Allah De Bandeya
[00:14.87] ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ
[00:20.46] ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ
[00:25.77] ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ
[00:31.66] ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ
[00:37.23] ਓ, ਕਲੀਆਂ ਫ਼ੁੱਲਾਂ 'ਚੋਂ, ਹਾਏ, ਤੇਰੇ ਬੁੱਲ੍ਹਾਂ 'ਚੋਂ
[00:42.54] ਹੋ, ਕਲੀਆਂ ਫ਼ੁੱਲਾਂ 'ਚੋਂ, ਹਾਏ, ਤੇਰੇ ਬੁੱਲ੍ਹਾਂ 'ਚੋਂ
[00:48.13] ਤੂੰ ਮੇਰਾ ਨਾਂ ਲੈ-ਲੈ, ਅੱਲਾਹ ਦੇ ਬੰਦਿਆ
[00:53.74] ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ
[00:59.59] ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ
[01:18.72] ਮੈਂ ਪਾਗਲ ਆਂ, ਦੀਵਾਨੀ ਆਂ, ਮੈਂ ਤੇਰੀਆਂ, ਵੇ ਜਾਨੀਆ
[01:24.05] ਜਿਵੇਂ ਚੰਨ ਨੂੰ ਚਾਹਵੇ ਤਾਰਾ, ਮੈਂ ਤੈਨੂੰ ਐਦਾਂ ਚਾਹਨੀ ਆਂ
[01:29.88] ਮੈਂ ਪਾਗਲ ਆਂ, ਦੀਵਾਨੀ ਆਂ, ਮੈਂ ਤੇਰੀਆਂ, ਵੇ ਜਾਨੀਆ
[01:35.21] ਜਿਵੇਂ ਚੰਨ ਨੂੰ ਚਾਹਵੇ ਤਾਰਾ, ਮੈਂ ਤੈਨੂੰ ਐਦਾਂ ਚਾਹਨੀ ਆਂ
[01:41.34] ਤੂੰ ਡਰ ਛੱਡ ਦੇ ਜੱਗ ਦਾ, ਆ, ਮੇਰੇ ਸੀਨੇ ਲੱਗ ਜਾ
[01:46.65] ਤੂੰ ਡਰ ਛੱਡ ਦੇ ਜੱਗ ਦਾ, ਆ, ਮੇਰੇ ਸੀਨੇ ਲੱਗ ਜਾ
[01:52.24] ਤੂੰ ਮੇਰੇ ਪੈਰਾਂ 'ਚ ਨਾ ਬਹਿ, ਅੱਲਾਹ ਦੇ ਬੰਦਿਆ
[01:57.85] ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ
[02:03.75] ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ
[02:23.11] मुझे लेके चल तेरे घर की तरफ़
[02:27.47] मैं भी देखूँ, लेके क्या-क्या आता है?
[02:31.71] मुझे लेके चल तेरे घर की तरफ़
[02:36.24] मैं भी देखूँ, लेके क्या-क्या आता है?
[02:40.24] ओ, मेरे महलों में आए ना फ़कीर भी कोई
[02:44.50] ओ, तेरे झोपड़ी में सुना है, ख़ुदा आता है
[02:49.33] (...ख़ुदा आता है)
[02:51.51] ਤੇਰੇ ਤੋਂ ਪੇੜ ਵੀ ਲੈਂਦੇ ਨੇ ਗਰਮੀ ਵਿੱਚ ਛਾਂਹ, ਢੋਲਾ
[02:57.10] ਤੂੰ ਕੁਦਰਤ ਦਾ ਕਰਿਸ਼ਮਾ ਐ, ਤੇ ਰੱਬ ਦੀ ਸੱਜੀ ਬਾਂਹ, ਢੋਲਾ
[03:02.96] ਵੇ, ਹਾਂ, ਢੋਲਾ, ਵੇ, ਹਾਂ, ਢੋਲਾ, ਤੇਰਾ ਕਿੰਨਾ ਸੋਹਣਾ ਨਾਂ, ਢੋਲਾ
[03:08.28] ਵੇ, ਹਾਂ, ਢੋਲਾ, ਵੇ, ਹਾਂ, ਢੋਲਾ, ਤੇਰਾ ਕਿੰਨਾ ਸੋਹਣਾ ਨਾਂ, ਢੋਲਾ
[03:13.88] ਕੋਈ ਤੇਰੇ ਤੋਂ ਸਿਖੇ ਵੇ, ਓ, ਕਿਵੇਂ ਦੁਖ ਸਿਹਾ ਜਾਂਦੈ?
[03:19.49] ਕਿਵੇਂ ਗ਼ੁਰਬਤ ਵਿੱਚ ਰਹਿ ਕੇ ਵੀ ਖ਼ੁਸ਼ ਰਿਹਾ ਜਾਂਦੈ?
[03:25.09] ਬੁਰੀ ਦੁਨੀਆ, ਬੁਰੀ ਨੀਅਤ, ਤੇ ਬੁਰੀਆਂ ਨਜ਼ਰਾਂ ਵਾਲੇ ਲੋਗ
[03:30.66] ਸਮਝ ਕੇ ਲਾਸ਼, ਤੇ ਖਾ ਗਏ ਮਾਂਸ, ਓ, ਮੇਰਾ, ਦਿਲ ਦੇ ਕਾਲ਼ੇ ਲੋਗ
[03:36.51] ਓ, ਮੇਰੇ ਕੋਲ ਸੱਭ ਐ, ਮੇਰੇ ਕੋਲ ਸਕੂਨ ਨਹੀਂ
[03:42.36] ਤੇਰੇ ਕੋਲ ਉਹ ਤੇ ਹੈ, ਅੱਲਾਹ ਦੇ ਬੰਦਿਆ
[03:47.94] ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ
[03:53.53] ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ
[03:59.15] ❤️
