Lrc Player

Naam Tere Japda Rahan - Artist

Unknown artist
[05:37.89]·Synced by Guest·
This lyric sheet isn't paired with a song yet, so lines are shown but won't sync or seek.

[00:12.08] ਨਾਮ ਤੇਰਾ ਜਪਦਾ ਰਹਾਂ ਮੈਂ

[00:15.26] ਨਾਮ ਤੇਰਾ ਜਪਦਾ ਰਹਾਂ ਮੈਂ

[00:18.18] ਨਾਮ ਤੇਰਾ ਜਪਦਾ ਰਹਾਂ ਮੈਂ

[00:21.39] ਨਾਮ ਤੇਰਾ ਜਪਦਾ ਰਹਾਂ ਮੈਂ

[00:24.57] ਤੂੰ ਐ ਬੜੇ ਹੀ ਦਿਆਲ

[00:27.77] ਰਖ਼ੇ ਸਭ ਦਾ ਖ਼ਿਆਲ

[00:30.68] ਤੂੰ ਐ ਬੜੇ ਹੀ ਦਿਆਲ

[00:33.89] ਰਖ਼ੇ ਸਭ ਦਾ ਖ਼ਿਆਲ

[00:37.08] ਰਜ਼ਾ ਤੇਰੀ ਵਿੱਚ ਮੈਂ ਵੀ

[00:40.27] ਸਦਾ ਵੱਸਦਾ ਰਹਾਂ

[00:43.18] ਰਜ਼ਾ ਤੇਰੀ ਵਿੱਚ ਮੈਂ ਵੀ

[00:46.37] ਸਦਾ ਵੱਸਦਾ ਰਹਾਂ

[00:49.56] ਮੇਰੇ ਗੁਰੂ ਰਵਿਦਾਸ

[00:52.75] ਜਿੰਨੇ ਚੱਲਦੇ ਨੇ ਸਾਹ

[00:55.67] ਮੇਰੇ ਸੱਚੇ ਪਾਤਸ਼ਾਹ

[00:58.59] ਜਿੰਨੇ ਚੱਲਦੇ ਨੇ ਸਾਹ

[01:02.06] ਏਹਨਾਂ ਸਾਹਾਂ ਨਾਲ

[01:03.92] ਨਾਮ ਤੇਰਾ ਜਪਦਾ ਰਹਾਂ

[01:08.18] ਏਹਨਾਂ ਸਾਹਾਂ ਨਾਲ

[01:10.03] ਨਾਮ ਤੇਰਾ ਜਪਦਾ ਰਹਾਂ

[01:15.87] ਨਾਮ ਤੇਰਾ ਜਪਦਾ ਰਹਾਂ ਮੈਂ

[01:19.32] ਨਾਮ ਤੇਰਾ ਜਪਦਾ ਰਹਾਂ ਮੈਂ

[01:22.25] ਨਾਮ ਤੇਰਾ ਜਪਦਾ ਰਹਾਂ ਮੈਂ

[01:25.43] ਨਾਮ ਤੇਰਾ ਜਪਦਾ ਰਹਾਂ ਮੈਂ

[01:28.62] ਮੈਂਨੂੰ ਵੀ ਤੂੰ ਦਾਤਾ

[01:31.55] ਰੰਗ ਰਹਿਮਤਾਂ ਦਾ ਚਾੜ ਦੇ

[01:35.27] ਮੰਨ ਵਿੱਚੋ ਮੈਂ ਵਾਲਾ

[01:38.18] ਵਰਕਾ ਹੀ ਪਾੜ ਦੇ

[01:41.39] ਮੰਨ ਵਿੱਚੋ ਮੈਂ ਵਾਲਾ

[01:44.58] ਵਰਕਾ ਹੀ ਪਾੜ ਦੇ

[01:47.23] ਕਦੇ ਜਾਵਾਂ ਨਾ ਮੈਂ ਡੋਲ

[01:50.15] ਰਹਾਂ ਸਦਾ ਅਣਭੋਲ

[01:53.35] ਕਦੇ ਜਾਵਾਂ ਨਾ ਮੈਂ ਡੋਲ

[01:56.53] ਰਹਾਂ ਸਦਾ ਅਣਭੋਲ

[01:59.72] ਕਰਾ ਨੇਕੀਆ

[02:00.51] ਤੇ ਪਹਿਰੇਦਾਰ ਸੱਚ ਦਾ ਰਹਾਂ

[02:05.58] ਕਰਾ ਨੇਕੀਆ

[02:06.66] ਤੇ ਪਹਿਰੇਦਾਰ ਸੱਚ ਦਾ ਰਹਾਂ

[02:12.25] ਮੇਰੇ ਗੁਰੂ ਰਵਿਦਾਸ

[02:15.17] ਜਿੰਨੇ ਚੱਲਦੇ ਨੇ ਸਾਹ

[02:18.09] ਏਹਨਾਂ ਸਾਹਾਂ ਨਾਲ

[02:19.97] ਨਾਮ ਤੇਰਾ ਜਪਦਾ ਰਹਾਂ

[02:24.48] ਏਹਨਾਂ ਸਾਹਾਂ ਨਾਲ

[02:26.07] ਨਾਮ ਤੇਰਾ ਜਪਦਾ ਰਹਾਂ

[02:43.34] ਅੱਖੀਆਂ ਤੋਂ ਓਹਲੇ

[02:46.27] ਮੈਂਨੂੰ ਪਲ ਵੀ ਨਾ ਕਰਿਓ

[02:49.72] ਖ਼ਾਲੀ ਮੇਰਾ ਕਾਸਾ

[02:52.11] ਸਭ ਖੁਸ਼ੀਆ ਨਾ ਭਰਿਓ

[02:55.83] ਖ਼ਾਲੀ ਮੇਰਾ ਕਾਸਾ

[02:58.21] ਸਭ ਖੁਸ਼ੀਆ ਨਾ ਭਰਿਓ

[03:01.93] ਰਹਾਂ ਚਰਨਾ ਦੇ ਕੋਲ

[03:05.13] ਬੋਲਾ ਮਿੱਠੇ ਮਿੱਠੇ ਬੋਲ

[03:08.04] ਰਹਾਂ ਚਰਨਾ ਦੇ ਕੋਲ

[03:11.25] ਬੋਲਾ ਮਿੱਠੇ ਮਿੱਠੇ ਬੋਲ

[03:14.44] ਤੇਰੀ ਓਟ ਸਦਾ

[03:16.56] ਸਿਰ ਉੱਤੇ ਤਕਦਾ ਰਹਾਂ

[03:20.54] ਤੇਰੀ ਓਟ ਸਦਾ

[03:22.67] ਸਿਰ ਉੱਤੇ ਤਕਦਾ ਰਹਾਂ

[03:26.93] ਮੇਰੇ ਗੁਰੂ ਰਵਿਦਾਸ

[03:30.12] ਜਿੰਨੇ ਚੱਲਦੇ ਨੇ ਸਾਹ

[03:33.04] ਏਹਨਾਂ ਸਾਹਾਂ ਨਾਲ

[03:34.62] ਨਾਮ ਤੇਰਾ ਜਪਦਾ ਰਹਾਂ

[03:39.40] ਏਹਨਾਂ ਸਾਹਾਂ ਨਾਲ

[03:41.00] ਨਾਮ ਤੇਰਾ ਜਪਦਾ ਰਹਾਂ

[03:47.11] ਨਾਮ ਤੇਰਾ ਜਪਦਾ ਰਹਾਂ ਮੈਂ

[03:50.31] ਨਾਮ ਤੇਰਾ ਜਪਦਾ ਰਹਾਂ ਮੈਂ

[03:53.50] ਨਾਮ ਤੇਰਾ ਜਪਦਾ ਰਹਾਂ ਮੈਂ

[03:56.42] ਨਾਮ ਤੇਰਾ ਜਪਦਾ ਰਹਾਂ ਮੈਂ

[03:59.63] ਅਸੀ ਹਾਂ ਨਿਮਾਣੇ

[04:02.28] ਸਾਨੂੰ ਤੇਰੇ ਉੱਤੇ ਮਾਣ ਆ

[04:06.00] ਤੂੰ ਸਭ ਕੁੱਝ ਜਾਣੇ

[04:08.39] ਅਸੀ ਬੜੇ ਅਣਜਾਣ ਆ

[04:12.38] ਸਭ ਕੁੱਝ ਜਾਣੇ

[04:14.76] ਅਸੀ ਬੜੇ ਅਣਜਾਣ ਆ

[04:18.48] ਤੈਥੋਂ ਮੰਗੇ ਸੋਨੂੰ ਮੇਹਰ

[04:21.41] ਲਾਵੇਂ ਰਤਾ ਵੀ ਨਾ ਦੇਰ

[04:24.61] ਤੈਥੋਂ ਮੰਗੇ ਸੋਨੂੰ ਮੇਹਰ

[04:27.53] ਲਾਵੇਂ ਰਤਾ ਵੀ ਨਾ ਦੇਰ

[04:30.74] ਮੂਸਾ ਪੁਰੀਏ ਨੂੰ

[04:32.87] ਸਿਫ਼ਤਾਂ ਮੈਂ ਦਸਦਾ ਰਹਾਂ

[04:36.85] ਮੂਸਾ ਪੁਰੀਏ ਨੂੰ

[04:38.99] ਸਿਫ਼ਤਾਂ ਮੈਂ ਦਸਦਾ ਰਹਾਂ

[04:43.24] ਮੇਰੇ ਗੁਰੂ ਰਵਿਦਾਸ

[04:46.42] ਜਿੰਨੇ ਚੱਲਦੇ ਨੇ ਸਾਹ

[04:49.62] ਏਹਨਾਂ ਸਾਹਾਂ ਨਾਲ

[04:51.20] ਨਾਮ ਤੇਰਾ ਜਪਦਾ ਰਹਾਂ

[04:55.71] ਏਹਨਾਂ ਸਾਹਾਂ ਨਾਲ

[04:57.31] ਨਾਮ ਤੇਰਾ ਜਪਦਾ ਰਹਾਂ

[05:01.83] ਏਹਨਾਂ ਸਾਹਾਂ ਨਾਲ

[05:03.68] ਨਾਮ ਤੇਰਾ ਜਪਦਾ ਰਹਾਂ

[05:09.79] ਨਾਮ ਤੇਰਾ ਜਪਦਾ ਰਹਾਂ ਮੈਂ

[05:12.98] ਨਾਮ ਤੇਰਾ ਜਪਦਾ ਰਹਾਂ ਮੈਂ

[05:16.18] ਨਾਮ ਤੇਰਾ ਜਪਦਾ ਰਹਾਂ ਮੈਂ

[05:19.09] ਨਾਮ ਤੇਰਾ ਜਪਦਾ ਰਹਾਂ ਮੈਂ

[05:22.28] ਨਾਮ ਤੇਰਾ ਜਪਦਾ ਰਹਾਂ ਮੈਂ

[05:25.47] ਨਾਮ ਤੇਰਾ ਜਪਦਾ ਰਹਾਂ ਮੈਂ

[05:28.39] ਨਾਮ ਤੇਰਾ ਜਪਦਾ ਰਹਾਂ ਮੈਂ

[05:31.57] ਨਾਮ ਤੇਰਾ ਜਪਦਾ ਰਹਾਂ ਮੈਂ

[05:34.50] ਨਾਮ ਤੇਰਾ ਜਪਦਾ ਰਹਾਂ ਮੈਂ