Saturday Saturday
[00:27.72] Whoo!
[00:28.81] Indeep Bakshi
[00:29.34] It's your boy, Shah
[00:29.86] ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਸੀ
[00:30.40] (ਟੱਪਿਆ ਸੀ, ਟੱਪਿਆ ਸੀ)
[00:30.91] ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ
[00:31.46] ਪੁੱਛੇ ਬਿਨਾਂ ਘਰੋਂ ਬਾਹਰ ਪੈਰ ਵੀ ਨਹੀਂ ਰੱਖਿਆ
[00:31.99] ਜਦੋਂ ਦੀ madam ਜੀ ਸ਼ਹਿਰ ਵਿੱਚ ਆਈ
[00:33.87] ਬਸ party ਦੀਆਂ ਗੱਲਾਂ ਕਰਦੀ ਰਹਿੰਦੀ ਐ
[00:34.67] ਕੁੜੀ Saturday, Saturday ਕਰਦੀ ਰਹਿੰਦੀ ਐ
[00:35.76] ਕੁੜੀ Saturday, Saturday ਕਰਦੀ ਰਹਿੰਦੀ ਐ
[00:36.28] ਕੁੜੀ Saturday, Saturday ਕਰਦੀ ਰਹਿੰਦੀ ਐ
[00:37.61] ਕੁੜੀ Saturday, Saturday ਕਰਦੀ ਰਹਿੰਦੀ ਐ
[00:38.14] Saturday, Saturday
[00:38.41] ਕੁੜੀ Saturday, Saturday...
[00:38.94] ਕੁੜੀ Saturday, Saturday...
[00:39.20] ਕੁੜੀ Saturday, Saturday...
[00:40.53] हाँ जी, फिर एक बार देखो आया शनिवार
[00:40.79] Party करने के लिए baby जी हो गई तैयार
[00:41.06] Sarojini के कपड़े पहन के जाती madam disco
[00:41.60] VIP में complimentary shots भी दे दो इसको
[00:41.86] इसको गाड़ी चाहिए लंबी, उसमें music चाहिए (loud)
[00:42.12] ये जाती महँगे club में जहाँ होता ढंग का (crowd)
[00:43.18] लुधियाने से आई लड़की university पढ़ती है
[00:43.45] कहती तो है student है, but I doubt
[00:44.79] ਮੁੰਡਿਆਂ ਦੇ ਪੱਲੇ ਵੀ ਤੂੰ ਛੱਡਿਆ ਨਹੀਂ ਕੱਖ
[00:45.06] ਜਦੋਂ Sunday, Monday ਕਰੇ ਤੇਰਾ ਝੂਟੇ ਖਾਂਦਾ ਲੱਕ
[00:45.59] आती Honda में, Audi में जाती तू खिसक, सक-सक
[00:45.86] Baby, what the fu...
[00:46.12] ਅੱਗ ਵਾਂਗੂ ਕੁੜੀਏ club ਵਿੱਚ ਨੱਚਦੀ
[00:46.39] (ਦੀ-ਦੀ, ਦੀ-ਦੀ-ਦੀ)
[00:46.92] ਅੱਗ ਵਾਂਗੂ ਕੁੜੀਏ club ਵਿੱਚ ਨੱਚਦੀ
[00:47.18] Step ਫ਼ਿਰ ਸਾਰੇ Bollywood ਵਾਲ਼ੇ ਕਰਦੀ
[00:47.45] ਨਾਲ਼ੇ ਮਾਰੇ Vodka ਦੇ shot ਉਤੇ shot
[00:47.72] ਨਾਲ਼ੇ mummy ਜੀ ਦੀ call ਤੋਂ ਵੀ ਡਰਦੀ ਰਹਿੰਦੀ ਐ
[00:47.99] ਕੁੜੀ "Saturday, Saturday" ਕਰਦੀ ਰਹਿੰਦੀ ਐ
[00:48.28] ਕੁੜੀ "Saturday, Saturday" ਕਰਦੀ ਰਹਿੰਦੀ ਐ
[00:48.82] ਕੁੜੀ "Saturday, Saturday" ਕਰਦੀ ਰਹਿੰਦੀ ਐ
[00:49.10] ਕੁੜੀ "Saturday, Saturday" ਕਰਦੀ ਰਹਿੰਦੀ ਐ
[00:49.62] Saturday, Saturday
[00:49.62] ਕੁੜੀ Saturday, Saturday...
[00:50.96] ਕੁੜੀ Saturday, Saturday...
[00:51.50] ਕੁੜੀ Saturday, Saturday...
[00:51.76] ਮੁੰਡਿਆਂ ਨੂੰ ਆਪਣਾ BB PIN ਵੰਡਦੀ
[00:52.03] (ਦੀ-ਦੀ, ਦੀ-ਦੀ-ਦੀ)
[00:52.30] ਮੁੰਡਿਆਂ ਨੂੰ ਆਪਣਾ BB PIN ਵੰਡਦੀ
[00:52.82] Mini skirt ਪਾਵੇ, ਭੋਰਾ ਫ਼ਿਕਰ ਨਾ ਠੰਡ ਦੀ
[00:53.10] ਪਿੰਡ ਵਿੱਚ "ਬੇਬੇ-ਬੇਬੇ" ਕਰਦੀ ਹੁੰਦੀ ਸੀ
[00:53.36] ਨੀ ਤੂੰ ਸ਼ਹਿਰ ਆ ਕੇ "Baby, baby" ਕਰਦੀ ਰਹਿੰਦੀ ਐ
[00:53.89] ਕੁੜੀ "Saturday, Saturday" ਕਰਦੀ ਰਹਿੰਦੀ ਐ
[00:54.15] ਕੁੜੀ "Saturday, Saturday" ਕਰਦੀ ਰਹਿੰਦੀ ਐ
[00:54.69] ਕੁੜੀ "Saturday, Saturday" ਕਰਦੀ ਰਹਿੰਦੀ ਐ
[00:54.95] ਕੁੜੀ "Saturday, Saturday" ਕਰਦੀ ਰਹਿੰਦੀ ਐ
[00:55.22] Saturday, Saturday
[00:55.75] ਕੁੜੀ Saturday, Saturday...
[00:56.01] ਕੁੜੀ Saturday, Saturday...
[00:56.01] ਕੁੜੀ Saturday, Saturday...
