Lrc Player

Bagan De Vich - Artist

Unknown artist
[05:31.08]·Synced by Guest·
This lyric sheet isn't paired with a song yet, so lines are shown but won't sync or seek.

[00:01.63] ਮੈਂ ਕੀ ਕੀ ਸਿਫ਼ਤ ਸੁਣਾਵਾਂ

[00:08.79] ਕੀ ਲਿਖਾ ਕੀ ਗਾਵਾਂ

[00:17.29] ਮੇਰੇ ਵੱਸ ਜੈ ਹੋਵੇ ਰਵਿਦਾਸ ਗੁਰੂ

[00:24.20] ਮੈਂ ਅੰਬਰਾ ਤੇ ਲਿੱਖ ਆਵਾਂ

[00:28.98] ਮੈਂ ਅੰਬਰਾ ਤੇ ਲਿੱਖ ਆਵਾਂ

[00:40.93] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[00:46.51] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[00:52.09] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[00:57.14] ਜੀ ਮੇਰੇ ਸਤਿਗੁਰ ਦੇ ਕੋਈ ਵੀ ਬਰੋਬਰ ਨਾ

[01:00.86] ਮੇਰੇ ਸਤਿਗੁਰ ਦੇ ਕੋਈ ਵੀ ਬਰੋਬਰ ਨਾ

[01:04.86] ਜੀ ਮੇਰੇ ਸਤਿਗੁਰ ਦੇ ਕੋਈ ਵੀ ਬਰੋਬਰ ਨਾ

[01:09.11] ਮੇਰੇ ਸਤਿਗੁਰ ਦੇ ਕੋਈ ਵੀ ਬਰੋਬਰ ਨਾ

[01:13.11] ਜੀ ਮੇਰੇ ਸਤਿਗੁਰ ਦੇ ਕੋਈ ਵੀ ਬਰੋਬਰ ਨਾ

[01:29.04] ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗ਼ੀ ਬੋਲਣ ਮੋਰ

[01:34.63] ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗ਼ੀ ਬੋਲਣ ਮੋਰ

[01:39.93] ਹਾਂ ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗ਼ੀ ਬੋਲਣ ਮੋਰ

[01:44.98] ਜੀ ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ

[01:49.23] ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ

[01:53.21] ਜੀ ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ

[01:57.46] ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ

[02:01.45] ਜੀ ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ

[02:17.41] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[02:22.98] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[02:28.29] ਬਾਗਾਂ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾਂ

[02:33.38] ਜੀ ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ

[02:37.36] ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ

[02:41.60] ਜੀ ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ

[02:45.85] ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ

[02:49.84] ਜੀ ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ

[03:06.85] ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[03:12.68] ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[03:17.73] ਹਾਂ ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[03:23.04] ਹਾਂ ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ

[03:27.30] ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ

[03:31.01] ਹੋ ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ

[03:35.29] ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ

[03:39.28] ਹਾਂ ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ

[03:56.57] ਸੁਬਾਹ ਸਵੇਰੇ ਚੇਹਕਣ ਚਿੜੀਆਂ ਕਰਦੀਆ ਨੇ ਚੀ ਚੀ

[04:02.16] ਸੁਬਾਹ ਸਵੇਰੇ ਚੇਹਕਣ ਚਿੜੀਆਂ ਕਰਦੀਆ ਨੇ ਚੀ ਚੀ

[04:07.75] ਸੁਬਾਹ ਸਵੇਰੇ ਚੇਹਕਣ ਚਿੜੀਆਂ ਕਰਦੀਆ ਨੇ ਚੀ ਚੀ

[04:12.53] ਹਾਂ ਦਰਸ਼ਣ ਕਰ ਕਰ ਕੇ ਭਰਦਾ ਨਾ ਮੇਰਾ ਜੀਅ

[04:16.78] ਦਰਸ਼ਣ ਕਰ ਕਰ ਕੇ ਭਰਦਾ ਨਾ ਮੇਰਾ ਜੀਅ

[04:20.76] ਹਾਂ ਦਰਸ਼ਣ ਕਰ ਕਰ ਕੇ ਭਰਦਾ ਨਾ ਮੇਰਾ ਜੀਅ

[04:25.28] ਦਰਸ਼ਣ ਕਰ ਕਰ ਕੇ ਭਰਦਾ ਨਾ ਮੇਰਾ ਜੀਅ

[04:29.00] ਹਾਂ ਦਰਸ਼ਣ ਕਰ ਕਰ ਕੇ ਭਰਦਾ ਨਾ ਮੇਰਾ ਜੀਅ

[04:44.93] ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[04:50.51] ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[04:55.82] ਹਾਂ ਸੁਬਾਹ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ

[05:00.87] ਹਾਂ ਸਾਰੇ ਨਾਮ ਜਪੋ ਜਿੰਨ ਜਿੰਨ ਮੁਕਤੀ ਪਾਉਣੀ

[05:04.88] ਜੀ ਸਾਰੇ ਨਾਮ ਜਪੋ ਜਿੰਨ ਜਿੰਨ ਮੁਕਤੀ ਪਾਉਣੀ

[05:09.14] ਹਾਂ ਸਾਰੇ ਨਾਮ ਜਪੋ ਜਿੰਨ ਜਿੰਨ ਮੁਕਤੀ ਪਾਉਣੀ

[05:13.39] ਜੀ ਸਾਰੇ ਨਾਮ ਜਪੋ ਜਿੰਨ ਜਿੰਨ ਮੁਕਤੀ ਪਾਉਣੀ

[05:17.38] ਜੀ ਸਾਰੇ ਨਾਮ ਜਪੋ ਜਿੰਨ ਜਿੰਨ ਮੁਕਤੀ ਪਾਉਣੀ