Amrit Maan - Bambiha Bole (feat. Sidhu Moose Wala)
[00:00.45] ਹਾਂ ਜੀ, Amrit Maan ਜੀ
[00:01.77] ਸਾਨੂੰ ਬੰਬੀਹਾ ਬੋਲੇ ਗਾਣੇ ਦੇ ਵਿੱਚ
[00:03.63] ਸੁਣਨ ਨੂੰ ਕੀ ਕੁੱਝ ਮਿਲ਼ ਸਕਦਾ?
[00:04.97] ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ
[00:08.17] ਔਰ ਇਹ ਕਈਆਂ ਦੇ ਵੱਜਣਾ ਲਫੇੜੇ ਵਾਂਗੂ
[00:19.58] ਹੋ, ਜਦ ਵੀ ਬੋਲੇ
[00:21.36] ਜਨਤਾ ਮੂੰਹ ਨੂੰ ਲਾ ਲੈਂਦੀ ਐ ਤਾਲ਼ੇ ਨੀ
[00:25.34] ਚਾਲ ਤੇਂਦੂਏ ਵਰਗੀ
[00:27.47] ਕੁੜਤੇ Giza cotton ਵਾਲ਼ੇ ਨੀ
[00:29.85] ਕੀਤੇ ਹੱਡ ਵੈਰੀ ਦੇ ਪੋਲੇ, ਅੱਧੀ ਰਾਤ police ਜੀ ਟੋਲੇ
[00:34.72] ਹੋ ਗਿਆ murder ਤੂਤ ਦੇ ਓਹਲੇ
[00:36.22] ਨੀ ਬੰਬੀਹਾ ਬੋਲੇ (one time for your mind, one time...)
[00:40.21] ਬੋਲੇ, ਨੀ ਬੰਬੀਹਾ ਬੋਲੇ
[00:45.17] ਦੁਨੀਆ ਵੇਖ-ਵੇਖ ਕੇ ਡਰਦੀ, ਜੱਟ ਦੀ ਮੁੱਛ W ਵਰਗੀ
[00:50.74] ਚਾਹੇ ਗਰਮੀ, ਚਾਹੇ ਸਰਦੀ, ਤੜਕੇ ਉਠ ਕੇ ਚੱਬਦਾ ਸ਼ੋਲੇ
[00:54.73] ਨੀ ਬੰਬੀਹਾ ਬੋਲੇ, ਬੋ-ਬੋ-ਬੋਲੇ, ਨੀ ਬੰਬੀਹਾ ਬੋਲੇ
[01:10.94] ਹੋ, ਨੂਰ ਚਿਹਰੇ 'ਤੇ
[01:12.42] ਮਿਲ਼ੇ ਮੜੰਗਾ Bombay ਆਲ਼ੇ actor ਨਾ'
[01:16.41] ਅੱਜ ਵੀ ਗੱਭਰੂ
[01:17.74] ਪੈਲ਼ੀ ਵਾਹੁੰਦਾ Hindustan Tracktor ਨਾ'
[01:20.92] ਜੱਟ 'ਤੇ ਚੜ੍ਹ ਗਈ ਅੜ੍ਹਬ ਜਵਾਨੀ, ਸੁਣਦਾ major ਰਾਜਸਥਾਨੀ
[01:25.97] ਅੱਜ ਵੀ ਪਹਿਲਾ ਧਰਮ ਕਿਸਾਨੀ, ਤਾਂਹੀ ਰੱਬ ਨਹੀਂ ਰੱਖਦਾ ਓਹਲੇ
[01:30.49] ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ
[01:46.58] ਸਰਕਾਰੀ notice ਵਰਗਾ ਰੁਤਬਾ
[01:49.51] ਬੱਲੀਏ, ਜੱਟ ਦੇ sign'an ਦਾ
[01:51.89] ਲੰਡੀਆਂ ਪੂਛਾਂ ਵਾਲ਼ਾ ਰੱਖਿਆ
[01:54.55] ਜੋੜਾ Dobermann'an ਦਾ
[01:56.94] ਓ, ਜੋੜਾ Dobermann'an ਦਾ
[01:59.34] ਨਾਮ ਤਾਰੇ ਵਾਂਗੂ ਚਮਕੇ, ਜਿੱਥੇ ਖੜ੍ਹ ਜਾਂਦਾ ਏ ਜਮ ਕੇ
[02:04.12] ਵੈਰੀ ਦੀ ਲੱਤ ਡਿੱਗੀ ਚੋਂ ਲਮਕੇ
[02:06.24] ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ
[02:12.88] ਹੋ, ਅੱਜ ਵੀ ਆਪਣੇ ਨਾਂ ਤੋਂ ਮੂਹਰੇ
[02:16.33] ਰੱਖਿਆ ਪਿੰਡ ਦਾ ਨਾਮ ਕੁੜੇ
[02:18.72] ਕਿਸੇ-ਕਿਸੇ ਨਾਲ਼ ਸਾਂਝਾ ਕਰਦੈ
[02:21.11] ਆਥਣ ਆਲ਼ਾ ਜਾਮ ਕੁੜੇ
[02:23.51] ਲਾਉਂਦਾ ਨਿਤ ਨਿਸ਼ਾਨੇ ਟੀਸੀ, ਨਾ 'ਫੀਮ, ਚਿੱਟਾ, ਨਾ ਸ਼ੀਸ਼ੀ
[02:28.56] ਤਿੰਨੇ ਯਾਰ ਬਣਾਈ ਫਿਰਦੈ, SHO, SSP, DC
[02:33.25] ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ)
[02:36.44] ਬੋਲੇ, ਨੀ ਬੰਬੀਹਾ ਬੋਲੇ (ਬੋਲੇ, ਨੀ ਬੰਬੀਹਾ ਬੋਲੇ)
[02:41.66] ਬੋਲੇ, ਨੀ ਬੰਬੀਹਾ ਬੋਲੇ
[02:46.72] ਹੋ, ਮੂਸੇ ਪਿੰਡ ਚੋਂ rage ਤੇ ਜੁੜੀਆਂ
[02:49.11] ਦੂਰ-ਦੂਰ ਤਕ ਤਾਰਾਂ ਨੀ
[02:52.03] ਜੀਹਨੂੰ ਪੱਟਦਾ, ਜਿਹੜਾਂ ਚੋਂ ਪੱਟਦਾ
[02:54.42] ਤਾਹੀਓਂ ਕਹਿੰਦੇ ੫੯੧੧ ਨੀ
[02:56.81] ਚੋਬਰ ਜਾਫੀ ਵੱਜਦਾ ਗੁੱਟ ਦਾ, PB-੩੧ ਵਿੱਚੋ ਉਠਦਾ
[03:01.32] ਨੀ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ
[03:07.17] ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ
[03:11.96] ਜਦੋਂ ਦੀ ਕਲਮ ਚੋਬਰ ਨੇ ਚੱਕੀ, ਰਗੜੇ ਅੱਖ ਜਿਨ੍ਹਾਂ 'ਤੇ ਰੱਖੀ
[03:17.26] ਕੱਲਾ ਹੀ ਫਿਰਦਾ ਸੱਭ ਨੂੰ ਧੱਕੀ
[03:19.65] ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ
[03:28.96] ਓ, ਡੱਬ ੪੫ ਗਲ਼ ਤਕ ਭਰਿਆ
[03:31.87] ਹਿੱਕਾਂ ਦਿੰਦਾ ਪਾੜ ਕੁੜੇ
[03:34.52] Woofer'an ਉਤੇ ਮਿਰਜਾ ਗਾਉਂਦੀ
[03:36.65] ਸੁਣ Jaswinder Brar ਕੁੜੇ
[03:39.05] ਮਾੜੇ ਨੂੰ ਦਬਕਾਉਣਾ ਕਾਹਦਾ
[03:40.37] ਜੋ ਪਹਿਲਾਂ ਹੀ ਘਾਬਰਦਾ
[03:41.43] ਆਉਂਦਾ ਫ਼ਿਰ ਸਵਾਦ
[03:42.76] ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ
[03:44.90] ਓ, ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ, ਲਈ ਫਿਰਦਾ ਮੌਤ ਨਾਲ਼ ਫੇਰੇ
[03:49.66] ਹੋ, ਥਾਪੀ ਮਾਰ ਬਿਗਾਨੇ ਘੇਰੇ
[03:52.59] ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ
[04:00.29] ਹੋ, ਦੁਨੀਆ ਲਾਉਂਦੀ ਫਿਰਦੀ ਸੀਫਾਂ, ਜੱਟ ਦਾ ਕੱਦ ਜਿਉਂ Burj Khalifa
[04:05.87] ਨੀ ਉਹ ਕਿੱਥੇ ਗੌਲ਼ਦਾ beef'an
[04:08.27] ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ
[04:15.97] Saddam Hussein ਦੇ ਬਿਆਨਾਂ ਵਰਗੇ
[04:18.63] ਗੱਭਰੂ ਲਿਖਦਾ ਗਾਣੇ ਨੀ
[04:21.01] ਹੋ, ਮੂਸਿਓਂ ਲੈਕੇ ਗੋਨਿਆਣੇ
[04:23.67] ਤਾਂਈ ਜਾਣਦੇ ਨੇ ਸੱਭ ਠਾਣੇ ਨੀ
[04:25.80] Nature ਮੁੱਢ ਤੋਂ ਰਿਹਾ ਕਲ਼ੇਸੀ, Russian weapon, ਗੱਭਰੂ ਦੇਸੀ
[04:30.83] ਕੱਲ੍ਹ ਨੂੰ ਸ਼ਹਿਰ ਬਠਿੰਡੇ ਪੇਸ਼ੀ
[04:33.14] ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ
[04:41.12] ਸੀ ਜਾਂਦੈ ਬੜੇ ਚਿਰਾਂ ਤੋਂ ਟਾਲੀ
[04:44.05] ਪੂਰਾ ਸ਼ਹਿਰ ਹੋ ਗਿਆ ਖਾਲੀ
[04:46.43] ਐਤਕੀ ਬੋਲੂਗੀ ੨੦ ਸਾਲੀ
[04:48.83] ਨੀ ਬੰਬੀਹਾ ਬੋਲੇ (ਨੀ ਬੰਬੀਹਾ ਬੋਲੇ)
