Lrc Player

Tasbih Rooh Khan

Unknown artist
[03:22.75]·Synced by Guest·
This lyric sheet isn't paired with a song yet, so lines are shown but won't sync or seek.

[00:11.86] ਅੱਲ੍ਹਾ ਵੇ

[00:21.69] ਅੱਲ੍ਹਾ ਵੀ ਸਜਣਾ ਓਹਦੇ ਹੀ ਵਲ ਦਾ

[00:35.90] ਮੇਰਾ ਤੇ ਪਖ 'ਚ ਸਾਹ ਵੀ ਨੀ ਚਲਦਾ

[00:40.93] ਆਜਾ ਵੇ ਰੂਹ ਦੇ ਕਰ ਜਾ ਨਵੇੜੇ

[00:45.72] ਹੰਜੂ ਜੋ ਵਗਦੇ ਨਾਂ ਤੇ ਨੇ ਤੇਰੇ

[00:50.51] ਦਿਲ ਨੂ ਵੀ ਖਬਰਾਂ ਤੂੰ ਵਾਪਸ ਨੀ ਆਉਣਾ

[00:55.28] ਫਿਰ ਵੀ ਕਿਉ ਤੇਰੀ ਇਹ ਤਸਵੀਹ ਜੀ ਫੇਰੇ

[01:00.06] ਏ ਦਿਲ ਨੂੰ ਵੀ ਖਬਰਾਂ ਤੂੰ ਵਾਪਸ ਨੀ ਆਉਣਾ

[01:04.85] ਫਿਰ ਵੀ ਕਿਉਂ ਤੇਰੀ ਤਸਵੀਹ ਜੀ ਫੇਰੇ

[01:22.96] ਅਖੀਆਂ ਨੂੰ ਸਜਣਾ ਉਡੀਕ ਤੇਰੀ ਏ

[01:27.48] ਦਸ ਕੇ ਤਾਂ ਜਾਂਦਾ ਕੀ ਹੋਇਆ ਕਸੂਰ ਏ

[01:32.53] ਪਿਆਰਾਂ ਦੇ ਝੂਠੇ ਵਾਅਦੇ ਜੇ ਕਰ ਕੇ

[01:37.31] ਦਸ ਦੀਂ ਜੇ ਹੋਇਆ ਤੂੰ ਮਜਬੂਰ ਏਂ

[01:42.10] ਮੈਥੋਂ ਤਾਂ ਸਜਣਾ ਭੁੱਲਿਆ ਨੀ ਜਾਂਦਾ

[01:46.87] ਤੂੰ ਕਿੱਦਾਂ ਕਰਲੇ ਐਡੇ ਵੇ ਜੇਰੇ

[01:51.67] ਦਿਲ ਨੂੰ ਵੀ ਖਬਰਾ ਤੂੰ ਵਾਪਸ ਨੀ ਆਉਣਾ

[01:56.46] ਫਿਰ ਵੀ ਕਿਉਂ ਤੇਰੀ ਇਹ ਤਸਵੀਹ ਜੀ ਫੇਰੇ

[02:01.23] ਏ ਦਿਲ ਨੂੰ ਵੀ ਖਬਰਾਂ ਤੂੰ ਵਾਪਸ ਨੀ ਆਉਣਾ

[02:06.01] ਫਿਰ ਵੀ ਕਿਉਂ ਤੇਰੀ ਤਸਵੀਹ ਜੀ ਫੇਰੇ

[02:22.76] ਐਨੀ ਵੀ ਸਜਣਾ ਜੁਦਾਈ ਨੀ ਚੰਗੀ

[02:27.53] ਪਰਖ ਨਾ ਸਾਡੇ ਸਬਰਾਂ ਨੂੰ

[02:32.30] ਸਬਰਾਂ ਦੀ ਜਦ ਹਦ ਜਿਹੀ ਮੁਕ ਗਈ

[02:37.10] ਮਿਲ ਲਾਂਗੇ ਜਾਕੇ ਕਬਰਾ ਨੂੰ

[02:42.14] ਰੂਹ ਦੀ ਸਜਣਾ ਤਾਂ ਰੂਹ ਵੀ ਨਿੱਕਲ ਗਈ

[02:47.18] ਹੁਣ ਜਾਕੇ ਹੋਏ ਸਜਣਾ ਨਵੇੜੇ

[02:51.57] ਏ ਦਿਲ ਨੂੰ ਵੀ ਖਬਰਾਂ ਤੂੰ ਵਾਪਸ ਨੀ ਆਉਣਾ

[02:56.41] ਫਿਰ ਵੀ ਕਿਉਂ ਤੇਰੀ ਤਸਵੀਹ ਜੀ ਫੇਰੇ