Keh Len De
[00:00.01] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:13.24] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:14.25] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:15.01] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
[00:15.99] ਲੱਭਕੇ ਬਹਾਣੇ ਜਾਨੇ, ਜੋੜ ਲੈ ਯਾਰਾਨੇ ਜਾਨੇ
[00:16.76] ਘੜੀ-ਬਿੰਦ ਤੇਰੇ ਵੇਹੜੇ ਬਹਿ ਲੈਣ ਦੇ
[00:17.24] ਮੈਨੂੰ ਤਾਂ ਨਾ ਰੋਕ, ਮੈਂ ਤਾਂ ਪਹਿਲਾਂ ਈ ਡਰਪੋਕ
[00:17.73] ਮੇਰਾ ਹੌਂਸਲਾ ਨਾ ਸੋਖ, ਇਹਨੂੰ ਵਹਿ ਲੈਣ ਦੇ
[00:18.48] ਦਿਲ ਵਿੱਚ ਹੋੜ ਲੱਗੀ, ਤੋੜ ਲੱਗੀ, ਥੋੜ ਲੱਗੀ
[00:18.74] ਲੋੜ ਲੱਗੀ, ਯਾਰ ਨੂੰ ਐ ਤੇਰੀ ਦੀਦ ਦੀ
[00:20.25] ਕਿਹੜਾ ਕੰਜਰ ਤਰੀਕ ਦੇਖੇ, ਮਹੀਨਾਂ ਦੇਖੇ, week ਦੇਖੇ
[00:21.25] ਕਰਕੇ ਉਡੀਕ ਦੇਖੇ, ਆਉਂਦੀ ਈਦ ਦੀ
[00:21.25] ਮੁਹੱਬਤਾਂ ਨੇ ਗੂੜੀਆਂ, ਲੈਕੇ ਆਊਂ ਚੂੜੀਆਂ
[00:21.90] ਪਾਈਂ ਨਾ ਤਿਉੜੀਆਂ ਤੂੰ ਖਹਿ ਲੈਣ ਦੇ
[00:21.90] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:22.26] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:22.26] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:22.51] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
[00:22.51] ਪੈਰ, ਲੱਤਾਂ, ਪੱਟ, ਲੱਕ, ਹਿੱਕ, ਧੌਣ, ਵੀਣੀਆਂ
[00:22.78] ਤੇਰੀ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
[00:22.78] ਰਾਹਾਂ ਵਿੱਚ, ਸਾਹਾਂ ਵਿੱਚ, ਤੇਰੀਆਂ ਨਿਗਾਹਾਂ ਵਿੱਚ
[00:22.78] ਇਸ਼ਕ ਤੋਂ ਹੀਣੀਆਂ ਨੀ ਜ਼ਿੰਦਗੀਆਂ ਜੀਣੀਆਂ
[00:22.78] ਗੱਲਾਂ, ਠੋਡੀ, ਬੁੱਲ੍ਹ, ਨੱਕ, ਜ਼ੁਲਫ਼ਾਂ, ਮੱਥਾ 'ਤੇ ਅੱਖ
[00:23.26] ਆਸ਼ਿਕ਼ ਦਾ ਦਿਲ ਧੱਕ-ਧੱਕ ਕਰਦਾ
[00:23.50] ਸੂਰਤ ਬਾ-ਖੂਬ-ਖੂਬਸੂਰਤ ਤੇਰੀ
[00:24.00] ਰਹਿਮ ਕਰ, ਚੇਹਰੇ ਉਤੋਂ ਚੱਕ ਪਰਦਾ
[00:24.00] ਤੇਰੇ ਪਿੰਡ ਵਾਲੀ ਨਹਿਰ, ਬੜਾ ਕਰਦੀ ਐ ਕਹਿਰ
[00:24.00] ਖੌਰੇ ਕੱਢੇ ਕਿਹੜਾ ਵੈਰ ਮੈਨੂੰ ਤੰਗ ਕਰਕੇ
[00:25.01] ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਈ ਆਂ
[00:25.50] ਹੋ ਗਿਆ ਬੇਰੰਗ, ਅੱਜ ਸੰਗ ਕਰਕੇ
[00:25.50] ਮੈਨੂੰ ਕਰਗੇ ਫ਼ਕੀਰ ਤੇਰੇ ਨਜ਼ਰਾਂ ਦੇ ਤੀਰ
[00:25.77] ਮੇਰਾ ਦਿਲ ਗਏ ਚੀਰ, ਪੀੜ੍ਹ ਸਹਿ ਲੈਣ ਦੇ
[00:25.77] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:25.77] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:26.26] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:26.26] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
