Kali kite mil
[00:12.11] ਇੱਕ ਗੱਲ ਆਖਾਂ ਓਹ ਵੀ ਡਰ ਡਰ ਕੇ
[00:16.35] ਦਿਨ ਕੱਟਾਂ ਤੇਰੇ ਬਾਝੋਂ ਮਰ ਮਰ ਕੇ
[00:20.87] ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ
[00:23.53] ਦੱਸ ਦਏਂ ਗੀ ਕੇ ਨਹੀਂ
[00:28.31] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[00:30.70] ਕੁਝ ਕਹੇਂ ਗੀ ਤਾਂ ਨਹੀਂ
[00:32.55] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[00:34.69] ਕੁਝ ਕਹੇਂ ਗੀ ਤਾਂ ਨਹੀਂ
[00:37.87] ..........
[00:59.65] ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
[01:02.31] ਆ ਚੱਲੀ ਲਾਲੀ ਤੇਰੇ ਗੋਰੇ ਰੰਗ
[01:07.89] ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
[01:10.54] ਆ ਚੱਲੀ ਲਾਲੀ ਤੇਰੇ ਗੋਰੇ ਰੰਗ
[01:13.19] ਕਰ ਮੇਹਰਬਾਨੀ ਮਸਤ ਮਲੰਗ ਤੇ
[01:15.85] ਕਰ ਮੇਹਰਬਾਨੀ ਮਸਤ ਮਲੰਗ ਤੇ
[01:18.79] ਲਾਈਏ ਤੇਰੀ ਚੁੰਨੀ ਨੂੰ
[01:21.45] ਲਾਈਏ ਤੇਰੀ ਚੁੰਨੀ ਨੂੰ ਸਿਤਾਰੇ ਝਿੱਲ ਮਿੱਲ
[01:23.83] ਉੱਤੇ ਲਏਂ ਗੀ ਕੇ ਨਹੀਂ
[01:27.03] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[01:29.15] ਕੁਝ ਕਹੇਂ ਗੀ ਤਾਂ ਨਹੀਂ
[01:31.01] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[01:33.40] ਕੁਝ ਕਹੇਂ ਗੀ ਤਾਂ ਨਹੀਂ
[01:36.59] ..........
[01:58.37] ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ
[02:01.03] ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
[02:06.61] ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ
[02:08.99] ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
[02:11.91] ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
[02:14.57] ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
[02:17.23] ਦਈਏ ਤੈਨੂੰ ਸੋਹੀਣੇ
[02:20.15] ਦਈਏ ਤੈਨੂੰ ਸੋਹੀਣੇ ਮੁਹੱਬਤਾਂ ਦਾ ਛੱਲਾ
[02:22.54] ਮੁੰਦੀ ਦਏਂ ਗੀ ਕੇ ਨਹੀਂ
[02:25.47] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[02:28.12] ਕੁਝ ਕਹੇਂ ਗੀ ਤਾਂ ਨਹੀਂ
[02:29.71] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
[02:32.11] ਕੁਝ ਕਹੇਂ ਗੀ ਤਾਂ ਨਹੀਂ
[02:56.81] ਨਿੱਤ ਤੇਰਾ ਕਰਕੇ ਦੀਦਾਰ ਲੰਘਦਾ
[02:59.73] ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
[03:05.04] ਨਿੱਤ ਤੇਰਾ ਕਰਕੇ ਦੀਦਾਰ ਲੰਘਦਾ
[03:07.69] ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
[03:10.35] ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ
[03:13.01] ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ
[03:15.93] ਹਾਂ ਕਰਵਾਕੇ ਤੈਥੋਂ
[03:18.59] ਹਾਂ ਕਰਵਾਕੇ ਤੈਥੋਂ ਜਾਉ ਅੱਜ ਢਿੱਲੋਂ
[03:21.26] ਨਾ ਕਹੇਂ ਗੀ ਕੇ ਨਹੀਂ
[03:24.19] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
[03:28.17] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
[03:32.15] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
[03:36.40] ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
