Har Har - Kanth Kaler
[00:01.37] ਆ ਆ ਆ .......
[00:09.08] ਆ ਆ .... ਰੇ ਨਾ ਆ ਆ ਆ....
[00:17.57] ਹਰਿ ਹਰਿ (ਹਰਿ ਹਰਿ ਹਰਿ)
[00:19.44] ਮੈ ਬੋਲਾ ਹਰਿ ਹਰਿ (ਹਰਿ ਹਰਿ ਹਰਿ)
[00:22.89] ਹਰਿ ਹਰਿ (ਹਰਿ ਹਰਿ ਹਰਿ)
[00:25.01] ਮੈ ਬੋਲਾ ਹਰਿ ਹਰਿ (ਹਰਿ ਹਰਿ ਹਰਿ)
[00:28.47] ਅੰਮ੍ਰਿਤ ਪੀਣਾ ਚਾਉਂਦਾ ਤੇਰੀ ਦੋਰੀ ਗੰਗਾ ਚ'
[00:37.25] ਤਨ ਮਨ ਰੰਗਣਾ ਚਾਉਂਦਾ ਮੈ ਤੇਰੇਆ ਰੰਗਾ ਚ'
[00:42.82] ਦਰਸ ਦਿਖਾ ਦੇਓ ਕਰਮ ਕਮਾ ਦੇਓ
[00:45.75] ਮੁੱਕ ਜਾਵੇ ਜਨਮਾ ਦੀ ਪੇਆਸ ਗੁਰੂ
[00:50.00] ਹਰਿ ਹਰਿ ਬੋਲਾ ਕਦੇ ਨਾ ਡੌਲਾ
[00:52.92] ਹਰ ਸਾਹ ਵਿੱਚ ਰਵਿਦਾਸ ਗੁਰੂ
[00:55.84] ਹਰਿ ਹਰਿ ਬੋਲਾ ਕਦੇ ਨਾ ਡੌਲਾ (ਕਦੇ ਨਾ ਡੌਲਾ)
[00:59.83] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[01:02.76] ਹਰ ਸਾਹ ਵਿੱਚ ਰਵਿਦਾਸ ਗੁਰੂ
[01:05.42] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[01:21.36] ਛੱਲਾ ਤੇ ਤਰੰਗਾ ਜਿਵੇਂ ਜਲ ਚ' ਸਮੌਦਿਆ
[01:24.28] ਰੂਹ ਅਤੇ ਜਿੰਦ ਮੇਰੀ ਤੇਰਾ ਹੋਣਾ ਚਾਉਦੀਆ
[01:30.12] ਛੱਲਾ ਤੇ ਤਰੰਗਾ ਜਿਵੇਂ ਜਲ ਚ' ਸਮੌਦਿਆ
[01:32.79] ਰੂਹ ਅਤੇ ਜਿੰਦ ਮੇਰੀ ਤੇਰਾ ਹੋਣਾ ਚਾਉਦੀਆ (ਤੇਰਾ ਹੋਣਾ ਚਾਉਦੀਆ )
[01:37.04] ਚਰਨਾ ਚ' ਮਿਲ ਜਾਵੇ ਢੋਈ ਮੇਰੇ ਮਾਲਕਾ
[01:39.98] ਮੁੱਦਤਾਂ ਦੀ ਮੁੱਕ ਜੇ ਤਲਾਸ਼ ਗੁਰੂ
[01:42.90] ਹਰਿ ਹਰਿ ਬੋਲਾ ਕਦੇ ਨਾ ਡੌਲਾ
[01:45.84] ਹਰ ਸਾਹ ਵਿੱਚ ਰਵਿਦਾਸ ਗੁਰੂ
[01:48.50] ਹਰਿ ਹਰਿ ਬੋਲਾ ਕਦੇ ਨਾ ਡੌਲਾ (ਕਦੇ ਨਾ ਡੌਲਾ)
[01:52.76] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[01:55.42] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[01:58.34] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[02:14.01] ਹਾਂ, ਬੱਦਲਾਂ ਚ' ਪਾਣੀ ਜਿਵੇਂ ਚੰਨ ਤੇ ਚਕੋਰ ਜੀ
[02:17.20] ਪੱਤੇ ਨਾਲ ਟਾਹਣੀ ਤੇ ਪਤੰਗ ਨਾਲ ਡੋਰ ਜੀ
[02:22.52] ਹਾਂ, ਬੱਦਲਾਂ ਚ' ਪਾਣੀ ਜਿਵੇਂ ਚੰਨ ਤੇ ਚਕੋਰ ਜੀ
[02:25.70] ਪੱਤੇ ਨਾਲ ਟਾਹਣੀ ਤੇ ਪਤੰਗ ਨਾਲ ਡੋਰ ਜੀ
[02:28.62] ਤੇਰੇ ਨਾਲ ਪਾਈਆਂ ਨੇ ਪ੍ਰੀਤਾਂ ਅਸੀ ਗੂੜ੍ਹੀਆਂ
[02:32.61] ਕਦੋ ਨੂੰਹਾਂ ਨਾਲ ਹੁੰਦਾ ਵੱਖ ਮਾਸ ਗੁਰੂ
[02:35.79] ਹਰਿ ਹਰਿ ਬੋਲਾ ਕਦੇ ਨਾ ਡੌਲਾ
[02:38.72] ਹਰ ਸਾਹ ਵਿੱਚ ਰਵਿਦਾਸ ਗੁਰੂ
[02:41.37] ਹਰਿ ਹਰਿ ਬੋਲਾ ਕਦੇ ਨਾ ਡੌਲਾ (ਕਦੇ ਨਾ ਡੌਲਾ)
[02:45.62] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[02:48.28] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[02:51.20] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[03:07.14] ਸਾਹਾਂ ਵਾਲੇ ਚਰਖ਼ੇ ਤੇ ਪੁਣੀ ਤੇਰੇ ਨਾਮ ਦੀ
[03:10.08] ਸਿੰਘ ਪੁਰੀ ਬਿੰਦਰ ਮੈ ਕੱਤਾ ਸੁਬਾਹ ਸ਼ਾਮ ਹੀ
[03:15.39] ਹਾਂ, ਸਾਹਾਂ ਵਾਲੇ ਚਰਖ਼ੇ ਤੇ ਪੁਣੀ ਤੇਰੇ ਨਾਮ ਦੀ
[03:18.58] ਸਿੰਘ ਪੁਰੀ ਬਿੰਦਰ ਮੈ ਕੱਤਾ ਸੁਬਾਹ ਸ਼ਾਮ ਹੀ (ਕੱਤਾ ਸੁਬਾਹ ਸ਼ਾਮ ਹੀ)
[03:22.82] ਸੋਚ ਨੂੰ ਵਧਾਈ ਤੂੰ ਮਾੜਾ ਨਾ ਲਿਖਾਈ ਤੂੰ
[03:25.75] ਚਰਨਾ ਚ' ਤੇਰੇ ਅਰਦਾਸ ਗੁਰੂ
[03:28.94] ਹਰਿ ਹਰਿ ਬੋਲਾ ਕਦੇ ਨਾ ਡੌਲਾ
[03:31.61] ਹਰ ਸਾਹ ਵਿੱਚ ਰਵਿਦਾਸ ਗੁਰੂ
[03:34.26] ਹਰਿ ਹਰਿ ਬੋਲਾ ਕਦੇ ਨਾ ਡੌਲਾ (ਕਦੇ ਨਾ ਡੌਲਾ)
[03:38.25] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
[03:41.43] ਹਰ ਸਾਹ ਵਿੱਚ ਰਵਿਦਾਸ ਗੁਰੂ
[03:43.83] ਮੇਰੇ ਹਰ ਸਾਹ ਵਿੱਚ ਰਵਿਦਾਸ ਗੁਰੂ
