Lrc Player

Qaatal akhan

Gurnam bhullar
[05:12.40]·
This lyric sheet isn't paired with a song yet, so lines are shown but won't sync or seek.

[00:14.89] ਹਾਅ

[00:25.52] ਤੇਰਾ ਚਰਚਾ ਛਿੜਦਾ ਏ "ਜਦੋਂ ਕੋਈ ਯਾਰ ਪੁਰਾਣਾ ਮਿਲਦਾ ਏ"

[00:34.30] ਭੁੱਲਿਆ ਵੀ ਤਾਂ ਜਾਂਦਾ ਨਈ, ਕੀ ਕਰੀਏ ਮਾਮਲਾ ਦਿਲ ਦਾ ਏ

[00:42.53] ਦੁੱਖ ਕੱਟਦਾ ਕੌੜਾ ਪਾਣੀ ਨੀ (ਦੁੱਖ ਕੱਟਦਾ ਕੌੜਾ ਪਾਣੀ ਨੀ)

[00:48.57] ਦੁੱਖ ਕੱਟਦਾ ਕੌੜਾ ਪਾਣੀ ਨੀ

[00:51.51] ਸੁੱਟ ਲੈਂਨੇ ਆ ਸੰਗ ਥਾਣੀ ਨੀ "ਗਲਾਸੀ ਭਰ ਕੇ"

[01:00.01] ਓ ਕਾਤਲ ਅੱਖਾਂ ਬਿੱਲੀਆਂ

[01:02.95] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[01:08.53] ਓ ਕਾਤਲ ਅੱਖਾਂ ਬਿੱਲੀਆਂ

[01:11.46] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[01:18.10] ਹਾਅ

[01:41.21] ਤੇਰੇ ਨਾਲ ਪਹਿਚਾਣ ਹੋਈ, ਦੁਨੀਆ ਦਾ ਖਹਿੜਾ ਛੱਡ ਲਿਆ ਸੀ

[01:48.91] ਮੈਂ ਭਾਵੇਂ ਉਮਰ ਦਾ ਕੱਚਾ ਸੀ, ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ

[01:58.22] ਤੇਰੇ ਨਾਲ ਪਹਿਚਾਣ ਹੋਈ, ਦੁਨੀਆ ਦਾ ਖਹਿੜਾ ਛੱਡ ਲਿਆ ਸੀ

[02:06.45] ਮੈਂ ਭਾਵੇਂ ਉਮਰ ਦਾ ਕੱਚਾ ਸੀ, ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ

[02:15.25] ਦਿਲ ਲੱਭਦਾ ਓਦੋਂ ਹਾਣੀ ਨੀ

[02:18.17] ਧੁੰਦ ਡਿੱਗਦੀ ਬਣ ਕੇ ਪਾਣੀ ਨੀ "ਜਦੋਂ ਪੋਹ ਦੇ ਤੱੜਕੇ"

[02:26.67] ਓ ਕਾਤਲ ਅੱਖਾਂ ਬਿੱਲੀਆਂ

[02:29.59] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[02:35.45] ਓ ਕਾਤਲ ਅੱਖਾਂ ਬਿੱਲੀਆਂ

[02:38.37] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[03:07.86] ਤੂੰ ਕੱਲਾ-ਕੱਲਾ ਮੌੜ ਗਈ "ਖ਼ਤ ਤੇਰੇ ਤੋਂ ਸੁਟ ਹੋਏ ਨਾ"

[03:15.58] ਟੁੱਟ ਗਈ ਯਾਰੀ, ਟੁੱਟਗੀਆਂ ਰੀਝਾਂ

[03:19.31] ਪਰ ਸੁਪਣੇ ਟੁੱਟ ਹੋਏ ਨਾ

[03:24.61] ਕੋਈ ਗੀਤ ਥਿਉਂਦਾ ਏ ਮੈਨੂੰ

[03:27.56] ਜੋ ਲਿੱਖ ਕੇ ਭੇਜੇ ਸੀ ਤੈਨੂੰ "ਜਦ ਫੋਲਾਂ ਵਰਕੇ"

[03:36.31] ਓ ਕਾਤਲ ਅੱਖਾਂ ਬਿੱਲੀਆਂ

[03:38.97] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[03:44.81] ਓ ਕਾਤਲ ਅੱਖਾਂ ਬਿੱਲੀਆਂ

[03:48.26] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"

[03:54.12] ਹਾਅ

[04:05.26] ਰੁੱਸ ਗਏ ਕਿਨਾਰੇ ਛੱਲਾਂ 'ਚੋਂ, ਹੌਲੀ-ਹੌਲੀ ਤੇਰੀਆਂ ਗੱਲਾਂ 'ਚੋਂ

[04:10.84] Mintu Samra ਕਿੱਤੇ ਗਵਾਚ ਗਿਆ

[04:16.95] ਤੂੰ ਕੀ ਗਵਾਇਆ ਏ ਅਲੜ੍ਹੇ,

[04:19.61] ਤੇਰਾ phone ਜੋ ਆਇਆ ਏ ਅਲੜ੍ਹੇ

[04:22.53] ਤੈਨੂੰ ਲੱਗਦਾ ਹੋ ਅਹਿਸਾਸ ਗਿਆ

[04:28.38] ਜਿਵੇਂ ਧਰਤੀ ਲਈ ਅਸਮਾਨਾਂ ਨੂੰ

[04:31.29] ਤੂੰ ਵੀ ਦੱਬਲਾ ਸਭ ਅਰਮਾਨਾਂ ਨੂੰ "ਹੌਕਾ ਜਿਹਾ ਭਰ ਕੇ"

[04:48.83] ਓ ਕਾਤਲ ਅੱਖਾਂ ਬਿੱਲੀਆਂ

[04:51.23] ਹੁੰਦੀਆਂ ਤਾਂ ਹੋਣੀਆਂ ਗਿੱਲੀਆਂ, ਯਾਰ ਨੂੰ ਚੇਤੇ ਕਰਕੇ