Lrc Player

Amrit Vele - Artist

Unknown artist
[04:36.32]·Synced by Guest·
This lyric sheet isn't paired with a song yet, so lines are shown but won't sync or seek.

[00:03.23] ਅੰਮ੍ਰਿਤ ਵੇਲੇ ਵੇਲੇ ਜੀ

[00:06.15] ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ

[00:09.10] ਅੰਮ੍ਰਿਤ ਵੇਲੇ ਵੇਲੇ ਜੀ

[00:11.75] ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ

[00:14.93] ਅੰਮ੍ਰਿਤ ਵੇਲੇ ਚੇਹਕਣ ਚਿੜੀਆ

[00:18.13] ਬਾਗ਼ਾਂ ਵਿੱਚ ਬਹਾਰਾਂ ਖਿੜੀਆਂ

[00:25.86] ਹਾਂ ਅੰਮ੍ਰਿਤ ਵੇਲੇ ਚੇਹਕਣ ਚਿੜੀਆ

[00:29.58] ਬਾਗ਼ਾਂ ਵਿੱਚ ਬਹਾਰਾਂ ਖਿੜੀਆ

[00:33.03] ਅੱਜ ਚਰਨ ਗੁਰਾਂ ਨੇ

[00:35.69] ਅੱਜ ਚਰਨ ਗੁਰਾਂ ਨੇ ਪਾਏ

[00:38.08] ਜੀ ਅੰਮ੍ਰਿਤ ਵੇਲੇ

[00:39.67] ਅੰਮ੍ਰਿਤ ਵੇਲੇ

[00:41.28] ਮੇਰੇ ਗੁਰੂ ਰਵਿਦਾਸ ਜੀ ਆਏ

[00:43.65] ਜੀ ਅੰਮ੍ਰਿਤ ਵੇਲੇ

[00:45.25] ਅੰਮ੍ਰਿਤ ਵੇਲੇ

[00:46.84] ਮੇਰੇ ਗੁਰੂ ਰਵਿਦਾਸ ਜੀ ਆਏ

[00:49.25] ਜੀ ਅੰਮ੍ਰਿਤ ਵੇਲੇ

[00:50.84] ਅੰਮ੍ਰਿਤ ਵੇਲੇ

[01:05.19] ਅੰਬਰੀ ਕੋਈ ਕੋਈ ਚਮਕਣ ਤਾਰੇ

[01:08.37] ਓਹ ਵੀ ਦਰਸ਼ਣ ਕਰ ਗਏ ਸਾਰੇ

[01:13.68] ਅੰਬਰੀ ਕੋਈ ਕੋਈ ਚਮਕਣ ਤਾਰੇ

[01:16.61] ਓਹ ਵੀ ਦਰਸ਼ਣ ਕਰ ਗਏ ਸਾਰੇ

[01:20.33] ਗੁਰਾਂ ਸੁੱਤੇ ਭਾਗ

[01:23.25] ਗੁਰਾਂ ਸੁੱਤੇ ਭਾਗ ਜਗਾਏ

[01:25.64] ਜੀ ਅੰਮ੍ਰਿਤ ਵੇਲੇ

[01:26.97] ਅੰਮ੍ਰਿਤ ਵੇਲੇ

[01:28.82] ਮੇਰੇ ਗੁਰੂ ਰਵਿਦਾਸ ਜੀ ਆਏ

[01:31.22] ਜੀ ਅੰਮ੍ਰਿਤ ਵੇਲੇ

[01:32.81] ਅੰਮ੍ਰਿਤ ਵੇਲੇ

[01:34.41] ਮੇਰੇ ਗੁਰੂ ਰਵਿਦਾਸ ਜੀ ਆਏ

[01:36.53] ਜੀ ਅੰਮ੍ਰਿਤ ਵੇਲੇ

[01:38.14] ਅੰਮ੍ਰਿਤ ਵੇਲੇ

[01:40.00] ਮੇਰੇ ਗੁਰੂ ਰਵਿਦਾਸ ਜੀ ਆਏ

[01:42.39] ਜੀ ਅੰਮ੍ਰਿਤ ਵੇਲੇ

[01:43.72] ਅੰਮ੍ਰਿਤ ਵੇਲੇ

[01:57.00] ਪੰਛੀਆਂ ਵੀ ਉੱਠ ਦਰਸ਼ਣ ਪਾਇਆ

[02:00.18] ਪਰੀਆ ਨੇ ਵੀ ਚਵਰ ਝੁਲਾਇਆ

[02:05.23] ਪੰਛੀਆਂ ਵੀ ਉੱਠ ਦਰਸ਼ਣ ਪਾਇਆ

[02:08.15] ਪਰੀਆ ਨੇ ਵੀ ਚਵਰ ਝੁਲਾਇਆ

[02:12.15] ਕੁਦਰਤ ਨੇ

[02:14.81] ਕੁਦਰਤ ਨੇ ਮੰਗਲ ਗਾਏ

[02:17.20] ਜੀ ਅੰਮ੍ਰਿਤ ਵੇਲੇ

[02:18.79] ਅੰਮ੍ਰਿਤ ਵੇਲੇ

[02:20.40] ਮੇਰੇ ਗੁਰੂ ਰਵਿਦਾਸ ਜੀ ਆਏ

[02:22.78] ਜੀ ਅੰਮ੍ਰਿਤ ਵੇਲੇ

[02:24.38] ਅੰਮ੍ਰਿਤ ਵੇਲੇ

[02:25.96] ਮੇਰੇ ਗੁਰੂ ਰਵਿਦਾਸ ਜੀ ਆਏ

[02:28.39] ਜੀ ਅੰਮ੍ਰਿਤ ਵੇਲੇ

[02:29.98] ਅੰਮ੍ਰਿਤ ਵੇਲੇ

[02:31.57] ਮੇਰੇ ਗੁਰੂ ਰਵਿਦਾਸ ਜੀ ਆਏ

[02:33.70] ਜੀ ਅੰਮ੍ਰਿਤ ਵੇਲੇ

[02:49.91] ਉੱਠ ਕੇ ਕਰ ਲੈਂ ਨਾਮ ਕਮਾਈ

[02:53.09] ਸੁੱਤਿਆ ਤੈਨੂੰ ਯਾਗ ਨਾ ਆਈਂ

[02:58.40] ਉੱਠ ਕੇ ਕਰ ਲੈਂ ਨਾਮ ਕਮਾਈ

[03:01.32] ਸੁੱਤਿਆ ਤੈਨੂੰ ਯਾਗ ਨਾ ਆਈਂ

[03:04.78] ਬਾਣੀ ਗੁਰਾਂ ਦਾ ਐ

[03:06.37] ਬਾਣੀ ਗੁਰਾਂ ਦਾ ਐ ਸਮਝਾਏ

[03:08.80] ਜੀ ਅੰਮ੍ਰਿਤ ਵੇਲੇ

[03:10.39] ਅੰਮ੍ਰਿਤ ਵੇਲੇ

[03:11.98] ਮੇਰੇ ਗੁਰੂ ਰਵਿਦਾਸ ਜੀ ਆਏ

[03:14.37] ਜੀ ਅੰਮ੍ਰਿਤ ਵੇਲੇ

[03:15.97] ਅੰਮ੍ਰਿਤ ਵੇਲੇ

[03:17.57] ਮੇਰੇ ਗੁਰੂ ਰਵਿਦਾਸ ਜੀ ਆਏ

[03:19.95] ਜੀ ਅੰਮ੍ਰਿਤ ਵੇਲੇ

[03:21.55] ਅੰਮ੍ਰਿਤ ਵੇਲੇ

[03:23.40] ਮੇਰੇ ਗੁਰੂ ਰਵਿਦਾਸ ਜੀ ਆਏ

[03:25.26] ਜੀ ਅੰਮ੍ਰਿਤ ਵੇਲੇ

[03:40.14] ਸਹੁ ਸਹੁ ਕੇ ਉਮਰ ਗੁਜਾਰੋ

[03:43.33] ਗੁਰ ਦਰਸ਼ਣ ਕਰ ਜਨਮ ਸੁਧਾਰੋ

[03:48.37] ਸਹੁ ਸਹੁ ਕੇ ਉਮਰ ਗੁਜਾਰੋ

[03:51.57] ਗੁਰ ਦਰਸ਼ਣ ਕਰ ਜਨਮ ਸੁਧਾਰੋ

[03:55.29] ਸੱਚ ਪ੍ਰੀਤ

[03:58.22] ਸੱਚ ਪ੍ਰੀਤ ਬਲਿਹਾਰ ਸੁਣਾਏ

[04:00.34] ਜੀ ਅੰਮ੍ਰਿਤ ਵੇਲੇ

[04:01.94] ਅੰਮ੍ਰਿਤ ਵੇਲੇ

[04:03.80] ਮੇਰੇ ਗੁਰੂ ਰਵਿਦਾਸ ਜੀ ਆਏ

[04:05.92] ਜੀ ਅੰਮ੍ਰਿਤ ਵੇਲੇ

[04:07.54] ਅੰਮ੍ਰਿਤ ਵੇਲੇ

[04:09.39] ਮੇਰੇ ਗੁਰੂ ਰਵਿਦਾਸ ਜੀ ਆਏ

[04:11.78] ਜੀ ਅੰਮ੍ਰਿਤ ਵੇਲੇ

[04:13.11] ਅੰਮ੍ਰਿਤ ਵੇਲੇ

[04:14.99] ਮੇਰੇ ਗੁਰੂ ਰਵਿਦਾਸ ਜੀ ਆਏ

[04:17.11] ਜੀ ਅੰਮ੍ਰਿਤ ਵੇਲੇ

[04:20.56] ਅੰਮ੍ਰਿਤ ਵੇਲੇ ਵੇਲੇ ਜੀ

[04:22.95] ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ

[04:25.92] ਅੰਮ੍ਰਿਤ ਵੇਲੇ ਵੇਲੇ ਜੀ

[04:28.58] ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ