Lrc Player

Never Fold (Slowed Reverb) Lofi Mp3 Song Download(OyeDjSurendra.Com)

Unknown artist
[03:31.06]·Synced by Guest·
This lyric sheet isn't paired with a song yet, so lines are shown but won't sync or seek.

[00:05.10] Yeah Aah

[00:08.35] Oh My Gosh

[00:11.85] Guess Who Is Back

[00:24.10] Sidhu Moose Wala

[00:32.61] Sunny Malton

[00:34.85] ਜੇ ਤੈਨੂੰ ਪਹਿਲੇ ਨੂੰ ਸੀ ਪਤਾ

[00:37.10] ਹੋ ਪਹਿਲਾਂ ਪਰਚਾ ਓਦੋਂ ਹੋ ਗਿਆ ਸੀ

[00:39.35] ਜਦੋਂ ਹੁੰਦਾ ਸੀ ਮੈਂ 18 ਦਾ

[00:42.60] ਆ ਜ਼ੋਰ ਕਾਲੀ ਜੱਟ ਦੇ ਰੰਗੇ ਕੁੜੇ

[00:45.85] ਪਿੱਛਾ ਨੀ ਕਰਦੀ ਨਾਰਾਂ ਦਾ

[00:48.60] ਜਿਹਨੇ ਖੇਡਣਾ ਹੁੰਦਾ ਮੰਗਨੂੰਮਾਨ ਨਾਲ

[00:51.60] ਆ Rose ਓਹਨਾ ਦੇ ਕੰਮ ਦੇ ਨੀ

[00:54.10] ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ

[00:57.10] ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ

[01:00.61] ਸਾਡੇ ਲਾਣੇਦਾਰ ਜਿਉਣੇ ਸੂਚਿਯਾਬ ਨੇ

[01:03.35] ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ

[01:12.11] ਸਾਡੇ ਰੁੱਤਬੇ ਉਮਰਾਂ ਦੱਸ ਦੀਆਂ ਨੀ

[01:15.11] ਯੱਬਾਂ ਤੋਂ ਪਹਿਚਾਣਿਆ ਜਾਣੇ ਆ

[01:18.35] ਹੁੱਡ Culture Carry ਕਰਦੇ ਆ

[01:21.35] ਡੱਬਾਨ ਤੋਂ ਪਹਿਚਾਣਿਆ ਜਾਣੇ ਆ

[01:24.35] Drum ਵਿੱਚੋਂ Hollow ਭਰਿਆਨ ਨੇ

[01:27.10] ਚੀਰ ਪਵਾਉਂਦੀਆਂ ਚੰਮਦੇ ਨੀ

[01:30.35] ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ

[01:32.85] ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ

[01:36.10] ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ

[01:39.10] ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ

[01:45.10] Yeah Sunny Malton

[02:35.60] ਸਾਡੇ ਰਸਤੇ ਜਾਂਦੇ ਨਰਕਾਂ ਨੂੰ

[02:38.10] ਪਿੱਛਾ ਨਾ ਕਰੀ ਨਾਦਾਨੀ ਚ

[02:41.10] ਸਾਡੀ ਅੱਤ ਤੇ ਅੰਤ ਯਾ ਦੋਵੇਂ ਹੀ

[02:44.10] ਹੁੰਦੇ ਆ ਭਾਰੀ ਜਵਾਨੀ ਚ

[02:47.35] ਧਾਕ ਯਾਰ ਐ ਮੂਸੇ ਵਾਲਾ ਨਾਲ

[02:50.10] ਹੰਜੂ ਸਿੱਟੇਗੀ ਕੰਮ ਦੇ ਨੀ

[02:53.10] ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ

[02:56.35] ਸਾਡੇ ਮਿਰਜ਼ੇ ਰਾਂਝੇ

[02:59.10] ਇਕ ਵਾਰੀ ਹੋਰ

[03:01.85] ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ

[03:03.85] ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ