Phone maar di
[00:11.04] ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
[00:14.01] ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
[00:19.61] ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
[00:22.54] ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
[00:25.45] ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ
[00:28.12] ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
[00:31.03] ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
[00:33.69] ਘੁੰਮਦੀ ਆ game baby ਇੱਕ ਬੋਲ ਤੇ
[00:36.34] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[00:39.53] ਘੁੰਮਦੀ ਆ game baby ਇੱਕ ਬੋਲ ਤੇ
[00:42.20] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[00:45.11] Phone ਮਾਰਦੀ, Phone ਮਾਰਦੀ
[00:59.19] Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
[01:01.89] ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
[01:05.36] Audi ਆਂ ਨੀ ਟੋ Audi
[01:08.03] Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
[01:10.42] ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
[01:13.08] ਨਾ ਚੇਲੇ-ਚੁਲੇ ਛੇਡੀਏ
[01:14.67] ਖੂੰਡਾਂ ਨੂੰ ਹੀ ਦਹੇੜੀਏ
[01:16.27] ਜੱਟ ਕਾਹਦਾ ਨਿਰਾ ਏ currency ਬਾਹਰਲੀ
[01:19.45] ਘੁੰਮਦੀ ਆ game baby ਇੱਕ ਬੋਲ ਤੇ
[01:21.58] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[01:24.50] ਘੁੰਮਦੀ ਆ game baby ਇੱਕ ਬੋਲ ਤੇ
[01:27.44] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[01:30.10] Phone ਮਾਰਦੀ, Phone ਮਾਰਦੀ
[01:32.50] Number save ਕਰਲੀ ਮੇਰਾ
[01:47.40] ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
[01:50.06] ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
[01:53.24] ਬੰਦੇ ਥਰਨਾਟ, ਬੰਬੰਬੰ ਥਰਨਾਟ
[01:55.89] ਓ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
[01:58.56] ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
[02:01.21] ਕਰੀ ਕੇਰਾ check ਨੀ ਪਰ ਦੇ ਨੀ jack
[02:04.14] ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ
[02:07.07] ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ
[02:09.73] ਘੁੰਮਦੀ ਆ game baby ਇੱਕ ਬੋਲ ਤੇ
[02:12.67] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[02:15.59] ਘੁੰਮਦੀ ਆ game baby ਇੱਕ ਬੋਲ ਤੇ
[02:18.25] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[02:20.91] Phone ਮਾਰਦੀ, Phone ਮਾਰਦੀ
[02:35.12] ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
[02:38.04] ਸੁਰਖ ਬੁਲਹ ਚ ਕੈਹਦੇ Vicky Dhaliwal ਨੀ
[02:41.23] ਜੱਟ grenade ਜੇਹਾ ਨਾਲ ਨੀ
[02:43.89] ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
[02:46.28] ਸੁਰਖ ਬੁਲਹ ਚ ਕੈਹਦੇ Vicky Dhaliwal ਨੀ
[02:48.95] ਨਾ ਗੱਲ Bhullar ਦੀ ਗੋਲਦੀ ਐਵੇ ਫਿਰੇ ਡੋਲਦੀ
[02:50.80] ਬੱਨ ਜਾ ਰਕਾਨੇ ਸਾਡੀ ਸਰਦਾਰਨੀ
[02:55.06] ਘੁੰਮਦੀ ਆ game baby ਇੱਕ ਬੋਲ ਤੇ
[02:57.71] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[03:00.64] ਘੁੰਮਦੀ ਆ game baby ਇੱਕ ਬੋਲ ਤੇ
[03:03.56] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
[03:05.95] Phone ਮਾਰਦੀ, Phone ਮਾਰਦੀ
[03:11.07] Yeah, Mix Singh in a house
[03:12.14] ਘੁੰਮਦੀ ਆ game baby ਇੱਕ ਬੋਲ ਤੇ
[03:13.46] ਘੁੰਮਦੀ ਆ game baby ਇੱਕ ਬੋਲ ਤੇ
[03:17.71] ਜੇ ਅੜਦੀ ਦਿਸੇ ਤਾ ਗੱਲ phone ਮਾਰਦੀ (Sukh Sanghera)
[03:25.96] Phone ਮਾਰਦੀ, Phone ਮਾਰਦੀ (Jass Records)
