Naam Tere Japda Rahan - Artist
[00:12.09] ਨਾਮ ਤੇਰਾ ਜਪਦਾ ਰਹਾਂ ਮੈਂ
[00:15.28] ਨਾਮ ਤੇਰਾ ਜਪਦਾ ਰਹਾਂ ਮੈਂ
[00:18.20] ਨਾਮ ਤੇਰਾ ਜਪਦਾ ਰਹਾਂ ਮੈਂ
[00:21.42] ਨਾਮ ਤੇਰਾ ਜਪਦਾ ਰਹਾਂ ਮੈਂ
[00:24.34] ਤੂੰ ਐ ਬੜੇ ਹੀ ਦਿਆਲ ਰਖ਼ੇ ਸਭ ਦਾ ਖ਼ਿਆਲ
[00:30.71] ਤੂੰ ਐ ਬੜੇ ਹੀ ਦਿਆਲ ਰਖ਼ੇ ਸਭ ਦਾ ਖ਼ਿਆਲ
[00:37.09] ਰਜ਼ਾ ਤੇਰੀ ਵਿੱਚ ਮੈਂ ਵੀ ਸਦਾ ਵੱਸਦਾ ਰਹਾਂ
[00:43.20] ਰਜ਼ਾ ਤੇਰੀ ਵਿੱਚ ਮੈਂ ਵੀ ਸਦਾ ਵੱਸਦਾ ਰਹਾਂ
[00:49.59] ਮੇਰੇ ਗੁਰੂ ਰਵਿਦਾਸ ਜਿੰਨੇ ਚੱਲਦੇ ਨੇ ਸਾਹ
[00:55.70] ਮੇਰੇ ਸੱਚੇ ਪਾਤਸ਼ਾਹ ਜਿੰਨੇ ਚੱਲਦੇ ਨੇ ਸਾਹ
[01:01.81] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[01:08.20] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[01:15.90] ਨਾਮ ਤੇਰਾ ਜਪਦਾ ਰਹਾਂ ਮੈਂ
[01:19.09] ਨਾਮ ਤੇਰਾ ਜਪਦਾ ਰਹਾਂ ਮੈਂ
[01:22.28] ਨਾਮ ਤੇਰਾ ਜਪਦਾ ਰਹਾਂ ਮੈਂ
[01:25.47] ਨਾਮ ਤੇਰਾ ਜਪਦਾ ਰਹਾਂ ਮੈਂ
[01:28.39] ਮੈਂਨੂੰ ਵੀ ਤੂੰ ਦਾਤਾ ਰੰਗ ਰਹਿਮਤਾਂ ਦਾ ਚਾੜ ਦੇ
[01:35.33] ਮੰਨ ਵਿੱਚੋ ਮੈਂ ਵਾਲਾ ਵਰਕਾ ਹੀ ਪਾੜ ਦੇ
[01:40.90] ਮੰਨ ਵਿੱਚੋ ਮੈਂ ਵਾਲਾ ਵਰਕਾ ਹੀ ਪਾੜ ਦੇ
[01:47.30] ਕਦੇ ਜਾਵਾਂ ਨਾ ਮੈਂ ਡੋਲ ਰਹਾਂ ਸਦਾ ਅਣਭੋਲ
[01:53.40] ਕਦੇ ਜਾਵਾਂ ਨਾ ਮੈਂ ਡੋਲ ਰਹਾਂ ਸਦਾ ਅਣਭੋਲ
[01:59.51] ਕਰਾ ਨੇਕੀਆ ਤੇ ਪਹਿਰੇਦਾਰ ਸੱਚ ਦਾ ਰਹਾਂ
[02:05.92] ਕਰਾ ਨੇਕੀਆ ਤੇ ਪਹਿਰੇਦਾਰ ਸੱਚ ਦਾ ਰਹਾਂ
[02:12.03] ਮੇਰੇ ਗੁਰੂ ਰਵਿਦਾਸ ਜਿੰਨੇ ਚੱਲਦੇ ਨੇ ਸਾਹ
[02:18.40] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[02:24.51] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[02:43.38] ਅੱਖੀਆਂ ਤੋਂ ਓਹਲੇ ਮੈਂਨੂੰ ਪਲ ਵੀ ਨਾ ਕਰਿਓ
[02:50.01] ਖ਼ਾਲੀ ਮੇਰਾ ਕਾਸਾ ਸਭ ਖੁਸ਼ੀਆ ਨਾ ਭਰਿਓ
[02:55.86] ਖ਼ਾਲੀ ਮੇਰਾ ਕਾਸਾ ਸਭ ਖੁਸ਼ੀਆ ਨਾ ਭਰਿਓ
[03:01.97] ਰਹਾਂ ਚਰਨਾ ਦੇ ਕੋਲ ਬੋਲਾ ਮਿੱਠੇ ਮਿੱਠੇ ਬੋਲ
[03:08.34] ਰਹਾਂ ਚਰਨਾ ਦੇ ਕੋਲ ਬੋਲਾ ਮਿੱਠੇ ਮਿੱਠੇ ਬੋਲ
[03:14.45] ਤੇਰੀ ਓਟ ਸਦਾ ਸਿਰ ਉੱਤੇ ਤਕਦਾ ਰਹਾਂ
[03:20.56] ਤੇਰੀ ਓਟ ਸਦਾ ਸਿਰ ਉੱਤੇ ਤਕਦਾ ਰਹਾਂ
[03:26.94] ਮੇਰੇ ਗੁਰੂ ਰਵਿਦਾਸ ਜਿੰਨੇ ਚੱਲਦੇ ਨੇ ਸਾਹ
[03:33.05] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[03:39.15] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[03:46.87] ਨਾਮ ਤੇਰਾ ਜਪਦਾ ਰਹਾਂ ਮੈਂ
[03:50.34] ਨਾਮ ਤੇਰਾ ਜਪਦਾ ਰਹਾਂ ਮੈਂ
[03:53.27] ਨਾਮ ਤੇਰਾ ਜਪਦਾ ਰਹਾਂ ਮੈਂ
[03:56.45] ਨਾਮ ਤੇਰਾ ਜਪਦਾ ਰਹਾਂ ਮੈਂ
[03:59.64] ਅਸੀ ਹਾਂ ਨਿਮਾਣੇ ਸਾਨੂੰ ਤੇਰੇ ਉੱਤੇ ਮਾਣ ਆ
[04:06.28] ਤੂੰ ਸਭ ਕੁੱਝ ਜਾਣੇ ਅਸੀ ਬੜੇ ਅਣਜਾਣ ਆ
[04:12.39] ਸਭ ਕੁੱਝ ਜਾਣੇ ਅਸੀ ਬੜੇ ਅਣਜਾਣ ਆ
[04:18.23] ਤੈਥੋਂ ਮੰਗੇ ਸੋਨੂੰ ਮੇਹਰ ਲਾਵੇਂ ਰਤਾ ਵੀ ਨਾ ਦੇਰ
[04:24.34] ਤੈਥੋਂ ਮੰਗੇ ਸੋਨੂੰ ਮੇਹਰ ਲਾਵੇਂ ਰਤਾ ਵੀ ਨਾ ਦੇਰ
[04:30.73] ਮੂਸਾ ਪੁਰੀਏ ਨੂੰ ਸਿਫ਼ਤਾਂ ਮੈਂ ਦਸਦਾ ਰਹਾਂ
[04:36.84] ਮੂਸਾ ਪੁਰੀਏ ਨੂੰ ਸਿਫ਼ਤਾਂ ਮੈਂ ਦਸਦਾ ਰਹਾਂ
[04:43.21] ਮੇਰੇ ਗੁਰੂ ਰਵਿਦਾਸ ਜਿੰਨੇ ਚੱਲਦੇ ਨੇ ਸਾਹ
[04:49.59] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[04:55.70] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[05:01.81] ਏਨਾਂ ਸਾਹਾਂ ਨਾਲ ਨਾਮ ਤੇਰਾ ਜਪਦਾ ਰਹਾਂ
[05:09.51] ਨਾਮ ਤੇਰਾ ਜਪਦਾ ਰਹਾਂ ਮੈਂ
[05:12.97] ਨਾਮ ਤੇਰਾ ਜਪਦਾ ਰਹਾਂ ਮੈਂ
[05:15.89] ਨਾਮ ਤੇਰਾ ਜਪਦਾ ਰਹਾਂ ਮੈਂ
[05:19.09] ਨਾਮ ਤੇਰਾ ਜਪਦਾ ਰਹਾਂ ਮੈਂ
[05:22.01] ਨਾਮ ਤੇਰਾ ਜਪਦਾ ਰਹਾਂ ਮੈਂ
[05:25.24] ਨਾਮ ਤੇਰਾ ਜਪਦਾ ਰਹਾਂ ਮੈਂ
[05:28.42] ਨਾਮ ਤੇਰਾ ਜਪਦਾ ਰਹਾਂ ਮੈਂ
[05:31.61] ਨਾਮ ਤੇਰਾ ਜਪਦਾ ਰਹਾਂ ਮੈਂ
[05:34.54] ਨਾਮ ਤੇਰਾ ਜਪਦਾ ਰਹਾਂ ਮੈਂ
