Lrc Player

Khaab

Akhil
[00:00.00]·Synced by Guest·
This lyric sheet isn't paired with a song yet, so lines are shown but won't sync or seek.

[00:00.00] KHAAB

[00:00.00] Akhil

[00:11.83] ਮੈਂ ਜਦੋਂ ਤੇਰੇ ਖ਼ਵਾਬਾਂ ਵਾਲੇ ਰਾਹ ਤੁਰਿਆ

[00:14.34] ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ

[00:17.59] ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ

[00:20.58] ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ

[00:23.37] ਮੈਂ ਲਿਖ਼ਦਾ ਹੁੰਦਾ ਸੀ ਤੇਰੇ ਬਾਰੇ ਅੜੀਏ

[00:27.08] ਜਾ ਕੇ ਪੁਛਲੈ ਗਵਾਹ ਨੇ ਤਾਰੇ ਅੜੀਏ

[00:29.84] ਜੋ ਕਰਦੇ ਮਜ਼ਾਕ ਓਹਨਾਂ ਹਸ ਲੈਣ ਦੇ

[00:32.84] ਜੋ ਤਾਣੇ ਕਸ ਦੇ ਓਹਨਾਂ ਨੂੰ ਹਸ ਲੈਣ ਦੇ...

[00:47.83] ਦਿਲ ਤੈਨੂੰ ਰਹਿੰਦਾ ਸਦਾ ਚੇਤੇ ਕਰਦਾ

[00:51.10] ਕਿਸੇ ਹੋਰ ਤੇ ਨਾ ਮਰੇ,ਤੇਰੇ ਤੇ ਹੀ ਮਰਦਾ

[00:54.08] ਬਣ ਮੇਰੀ ਰਾਣੀ ਤੇਰਾ ਰਾਜਾ ਬਣਜਾ

[00:56.82] ਤੂੰ ਹੀ ਬਣ ਮੇਰਾ ਘਰ ਦਰਵਾਜ਼ਾ ਬਣਜਾ...

[01:02.63] ਓ ਤੈਨੂੰ ਵੇਖ ਜਾਵਾ ਤੇਰੇ ਵੱਲ ਰੁੜ੍ਹਿਆ

[01:05.34] ਤੂੰ ਫੁੱਲ ਤੇ ਮੈਂ ਟਾਹਣੀ ਵਾਂਗੂ ਨਾਲ ਜੁੜਿਆ

[01:08.35] ਮੈਂ ਜਦੋਂ ਤੇਰੇ ਖ਼ਵਾਬਾਂ ਵਾਲੇ ਰਾਹ ਤੁਰਿਆ

[01:11.63] ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇਂ ਮੁੜਿਆ

[01:14.82] ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ

[01:17.59] ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ...

[01:23.84] (ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ ...)

[01:29.84] (ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ ...)

[01:32.84] ਲਾਈ ਨਾ ਤੂੰ ਮੈਨੂੰ ਬੋਹਤੇ ਲਾਰੇ ਅੜੀਏ

[01:35.32] ਨੀ ਹੋਰ ਕਿਤੇ ਰਹਿ ਜਿਏ ਕੁਵਾਰੇ ਅੜੀਏ

[01:38.34] ਮੇਰੇ ਸੁਪਨੇ ਬੜੇ ਨੇ ਕਹਿ ਲੈਣ ਦੇ

[01:41.61] ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ

[01:47.60] ਏ ਪਿਆਰ ਰਹੇ ਪੂਰਾ ਨਾ ਰਹੇ ਥੁੜ੍ਹਿਆ

[01:50.34] ਮੈਂ ਉਮਰਾਂ ਤਾਹਿ ਤੇਰੇ ਨਾਲ ਰਹਾਂ ਜੁੜਿਆ

[01:53.33] ਮੈਂ ਜਦੋਂ ਤੇਰੇ ਖ਼ਵਾਬਾਂ ਵਾਲੇ ਰਾਹ ਤੁਰਿਆ

[01:56.59] ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ

[01:59.59] ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ

[02:02.33] ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ...

[02:29.84] ਆ ਕੱਠੇ ਹੋ ਕੇ ਦੁਨੀਆ ਬਣਾ ਲਈ ਏ

[02:32.34] ਰੁਸੀਏ ਜੇ ਝੱਟ ਹੀ ਮਨਾ ਲਈ ਏ

[02:35.57] ਝੋਲੀ ਤੇਰੀ ਖੁਸ਼ੀਆਂ ਨਾਲ ਭਰ ਦੂੰਗਾ

[02:38.59] ਸੁਪਨਿਆਂ ਵਾਲਾ ਤੈਨੂੰ ਘਰ ਦੂੰਗਾ...

[02:44.39] ਏ ਫਿੱਕੇ ਨਹੀਂ ਲਾਰੇ ਇਹ ਸੱਚੀ ਗੁੜੇ ਆ

[02:48.08] ਤੇਰੇ ਲਈ ਏ ਹੱਥ ਰੱਬ ਅੱਗੇ ਜੁੜਿਆ

[02:50.59] ਮੈਂ ਜਦੋਂ ਤੇਰੇ ਖ਼ਵਾਬਾਂ ਵਾਲੇ ਰਾਹ ਤੁਰਿਆ

[02:53.37] ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ

[02:56.59] ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ

[02:59.59] ਮੈਂ ਰਵਾਂ ਤੇਰੇ ਨਾਲ ਓਹਨਾਂ ਵਾਂਗੂ ਜੁੜਿਆ ...

[03:04.61] (ਓ..ਓ..ਓ...)