Sohni Kuri
[00:18.25] ਕਿਥੇ ਆ ਸਾਡੇ ਦਿਲ ਦੀ ਮਲਿਕਾ
[00:23.06] ਰਾਹਾ ਵਿਚ ਵਿਛਾਯਾ ਪਲਕਾ
[00:27.58] ਰਾਹਾ ਵਿਚ ਵਿਛਾਯਾ ਪਲਕਾ ਬੜੇ ਚੀਰਾ ਤੋ ਭਾਲ
[00:31.56] ਮੇਲ ਕਰਾਦੇ ਮੇਲ ਕਰਾਦੇ
[00:35.28] ਮੇਲ ਕਰਦੇ ਰੱਬਾ ਸੋਹਣੀ ਕੁੜੀ ਦੇ ਨਾਲ
[00:38.46] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[01:02.11] ਅਰਸ਼ੋ ਉਤਰੀ ਹੂਰ ਹੋਵੇ ਮੁਖ ਦੇ ਉੱਤੇ ਨੂਰ ਹੋਵੇ
[01:11.67] ਅਰਸ਼ੋ ਉਤਰੀ ਹੂਰ ਹੋਵੇ ਮੁਖ ਦੇ ਉੱਤੇ ਨੂਰ ਹੋਵੇ
[01:16.18] ਨੈਨਾ ਵਿਚ ਸੁਰੂਰ ਹੋਵੇ ਤੇ ਪੈਰਾ ਵਿਚ ਭੁਚਾਲ
[01:20.70] ਮੇਲ ਕਰਾਦੇ ਮੇਲ ਕਰਾਦੇ
[01:22.56] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[01:27.07] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[01:50.72] ਇਸ਼੍ਕ਼ ਦੀ ਕਿਹੰਦੇ ਜਾਤ ਨਾ ਕੋਈ ਇਸ਼੍ਕ਼ ਕੋ ਮਿਤੀ ਬਾਤ ਨਾ ਕੋਈ
[01:59.75] ਇਸ਼੍ਕ਼ ਦੀ ਕਿਹੰਦੇ ਜਾਤ ਨਾ ਕੋਈ ਇਸ਼੍ਕ਼ ਕੋ ਮਿਤੀ ਬਾਤ ਨਾ ਕੋਈ
[02:04.79] ਇਹਦੇ ਜਿਹੀ ਸੌਗਾਤ ਨਾ ਕੋਈ ਇਸ਼੍ਕ਼ ਦੀ ਵਖਰੀ ਚਾਲ
[02:08.51] ਮੇਲ ਕਰਾਦੇ ਮੇਲ ਕਰਾਦੇ
[02:10.90] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[02:15.42] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[02:39.11] ਮੈਂ ਨਾ ਮੰਗ੍ਦਾ ਸੋਨਾ ਚਾਂਦੀ ਮੈਂ ਤਾ ਸਾਂਧਰਾ ਪ੍ਯਾਰ ਦਾ ਪਾਂਧੀ
[02:48.41] ਮੈਂ ਨਾ ਮੰਗ੍ਦਾ ਸੋਨਾ ਚਾਂਦੀ ਮੈਂ ਤਾ ਸਾਂਧਰਾ ਪ੍ਯਾਰ ਦਾ ਪਾਂਧੀ
[02:53.18] ਰੂਹਾ ਦੀ ਤੂ ਪਾ ਦੇ ਸਾਂਝੀ ਮਿਲ ਜਾਏ ਸੁਰ ਤੇ ਤਾਲ
[02:56.90] ਮੇਲ ਕਰਾਦੇ ਮੇਲ ਕਰਾਦੇ
[02:59.30] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:03.81] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:11.51] ਕਿਥੇ ਆ ਸਾਡੇ ਦਿਲ ਦੀ ਮਲਿਕਾ
[03:16.03] ਰਾਹਾ ਵਿਚ ਵਿਛਾਯਾ ਪਲਕਾ
[03:20.54] ਰਾਹਾ ਵਿਚ ਵਿਛਾਯਾ ਪਲਕਾ ਬੜੇ ਚੀਰਾ ਤੋ ਭਾਲ
[03:24.54] ਮੇਲ ਕਰਾਦੇ ਮੇਲ ਕਰਾਦੇ
[03:27.21] ਮੇਲ ਕਰਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:31.72] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:36.23] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:41.01] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:45.53] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
[03:50.04] ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
