Lrc Player

Zindagi

Amrinder Gill
[02:50.79]·
This lyric sheet isn't paired with a song yet, so lines are shown but won't sync or seek.

[00:12.45] ਮਰ ਮਰ ਕੇ ਤਾਂ ਮਿਲੇ ਸੀ,

[00:15.37] ਐਡੇ ਵੀ ਕੀ ਗਿਲੇ ਸੀ

[00:21.27] ਮਰ ਮਰ ਕੇ ਤਾਂ ਮਿਲੇ ਸੀ,

[00:24.47] ਐਡੇ ਵੀ ਕੀ ਗਿਲੇ ਸੀ

[00:27.39] ਸੂਲੀ ਤੇ ਲਟਕਿਆਂ ਦਾ,

[00:30.58] ਇਤਬਾਰ ਵੀ ਨਾ ਆਇਆ

[00:33.51] ਅਸੀ ਜ਼ਿੰਦਗੀ ਗਵਾ ਲਈ,

[00:36.43] ਤੈਨੂੰ ਪਿਆਰ ਵੀ ਨਾ ਆਇਆ

[00:39.61] ਅਸੀ ਜ਼ਿੰਦਗੀ ਗਵਾ ਲਈ,

[00:42.81] ਤੈਨੂੰ ਪਿਆਰ ਵੀ ਨਾ ਆਇਆ

[00:45.50] ਤੈਨੂੰ ਪਿਆਰ ਵੀ ਨਾ ਆਇਆ

[00:48.95] 🌼🌼

[01:13.17] ਉਹ ਪਿਆਰ ਉਹ ਵਫਾਵਾਂ,

[01:16.10] ਉਹ ਤੜਫ ਤੇ ਉਹ ਜਜ਼ਬੇ

[01:19.28] ਮੇਰੇ ਹਿੱਸੇ ਦੀ ਮੁਹੱਬਤ,

[01:22.20] ਕੀਹਦੇ ਤੋਂ ਵਾਰ ਆਇਆ।

[01:25.39] ਉਹ ਪਿਆਰ ਉਹ ਵਫਾਵਾਂ,

[01:28.34] ਉਹ ਤੜਫ ਤੇ ਉਹ ਜਜ਼ਬੇ

[01:31.26] ਮੇਰੇ ਹਿੱਸੇ ਦੀ ਮੁਹੱਬਤ,

[01:34.44] ਕਿਹਦੇ ਤੋਂ ਵਾਰ ਆਇਆ

[01:37.09] ਅਸੀ ਜ਼ਿੰਦਗੀ ਗਵਾ ਲਈ,

[01:40.55] ਤੈਨੂੰ ਪਿਆਰ ਵੀ ਨਾ ਆਇਆ

[01:43.48] ਅਸੀ ਜ਼ਿੰਦਗੀ ਗਵਾ ਲਈ,

[01:46.41] ਤੈਨੂੰ ਪਿਆਰ ਵੀ ਨਾ ਆਇਆ

[01:49.33] ਤੈਨੂੰ ਪਿਆਰ ਵੀ ਨਾ ਆਇਆ

[01:52.52] 🌼🌼

[02:04.78] ਇਹ ਡੋਰ ਰਿਸ਼ਤਿਆ ਦੀ,

[02:07.71] ਮੇਰੇ ਤੋਂ ਤੋੜਦੇ ਨੂੰ,

[02:10.89] ਤੈਨੰ ਦਰਦ ਵੇ ਬੇਦਰਦਾ,

[02:13.82] ਇਕ ਵਾਰ ਵੀ ਨਾ ਆਇਆ

[02:17.00] ਇਹ ਡੋਰ ਰਿਸ਼ਤਿਆ ਦੀ,

[02:19.94] ਮੇਰੇ ਤੋਂ ਤੋੜਦੇ ਨੂੰ,

[02:22.86] ਤੈਨੂੰ ਦਰਦ ਵੇ ਬੇਦਰਦਾ,

[02:26.04] ਇਕ ਵਾਰ ਵੀ ਨਾ ਆਇਆ

[02:28.97] ਅਸੀ ਜ਼ਿੰਦਗੀ ਗਵਾ ਲਈ,

[02:32.15] ਤੈਨੂੰ ਪਿਆਰ ਵੀ ਨਾ ਆਇਆ

[02:35.34] ਅਸੀ ਜ਼ਿੰਦਗੀ ਗਵਾ ਲਈ,

[02:38.00] ਤੈਨੂੰ ਪਿਆਰ ਵੀ ਨਾ ਆਇਆ

[02:41.19] ਤੈਨੂੰ ਪਿਆਰ ਵੀ ਨਾ ਆਇਆ

[02:44.38] 🌼🌼