek.

[00:11.08] ਓਏ ਕੱਚਿਆ ਰਾਹਾਂ ਦੇ ਵਿੱਚ Range ਨੱਚਦੀ

[00:14.58] Dash Board ਉੱਤੇ Gun ਪਾਵੇ ਬੋਲੀਆਂ

[00:17.50] ਓਹ ਫੁਕਰੀ ਦੇ ਵਿੱਚ Fire ਮਾਰੇ ਨੀ ਕਦੇ

[00:20.42] ਰੱਖੇ ਨੀ ਹਿਸਾਬ ਜਦੋਂ ਹਿੱਕਾਂ ਖੋਲ੍ਹੀਆਂ

[00:23.35] ਜਿਹਨਾਂ ਉੱਤੇ ਕਰਦਾ ਤੂੰ ਮਾਣ ਸੋਹਣਿਆ

[00:26.55] ਓਹਨਾ ਕੋਲੋ ਚਰਚੇ ਤੂੰ ਪੁਸ਼ੀ ਕਦੀ ਯਾਰਾਂ ਦੇ

[00:29.47] ਓਹਨਾ ਕੋਲੋ ਚਰਚੇ ਤੂੰ ਪੁਸ਼ੀ ਕਦੀ ਯਾਰਾਂ ਦੇ

[00:33.98] ਓਹ ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[00:37.18] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ

[00:40.09] ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[00:43.01] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ (ਓਹ)

[01:00.81] Devila ਨੂੰ Entro ਦੀ ਲੋੜ ਨਹੀਂ ਹੁੰਦੀ

[01:03.74] Entry ਤੋ ਪਹਿਲਾ ਕੀਤੇ ਕਾਂਡ ਬੋਲਦੇ

[01:06.66] ਹੋਏ ਕੁਸ਼ਹੜ ਚ ਲੈਅ ਕੇ ਫੇਰ ਪੁਸ਼ਾ ਭੱਜ ਦੇ

[01:09.84] ਜਿਹਨਾਂ ਦੇ ਆ ਪਿੱਠ ਪਿੱਛੇ ਖੂਨ ਖੋਲਦੇ

[01:12.77] ਚੈਰਿਆ ਤੈ ਚਾੜ ਕੇ ਨਕਾਬ ਘੁੰਮ ਦੇ

[01:15.69] ਚੈਰਿਆ ਤੈ ਚਾੜ ਕੇ ਨਕਾਬ ਘੁੰਮ ਦੇ

[01:18.87] ਠੋਕਨੇ ਆ ਫਾਨੇ ਕੁੱਝ ਦੋਗਲੇ ਗੱਦਾਰਾਂ ਦੇ

[01:21.80] ਠੋਕਨੇ ਆ ਫਾਨੇ ਕੁੱਝ ਦੋਗਲੇ ਗੱਦਾਰਾਂ ਦੇ

[01:24.45] ਓਹ ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[01:27.67] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ

[01:30.86] ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[01:33.78] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ (ਓਹ)

[01:39.36] ਹੋ ਨਸ਼ਾ ਪੱਤਾ ਜ਼ਿੰਦਗੀ ਨੂੰ ਲਾਇਆ ਨੀ ਕੋਈ

[01:42.55] Young ਆ Blood ਮਾਰਦੇ ਆ ਬੜਕਾ

[01:45.47] ਪਾਣੀਆਂ ਨੂੰ ਵੇਹਨ ਦੇ ਨੀ ਰਾਹ ਦੱਸੀ ਦੇ

[01:48.42] ਮਿੱਤਰਾਂ ਦਾ ਸ਼ੌਂਕ ਭੰਨ ਦੇ ਆ ਮੜਕਾ

[01:51.36] ਯਾਰੀਆਂ ਦੇ ਸਿਰਾ ਉੱਤੇ Case ਬੋਲਦੇ

[01:54.56] ਯਾਰੀਆਂ ਦੇ ਸਿਰਾ ਉੱਤੇ Case ਬੋਲਦੇ

[01:57.48] ਟੁੱਟਣ ਨਾ ਦਿੱਤੇ ਕਦੇ ਤੰਦ ਐਤਬਾਰਾ ਦੇ

[02:00.40] ਹੋਏ ਟੁੱਟਣ ਨਾ ਦਿੱਤੇ ਕਦੇ ਤੰਦ ਐਤਬਾਰਾ ਦੇ

[02:03.33] ਓਹ ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[02:06.52] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ

[02:09.44] ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[02:12.62] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ (ਓਹ)

[02:27.23] ਰਾਜਿਆ ਦੇ ਵਾਂਗੂੰ ਆ ਜਿਉਦੇ ਜ਼ਿੰਗਦੀ

[02:30.16] ਦੇਖ ਕੇ ਕਤੀੜ ਐਵੇਂ ਫਿਰੇ ਮੱਚਦੀ

[02:33.38] ਸੁਪਨੇ ਦੇ ਵਿੱਚ ਤੇਰੇ ਕਾਲ ਆਉਣਗੇ

[02:36.30] ਅੱਖਾਂ ਸਾਹਮੇ ਫਿਰੂ ਤੇਰੇ ਮੌਤ ਨੱਚਦੀ

[02:39.22] ਹਸਤੀ ਨੂੰ ਮਿੱਟੀ ਚ ਮਿਲਾ ਦੇਣਗੇ

[02:42.15] ਹਸਤੀ ਨੂੰ ਮਿੱਟੀ ਚ ਮਿਲਾ ਦੇਣਗੇ

[02:45.33] ਗੱਬਰੂ ਦੋਆਬੇ ਵਾਲੇ ਬਾਗ਼ੀ ਆ ਵਿਚਾਰਾ ਦੇ

[02:47.98] ਓਹ ਗੱਬਰੂ ਦੋਆਬੇ ਵਾਲੇ ਬਾਗ਼ੀ ਆ ਵਿਚਾਰਾ ਦੇ

[02:51.18] ਓਹ ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[02:54.36] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ

[02:57.28] ਦੁਨੀਆ ਤੋ ਵੱਖਰੇ ਆ ਰੁੱਤਬੇ ਚਮਾਰਾਂ ਦੇ

[03:00.20] ਘੋੜੇ ਅਫ਼ਗਾਨੀ Rim ਚੱਕੇ ਹੋਏ ਆ ਥਾਰਾਂ ਦੇ (ਓਹ)