Lrc Player

Zindagi Haseen

Unknown artist
[05:02.50]·
This lyric sheet isn't paired with a song yet, so lines are shown but won't sync or seek.

[00:17.55] ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ

[00:22.05] ਤੇਰੇ ਪਿਛਹੇ ਰੋਂਦਿਆਂ ਅੱਖੀਆਂ ਨਦਾਨ ਵੇ

[00:26.84] ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ

[00:32.17] ਤੇਰੇ ਪਿਛਹੇ ਰੋਂਦਿਆਂ ਅੱਖੀਆਂ ਨਦਾਨ ਵੇ

[00:36.69] ਰੂਹ ਕੁਰਲਾਵੇ ਨਾ ਤੂ ਖੇਡੀ ਐਸੀ ਚਾਲ ਵੇ

[00:45.74] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[00:51.05] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[00:55.84] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[01:00.62] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[01:25.61] ਸਦਰਾਂ ਨੂ ਤੋੜੀ ਨਾ ਵੇ ਮੋੜੀ ਨਾ ਵੇ ਮੁਖ ਮੈਥੋਂ

[01:30.67] ਅੱਖੀਆਂ ਨੂ ਰੋਣਾ ਬੜਾ ਪੈਣਾ

[01:35.46] ਕਿੰਨੀ ਵਾਰੀ ਕਿੰਨੀ ਵਾਰੀ ਕਿਹਾ ਵੇ ਮੈਂ

[01:40.23] ਤੇਰੇ ਬਿਨਾ ਕੱਲੇ ਨਹਿਯੋ ਰਿਹਨਾ

[01:45.01] ਮੰਨ ਜਾ ਤੂ ਕਰੀ ਨਾ ਸ਼ੁਦਾਈਆਂ ਜਿਹਾ ਹਾਲ ਵੇ

[01:55.38] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[02:00.43] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[02:05.22] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[02:10.05] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[02:35.29] ਹਾਧ ਕੰਡਾ ਕੀਹਦਾ ਛੱਡਦਾ ਤੁਹਿਯੋ ਆਕੇ ਦਸਦੇ

[02:40.35] ਰੋਂਦੇ ਮੇਰੇ ਨੈਣ ਨਹਿਯੋ ਚੈਨ ਨਾਲ ਤੂ ਹੱਸ ਵੇ

[02:45.14] ਤੇਰੇ ਨਾਵੇ ਜਿੰਦ ਕਰ ਸਾਹ ਬਿਨ ਮਰ ਸਾਹ

[02:49.92] ਤੂ ਕਿ ਜਾਣੇ ਬਾਰਿਸ਼ਾ ਦੇ ਵਾਂਗੂ ਬਰਸਾਂ

[02:55.77] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[03:00.56] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[03:05.34] ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ

[03:10.13] ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

[03:35.37] ਪ੍ਯਾਰ ਸੱਚਾ ਕਿਹਕੇ ਨਾ ਤੂ ਕਰ ਜਾਵੀ ਛਲ ਵੇ

[03:40.17] ਤੇਰੇ ਤੋਂ ਬਗੈਰ ਮੇਰਾ ਕੋਯੀ ਨਾ

[03:45.23] ਅੱਖੀਆਂ ਨੂ ਰੋਣੇ ਦੇਕੇ ਕੀਤੇ ਵਸ੍ਨੇ

[03:50.02] ਕਾਲਿਯਨ ਰਾਤਾਂ ਨੂ ਵੇ ਮੈਂ ਸੋਯੀ ਨਾ

[03:54.79] ਸ਼ਾਲਾ ਵਿਕੀ ਸੰਧੂ ਵਿਗਦੇ ਨਾ ਤੇਰਾ ਬਾਲ ਵੇ

[04:05.41] ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ

[04:10.73] ਤੇਰੇ ਪਿੱਛੇ ਰੋਂਦਿਆਂ ਅੱਖਾਂ ਨਦਾਨ ਵੇ

[04:14.97] ਹੱਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ

[04:20.04] ਤੇਰੇ ਪਿੱਛੇ ਰੋਂਦਿਆਂ ਅੱਖਾਂ ਨਦਾਨ ਵੇ

[04:25.09] ਤੇਰੇ ਪਿੱਛੇ ਰੋਂਦਿਆਂ ਅੱਖਾਂ ਨਦਾਨ ਵੇ

[04:29.61] ਤੇਰੇ ਪਿੱਛੇ ਰੋਂਦਿਆਂ ਅੱਖਾਂ ਨਦਾਨ ਵੇ