0 To 100
[01:48.42] Yeah Sidhu Moose Wala Baby
[00:00.00] Show Mxrci On It
[00:00.00] ਹੋ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
[00:00.00] ਜੱਟ ਜ਼ੋਰ ਵੀ ਕਰੇ ਸ਼ਰੇਆਮ ਕਰੇ ਸੋਹਣੀਏ
[00:00.00] Fame ਮੇਰੇ Bed ਤੇ ਆਰਾਮ ਕਰੇ ਸੋਹਣੀਏ
[00:00.00] ਪੈਸਾ ਡਿੱਗੇ ਬੈਂਕਾਂ ਚ ਅਲਾਰਮ ਕਰੇ ਸੋਹਣੀਏ
[00:00.00] ਹੋ G Class Gt Road ਜਾਮ ਕਰੇ ਸੋਹਣੀਏ
[00:00.00] ਸੜਕਾਂ ਤੇ ਘੁੰਮਮੇਂ ਸੁਭਉ ਸ਼ਾਮ ਕਰੇ ਸੋਹਣੀਏ
[00:00.00] ਲੱਗਣ ਜਿਥੋਂ ਜਨਤਾ ਸਲਾਮ ਕਰੇ ਸੋਹਣੀਏ
[00:00.00] ਟੀਸੇ ਕਰੇ ਰੰਨਾਂ ਨਾਲ ਕਲਾਮ ਕਰੇ ਸੋਹਣੀਏ
[00:00.00] Hard Work Luck ਤਾਂ ਹਰਾਮ ਕਰੇ ਸੋਹਣੀਏ
[00:00.00] No Lean Shit ਨਾ ਗਰਮ ਕਰੇ ਸੋਹਣੀਏ
[00:00.00] ਮੈਨੂੰ ਸਬ ਨਾਲੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
[00:00.00] Industry ਚ ਕੱਢ ਜਿਵੇਂ ਪਾਲਮ ਕਰੇ ਸੋਹਣੀਏ
[00:00.00] ਓਹ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
[00:00.00] ਵੱਡੇ ਵੱਡੇ ਖਾਸਾ ਨੂੰ ਵੀ ਆਮ ਕਰੇ ਸੋਹਣੀਏ
[00:00.00] ਮੱਥੇ ਤੇ ਨਸੀਬ ਮੇਰਾ ਚਰਮ ਕਰੇ ਸੋਹਣੀਏ
[00:00.00] ਓਹ ਕੱਢੇ ਕੱਢੇ ਖਾਵਾਂ ਮੈਨੂੰ ਕਾਮ ਕਰੇ ਸੋਹਣੀਏ
[00:00.00] O Rolle Model Dead Rab Ram Kare Sohnee
[00:00.00] ਓਹ ਰੋਲੇ Model Dead ਰਬ ਰਾਮ ਕਰੇ ਸੋਹਣੀਏ
[00:00.00] Record Break ਜਿਵੇਂ Tom ਕਰੇ ਸੋਹਣੀਏ
[00:00.00] ਇਰਾਦੇ ਮੇਰੇ Week ਨਾ ਅਣਜਾਮ ਕਰੇ ਸੋਹਣੀਏ
[00:00.00] ਮੈਨੂੰ Inspire ਮੇਰੀ Mom ਕਰੇ ਸੋਹਣੀਏ
[00:00.00] ਓਹ Young Age Vote ਇਹ ਅਵਾਮ ਕਰੇ ਸੋਹਣੀਏ
[00:00.00] Proud Back Home ਮੂਸਾ ਗੱਮ ਕਰੇ ਸੋਹਣੀਏ
[00:00.00] ਸਿੱਧੂ ਹੁਣ ਵੱਡੇ ਟਾਮ ਝਾਮ ਕਰੇ ਸੋਹਣੀਏ
[00:00.00] ਓਹ ਗੋਲੀ ਚੱਲੀ ਵਾਂਗੂ Sound ਨਾਮ ਕਰੇ ਸੋਹਣੀਏ
