Lrc Player

Peaches Diljit Dosanjh

Unknown artist
[03:11.52]·Synced by Guest·
This lyric sheet isn't paired with a song yet, so lines are shown but won't sync or seek.

[00:10.21] ਅੱਖੀਆਂ ਨੀ ਤੇਰੇ ਲੱਕ ਤੇ

[00:11.87] ਤੇ ਤੂੰ ਕਮਲੇ ਬਣਾ ਕੇ ਰਖਤੇ

[00:14.53] ਗੱਲਾਂ ਬਿਲੋ ਚਕਮੀ ਜੀ ਫੀਲ ਦੀਆਂ

[00:16.96] ਆਖੇ ਤੇਰੀ ਡੂੰਗੀ ਜਿਹੀ ਝੀਲ ਦੀਆਂ

[00:21.46] ਗੁੱਤ ਤੇਰੀ ਜਿਵੇਂ ਸੱਪ ਨੀ

[00:23.12] ਮੁੰਡੇ ਲੈਂਦੇ ਤੇਰਾ ਨਾਮ ਬਿੱਲੋ ਜਪ ਨੀ

[00:26.04] ਬੁੱਲੀਆਂ ਨੂੰ ਸੋਹਣੀਏ ਗੁਲਾਬ ਕਹਾਂ

[00:28.43] ਚੜ੍ਹਿਆ ਹੁਸਨ ਬੇਹਿਸਾਬ ਕਹਾਂ

[00:31.40] I love peaches, i love you

[00:34.06] You got me bae, I got you

[00:36.99] Figure ਕਾਤਿਲ ਅੱਖੀਆਂ blue

[00:39.64] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

[00:42.56] I love peaches, i love you

[00:45.22] You got me bae, I got you

[00:48.14] Figure ਕਾਤਿਲ ਅੱਖੀਆਂ blue

[00:51.06] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

[00:54.85] ਓ ਮੇਰੇ ਫੋਨ ਵਿਚ ਤੇਰੀਆਂ ਹੀ ਫੋਟੋਆਂ

[00:57.48] ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ

[01:00.14] ਰਾਜ ਤਾਂ ਰਕਾਨੇ ਤੈਨੂੰ ਧਰਤੀ ਤੌ ਵੇਖਦਾ

[01:03.06] ਜਗੇ ਜਿਵੇ ਅੰਬਰਾਂ ਤੇ ਮੂਨ ਨੀ

[01:05.98] ਨੀ ਤੂੰ ਇੰਨੀ ਏ ਹਸੀਨ

[01:07.09] ਲਿਟ ਹੋ ਜਾਵੇ ਜ਼ਮੀਨ

[01:08.95] ਨੀ ਤੂੰ ਇੰਨੀ ਏ ਹਸੀਨ

[01:10.01] ਲਿਟ ਹੋ ਜਾਵੇ ਜ਼ਮੀਨ

[01:11.39] ਅਸੀ ਜਿੰਨੇ ਆਂ ਨੀ ਬਿੱਲੋ ਤੇਰੇ ਕਰਕੇ

[01:14.05] ਨਸ਼ਾ ਜੇਹਾ ਫੁਲ ਹੋ ਗਿਆ

[01:16.71] ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ

[01:19.36] ਨਸ਼ਾ ਜੇਹਾ ਫੁਲ ਹੋ ਗਿਆ

[01:21.49] ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ

[01:23.61] ਨਸ਼ਾ ਜੇਹਾ ਫੁਲ ਹੋ ਗਿਆ

[01:28.25] I love peaches, i love you

[01:30.37] You got me bae, I got you

[01:33.30] Figure ਕਾਤਿਲ ਅੱਖੀਆਂ blue

[01:36.48] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

[01:39.40] I love peaches, i love you

[01:41.80] You got me bae, I got you

[01:44.72] Figure ਕਾਤਿਲ ਅੱਖੀਆਂ blue

[01:47.37] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

[01:50.61] ਅੱਖਾਂ ਉੱਤੇ ਸ਼ੈਡ ਤੇਰੇ ਮਹਿੰਗੇ

[01:53.27] ਪਾਏ ਤੇਰੇ ਫੱਬਦੇ ਆ ਲਹਿੰਗੇ

[01:56.19] ਝੁਮਕੇ ਤਾਂ ਤੇਰੇ ਗੱਲਾਂ ਨਾਲ ਖੇਂਦੇ

[01:59.11] ਗਬਰੂ ਦੀ ਜਾਨ ਕੱਢ ਲੈਂਦੇ

[02:02.03] ਹੋ ਜੀਨ ਵਾਲੀ ਜੈਕਟਾਂ ਦੇ ਨਾਲ ਚੂੜੀਆਂ

[02:05.23] ਬੱਲੇ ਨੀ ਰਕਾਨੇ ਮੈਚਿੰਗ ਨੇ ਪੂਰੀਆਂ

[02:08.14] ਦੁਸਾਂਝਾਂ ਵਾਲੇ ਨਾਲ ਦੱਸ ਕਾਹਤੋਂ ਦੂਰੀਆਂ

[02:10.53] ਅੱਜ ਪੁੱਛ ਲੈਣਾ ਨੀ ਤੈਨੂੰ ਹੱਥ ਫੜ ਕੇ

[02:12.93] ਨਸ਼ਾ ਜੇਹਾ ਫੁਲ ਹੋ ਗਿਆ

[02:16.38] ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ

[02:18.51] ਨਸ਼ਾ ਜੇਹਾ ਫੁਲ ਹੋ ਗਿਆ

[02:20.63] ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ

[02:23.02] ਨਸ਼ਾ ਜੇਹਾ ਫੁਲ ਹੋ ਗਿਆ

[02:27.57] I love peaches, i love you

[02:29.70] You got me bae, I got you

[02:32.62] Figure ਕਾਤਿਲ ਅੱਖੀਆਂ blue

[02:35.54] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

[02:38.47] I love peaches, i love you

[02:41.12] You got me bae, I got you

[02:44.04] Figure ਕਾਤਿਲ ਅੱਖੀਆਂ blue

[02:46.96] ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ