Lrc Player

Hass Hass

Unknown artist
[02:33.17]·
This lyric sheet isn't paired with a song yet, so lines are shown but won't sync or seek.

[00:00.34] (Oh, I'm gon' take your breath away)

[00:05.51] (But don't stop runnin' to me)

[00:11.53] Feel me, and the breeze baby

[00:13.66] I'm the ocean, sky in heels, baby-baby

[00:16.75] I'm the forest and the trees, baby

[00:18.85] You're the Royce and I'm the wheels, baby-baby

[00:21.71] ਤੇਰਾ ਵੀ ਆ ਦਿਲ ਸਭ ਜਾਣਦਾ

[00:24.46] ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ

[00:27.00] ਲਾਲ ਹੋਇਆ ਰੰਗ ਅਸਮਾਨ ਦਾ

[00:29.69] ਰੂਪ ਜਿਵੇਂ ਨਿੱਖਰੀ ਰਖਾਨ ਦਾ

[00:32.26] ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ

[00:34.88] ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ

[00:37.58] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[00:40.22] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[00:42.82] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[00:45.47] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[00:47.86] Oh, I'm gon' take your breath away

[00:52.94] But don't stop runnin' to me

[00:58.26] 'Cause I will hold you, baby

[01:03.71] If you're my ocean, I'm your wave

[01:09.36] Beach ਉੱਤੇ ਹੱਥਾਂ ਵਿੱਚ wine ਨੀ

[01:11.88] ਹੋਵੇ ਦੋਵੇਂ ਪਾਸੇ ਇੱਕੋ rhyme ਨੀ

[01:14.16] ਓਹ, ਰੂਪ ਤੇਰਾ ਧੁੱਪ 'ਚ ਨਾ ਖੁਰਜੇ

[01:17.15] ਦੰਦ ਆ ਪਤਾਸੇ ਕਰੇ shine ਨੀ

[01:19.73] ਬਾਜਵੇ ਦੀ ਹੋਜਾ ਡੁੱਬ ਜਾਣੀਏ

[01:22.44] ਅੱਥਰੇ ਦੋਸਾਂਝਾਲੇ ਸਾਰੇ ਗੱਭਰੂ

[01:25.10] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[01:27.88] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[01:30.15] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[01:32.90] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[01:35.33] Oh, I'm gon' take your breath away

[01:40.48] But don't stop runnin' to me

[01:45.61] 'Cause I will hold you, baby

[01:51.06] If you're my ocean, I'm your wave

[01:56.55] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[01:59.26] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[02:01.83] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ

[02:04.55] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

[02:07.94] ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ

[02:12.92] ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ

[02:18.44] ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ

[02:23.21] ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ

[02:28.70] ♪