NO LOVE
[00:14.80] ਅੱਖਾਂ ਵਿਚ ਸੂਰਮਾ ਕਾਲਾ
[00:16.55] ਬੁੱਲਾ ਦੇ ਲਾਰੇ ਨੀ
[00:18.30] ਮੁਹ ਤੇ ਮਸਕਰਾ ਝੂਠਾ
[00:19.80] ਛੁਪਰ ਤੇ ਭਾਵੇ ਨੀ
[00:21.57] ਕਿੰਨੇ ਆ ਪਿਛੇ ਲਾਏ
[00:23.31] ਤੇ ਕਿੰਨੇ ਚਾਰੇ ਨੀ
[00:25.05] ਗਿਣ ਗਿਣ ਕੇ ਦਿਲ ਤੋਡ਼’ਦੀ
[00:26.81] ਟੁਟ ਟੁਟ ਦੇ ਤਾਰੇ ਨੀ
[00:28.56] ਰਿਹਾ ਨੀ ਹੁਣੇ ਐਤਬਾਰ
[00:30.81] ਸੋਹਣੀਏ
[00:32.30] ਰਿਹਾ ਨ ਹੁਣੇ ਐਤਬਾਰ
[00:35.30] ਇਹਦਾ ਨੀ ਚਲਦੇ ਪ੍ਯਾਰ
[00:37.80] ਸੋਹਣੀਏ
[00:39.31] ਇਹਦਾ ਨੀ ਚਲਦੇ ਪ੍ਯਾਰ
[00:42.81] ਇਹਦਾ ਨੀ ਚਲਦੇ ਪ੍ਯਾਰ
[00:44.80] ਸੋਹਣੀਏ
[00:46.30] ਇਹਦਾ ਨੀ ਚਲਦੇ ਪ੍ਯਾਰ
[01:03.56] ਜ਼ੁਲਫਾ ਦੇ ਜਾਲ ਤੇਰੇ ਨੀ
[01:05.05] ਖੁਦਾ ਦਾ ਕੇਹਰ ਕੁੜੇ
[01:07.30] ਨੈਣ ਬੇਕਾਬੂ ਤੇਰੇ
[01:08.80] ਬੰਦੇ ਆ ਜ਼ੇਹਾਰ ਕੁੜੇ
[01:10.56] ਬਸ ਇੱਕੋ ਮਂਗੀ ਰਬ ਤੋ
[01:12.05] ਮਂਗੀ ਤੇਰੀ ਖੈਰ ਕੁੜੇ
[01:13.80] ਸਾਡਾ ਕਸੂਰ ਸੀ ਕਾਹਦਾ
[01:15.31] ਕੱਡੇਯਾ ਜੋ ਵੈਰ ਕੁੜੇ
[01:17.31] ਮਾੜੀ ਤੂ ਕੀਤੀ ਬੇਹਿਸਾਬ
[01:19.80] ਸੋਹਣੀਏ
[01:21.30] ਮਾੜੀ ਤੂ ਕੀਤੀ ਬੇਹਿਸਾਬ
[01:24.31] ਇਹਦਾ ਨੀ ਚਲਦੇ ਪ੍ਯਾਰ
[01:26.56] ਸੋਹਣੀਏ
[01:28.30] ਇਹਦਾ ਨੀ ਚਲਦੇ ਪ੍ਯਾਰ
[01:31.80] ਇਹਦਾ ਨੀ ਚਲਦੇ ਪ੍ਯਾਰ
[01:33.80] ਸੋਹਣੀਏ
[01:35.30] ਇਹਦਾ ਨੀ ਚਲਦੇ ਪ੍ਯਾਰ
[01:52.55] ਹੋ ਰੰਗ ਤੇਰਾ ਚੰਨ ਵਰਗਾ
[01:54.05] ਦਿਲ ਕਾਲੀ ਰਾਤ ਕੁੜੇ
[01:56.06] ਠੋਡੀ ਤੇ ਕਾਲਾ ਤਿਲ ਜੋ
[01:57.81] ਪੌਂਡਾ ਸੀ ਬਾਤ ਕੁੜੇ
[01:59.55] ਕਖਾ ਦਾ ਕਰਤਾ ਨੀ ਤੂ
[02:01.31] ਮੰਗ੍ਦਾ ਸੀ ਸਾਥ ਕੁੜੇ
[02:03.06] ਆ ਲ ਚੱਕ ਲਿਖਣ ਲਾਟਾ
[02:05.05] ਤੇਰੀ ਕਰਾਮਾਤ ਕੁੜੇ
[02:06.57] ਟੁੱਟੀ ਆਏ ਅਧ ਵਿਚਕਾਰ
[02:09.05] ਸੋਹਣੀਏ
[02:10.31] ਟੁੱਟੀ ਆਏ ਅਧ ਵਿਚਕਾਰ
[02:13.55] ਇਹਦਾ ਨੀ ਚਲਦੇ ਪ੍ਯਾਰ
[02:16.55] ਸੋਹਣੀਏ
[02:17.56] ਇਹਦਾ ਨੀ ਚਲਦੇ ਪ੍ਯਾਰ
[02:20.55] ਇਹਦਾ ਨੀ ਚਲਦੇ ਪ੍ਯਾਰ
[02:22.81] ਸੋਹਣੀਏ
[02:24.31] ਇਹਦਾ ਨੀ ਚਲਦੇ ਪ੍ਯਾਰ
