Kannian
[00:05.98] ..ਸੰਗੀਤ..
[00:07.83] ਕਣੀਆ 'ਚ ਕਣੀਆ 'ਚ
[00:09.16] ਮੈਂ ਭਿੱਜ ਗਈ
[00:10.48] ਤੈਨੂੰ ਮਿਲਣ ਆਉਂਦੀ ਦਿਲਦਾਰਾ
[00:13.41] ਹੋ ਓ ਓ ਓ.....
[00:17.13] ♪ ♫ ♬ 𝄞 ♩ ♪ ♫ ♬
[00:28.29] ਚਿੱਟੇ ਸੂਟ ਤੇ
[00:30.96] ਦਾਗ਼ ਪੈ ਗਏ
[00:32.54] ਹੇ......
[00:33.87] ਚਿੱਟੇ ਸੂਟ ਤੇ ਦਾਗ਼ ਪੈ ਗਏ
[00:36.54] ਗਲੀ ਤੇਰੀ ਵਿੱਚ ਗਾਰਾ
[00:39.20] ਚਿੱਟੇ ਸੂਟ ਤੇ ਦਾਗ਼ ਪੈ ਗਏ
[00:41.84] ਗਲੀ ਤੇਰੀ ਵਿੱਚ ਗਾਰਾ
[00:43.97] ਵੇ ਕਣੀਆ 'ਚ ਮੈਂ ਭਿੱਜ ਗਈ
[00:46.09] ਮੈਂ ਭਿੱਜ ਗਈ
[00:47.42] ♪ ♫ ♬
[00:48.22] ਵੇ ਕਣੀਆ 'ਚ ਮੈਂ ਭਿੱਜ ਗਈ
[00:49.82] ਤੈਨੂੰ ਮਿਲਣ ਆਉਂਦੀ ਦਿਲਦਾਰਾ
[00:52.20] ਕਣੀਆ 'ਚ ਮੈਂ ਭਿੱਜ ਗਈ
[00:53.80] ਤੈਨੂੰ ਮਿਲਣ ਆਉਂਦੀ ਦਿਲਦਾਰਾ .....
[00:59.11] ♪ ♫ ♬ 𝄞 ♩ ♪ ♫ ♬
[01:17.44] ਤੂੰ ਨਾ ਉਠਿਆ ਅੱਧੀ ਰਾਤ ਮੈਂ
[01:19.84] ਮੁੜ ਗਈ ਦਰ ਖੜਕਾ ਕੇ
[01:22.75] ਮੁੜ ਗਈ ਦਰ ਖੜਕਾ ਕੇ
[01:24.88] ਵੇ ਮੈਂ ਮੁੜ ਗਈ ਦਰ ਖੜਕਾ ਕੇ
[01:28.33] ਸੂਟਾ ਖਿੱਚ ਕੇ ਘੂਕ ਸੌਂ ਗਿਆ
[01:30.98] ਜਾਨ ਨੂੰ ਘਰੇ ਬੁਲਾ ਕੇ
[01:33.65] ਜਾਨ ਨੂੰ ਘਰੇ ਬੁਲਾ ਕੇ
[01:35.77] ਵੇ ਤੂੰ ਜਾਨ ਨੂੰ ਘਰੇ ਬੁਲਾ ਕੇ
[01:38.95] ਤੂੰ ਨਾ ਉਠਿਆ ਅੱਧੀ ਰਾਤ ਮੈਂ
[01:41.88] ਮੁੜ ਗਈ ਦਰ ਖੜਕਾ ਕੇ
[01:44.53] ਸੂਟਾ ਖਿੱਚ ਕੇ ਘੂਕ ਸੌਂ ਗਿਆ
[01:47.19] ਜਾਨ ਨੂੰ ਘਰੇ ਬੁਲਾ ਕੇ
[01:50.12] ਤੇਰੀ ਮੇਰੀ ਟੁੱਟ ਜਉ ਤੂੰ ਤਾਂ
[01:52.76] ਤੇਰੀ ਮੇਰੀ ਟੁੱਟ ਜਉ ਤੂੰ ਤਾਂ
[01:55.44] ਵੈਲੀ ਹੋ ਗਿਆ ਭਾਰਾ
[01:57.57] ਵੇ ਕਣੀਆ 'ਚ ਮੈਂ ਭਿੱਜ ਗਈ
[01:59.69] ਮੈਂ ਭਿੱਜ ਗਈ
[02:01.02] ♪ ♫ ♬
[02:01.81] ਵੇ ਕਣੀਆ 'ਚ ਮੈਂ ਭਿੱਜ ਗਈ
[02:03.68] ਤੈਨੂੰ ਮਿਲਣ ਆਉਂਦੀ ਦਿਲਦਾਰਾ
[02:05.81] ਕਣੀਆ 'ਚ ਮੈਂ ਭਿੱਜ ਗਈ
[02:07.66] ਤੈਨੂੰ ਮਿਲਣ ਆਉਂਦੀ ਦਿਲਦਾਰਾ .....
[02:11.38] ♪ ♫ ♬ 𝄞 ♩ ♪ ♫ ♬
[02:23.06] ਫੌਨ ਵੀ ਕਰਿਆ ਤੂੰ ਨਾ ਚੱਕਿਆ
[02:25.46] ਕੈਸਾ ਏ ਬੇਫ਼ਿਕਰਾ
[02:28.37] ਕੈਸਾ ਏ ਬੇਫ਼ਿਕਰਾ
[02:30.50] ਵੇ ਤੂੰ ਕੈਸਾ ਏ ਬੇਫ਼ਿਕਰਾ
[02:33.96] ਜਾਨ ਤੇਰੀ ਨੇ
[02:35.29] ਜਾਗ ਜਾਗ ਕੇ ਰਾਤ ਲੰਘਾਲਈ ਮਿੱਤਰਾ
[02:39.27] ਰਾਤ ਲੰਘਾਲਈ ਮਿੱਤਰਾ
[02:41.12] ਰਾਤ ਲੰਘਾਲਈ ਮਿੱਤਰਾ
[02:42.72] ਜਾਗ ਕੇ ਰਾਤ ਲੰਘਾਲਈ ਮਿੱਤਰਾ
[02:44.58] ਫੌਨ ਵੀ ਕਰਿਆ ਤੂੰ ਨਾ ਚੱਕਿਆ
[02:47.50] ਕੈਸਾ ਏ ਬੇਫ਼ਿਕਰਾ
[02:49.89] ਜਾਨ ਤੇਰੀ ਨੇ
[02:51.49] ਜਾਗ ਜਾਗ ਕੇ ਰਾਤ ਲੰਘਾਲਈ ਮਿੱਤਰਾ
[02:55.20] ਸਾਥੋ ਇਹ ਨਈ ਝੱਲ ਹੋਣਾ ਨਿੱਤ
[02:58.39] ਸਾਥੋ ਇਹ ਨਈ ਝੱਲ ਹੋਣਾ ਨਿੱਤ
[03:01.05] ਵੱਡਿਆ ਗਲੀ ਦੇ ਜ਼ੈਲਦਾਰਾ
[03:02.90] ਵੇ ਕਣੀਆ 'ਚ ਮੈਂ ਭਿੱਜ ਗਈ
[03:05.30] ਮੈਂ ਭਿੱਜ ਗਈ
[03:06.62] ♪ ♫ ♬
[03:07.95] ਵੇ ਕਣੀਆ 'ਚ ਮੈਂ ਭਿੱਜ ਗਈ
[03:09.02] ਤੈਨੂੰ ਮਿਲਣ ਆਉਂਦੀ ਦਿਲਦਾਰਾ
[03:11.14] ਕਣੀਆ 'ਚ ਮੈਂ ਭਿੱਜ ਗਈ
[03:13.00] ਤੈਨੂੰ ਮਿਲਣ ਆਉਂਦੀ ਦਿਲਦਾਰਾ .....
