Vanjhali Vaja
[00:05.24] ਅੱਜ ਮੇਲੇ ਹੋ ਗਏ ਸੱਜਣਾ
[00:10.82] ਲੱਗੇ ਗ਼ਮ ਵੀ ਦਿੱਤੇ ਹਰਾ,
[00:17.47] ਮੇਰੇ ਚਿੱਤ ਨੂੰ ਕੰਬਣੀ ਛਿੜ ਗਈ,
[00:23.85] ਤੈਨੂੰ ਦੇਖਿਆ ਜਦੋਂ ਜ਼ਰਾ।
[00:29.96] ਸਾਨੂੰ ਸਾਰਾ ਹੀ ਜੱਗ ਵੇਖਦਾ,
[00:35.83] ਹਾਂ.. ਮੇਰੇ ਹਾਣੀਆ।
[00:41.40] ਸਾਨੂੰ ਸਾਰਾ ਹੀ ਜੱਗ ਵੇਖਦਾ,
[00:47.00] ਤੇਰਾ ਕਿੱਦਾਂ ਹੱਥ ਫੜਾਂ ।
[00:55.50] ✨✨✨✨✨
[01:13.34] ਹੋ.. ਰੌਣਕ ਹੋ ਜੂ ਘਟ ਵੇ
[01:18.13] ਚੱਲ ਮੇਲੇ ਨੂੰ ਚੱਲੀਏ।
[01:22.90] ਹੋ.. ਰੌਣਕ ਹੋ ਜੂ ਘਟ ਵੇ
[01:27.69] ਚੱਲ ਮੇਲੇ ਨੂੰ ਚੱਲੀਏ।
[01:32.47] ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ..
[01:38.06] ਮੇਲੇ ਨੂੰ ਚੱਲੀਏ।
[01:42.86] ਆਹ ਲੈ ਫੜ੍ਹ ਕੁੰਜੀਆਂ ਤੇ
[01:45.52] ਸਾਂਭ ਲੈ ਤਿਜੋਰੀਆਂ,
[01:47.64] ਆਹ ਲੈ ਫੜ੍ਹ ਕੁੰਜੀਆਂ ਤੇ
[01:50.04] ਸਾਂਭ ਲੈ ਤਿਜੋਰੀਆਂ।
[01:52.42] ਖ਼ਸਮਾਂ ਨੂੰ ਖਾਂਦਾ ਈ
[01:54.55] ਤੇਰਾ ਘਰ ਵੇ,,
[01:56.67] ਚੱਲ ਮੇਲੇ ਨੂੰ ਚੱਲੀਏ।
[02:01.46] ਹੋ.. ਰੌਣਕ ਹੋ ਜੂ ਘਟ ਵੇ
[02:05.97] ਚੱਲ
[02:07.03] ਮੇਲੇ ਨੂੰ ਚੱਲੀਏ ਹਾਂ,
[02:11.05] ਚੱਲ ਮੇਲੇ ਨੂੰ ਚੱਲੀਏ।
[02:15.58] ✨✨✨✨✨
[02:16.08] ਵੰਝਲੀ ਵਜਾ ,
[02:19.83] ਛੋਰਾ ਲੰਮੇ ਦਿਆ।
[02:23.63] ✨✨✨✨✨
[02:26.02] ਵਗਦੀ ਐ ਰਾਵੀ..ਵਿੱਚ
[02:31.59] ਜੁਗਨੂੰ ਜਿਆ ਜਗਦਾ,
[02:36.40] ਕਮਲਾ ਜਿਆ ਦਿਲ ਤੇਰੇ, ਬਿਨ੍ਹਾਂ ਨਹੀਓਂ ਲੱਗਦਾ।
[02:47.56] ✨✨✨✨✨
[03:01.65] ਵੰਝਲੀ ਵਜਾ , ਛੋਰਾ ਲੰਮੇ ਦਿਆ।
[03:09.11] ✨✨✨✨✨
[03:12.29] ਵਗਦੀ ਐ ਰਾਵੀ.. ਰਾਹੀ
[03:17.07] ਆਉਂਦੇ ਜਾਂਦੇ ਬਾਹਰ ਦੇ
[03:22.15] ਮਹਿਕਦੇ ਗੁਲਾਬ ਸਾਡੇ..
[03:26.73] ਸੱਜਣਾਂ ਦੇ ਪਿਆਰ ਦੇ
[03:31.50] ਮਹਿਕਦੇ ਗੁਲਾਬ ਸਾਡੇ
[03:35.76] ਸੱਜਣਾਂ ਦੇ ਪਿਆਰ ਦੇ।
[03:40.01] ✨✨✨✨✨
[03:49.09] ਵੰਝਲੀ ਵਜਾ , ਛੋਰਾ ਲੰਮੇ ਦਿਆ।
[03:58.11] ਵੰਝਲੀ ਵਜਾ , ਛੋਰਾ ਲੰਮੇ ਦਿਆ।
[04:07.41] ✨✨✨✨✨
