Muchh
[00:02.04] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[00:03.54] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
[00:08.53] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[00:11.26] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
[00:14.51] ਫਿਰ selfie ਵੀ ਖਿੰਚ ਲਵੀਂ ਬੱਲੀਏ,
[00:17.27] ਨੀ ਹੋ ਚੱਜ ਨਾਲ ਤੈਯਾਰ ਲੈਣ ਦੇ।
[00:20.28] ਹੋ ਖੜ ਜਾਂ ਰਕਾਨੇ...
[00:26.39] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[00:28.89] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[00:31.89] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[00:34.63] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[00:37.91] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[00:40.27] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
[00:45.12] The Boss!
[00:57.61] ਹੋ ਰੋਹਬ ਰੀਠੇ ਦੇ ਜਿੰਨੀ ਅੱਖ ਵਿਚੋਂ ਮਾਰੇ ਲਲਕਾਰੇ,
[01:00.87] ਟੌਰ ਮਿਤਰਾਂ ਦੇਖ ਸਿਟਦੀ ਐ ਜੰਗ ਯਾਰੇ।
[01:06.11] ਹੋ ਰੋਹਬ ਰੀਠੇ ਦੇ ਜਿੰਨੀ ਅੱਖ ਵਿਚੋਂ ਮਾਰੇ ਲਲਕਾਰੇ,
[01:09.36] ਟੌਰ ਮਿਤਰਾਂ ਦੇਖ ਸਿਟਦੀ ਐ ਜੰਗ ਯਾਰੇ।
[01:12.38] ਉਹ ਓ ਬਿਨਾ ਪੇਚਾਂ ਵਾਲੀ ਬਾਜ ਦੀ ਕੋਈ ਲੋੜ ਨਾਂ,
[01:15.13] ਨੀ ਲੜ ਮੂਰਲਾ ਸਵਾਰ ਲੈਣ ਦੇ।
[01:18.13] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[01:20.86] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[01:23.86] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[01:26.61] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[01:29.73] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[01:32.49] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
[01:50.01] ਹੋ ਗੋਲਡਨ ਰੰਗ ਦੀ ਲਾਹੌਰੀ ਜੁੱਤੀ ਕੱਢੀ,
[01:52.75] ਤੇਰੇ ਸੂਟਾਂ ਵਾੰਗੂ ਚਕਵੀਂ ਐ ਚਾਦਰੇ ਦੀ ਡੱਬੀ।
[01:58.48] ਹੋ ਗੋਲਡਨ ਰੰਗ ਦੀ ਲਾਹੌਰੀ ਜੁੱਤੀ ਕੱਢੀ,
[02:01.49] ਤੇਰੇ ਸੂਟਾਂ ਵਾੰਗੂ ਚਕਵੀਂ ਐ ਚਾਦਰੇ ਦੀ ਡੱਬੀ।
[02:04.51] ਹੋ ਮਹਿੰਗੇ use ਕਿੱਤੇ perfume ਨੀ,
[02:07.27] ਨੀ ਜ਼ਰਾ ਵਾਸ਼ਨਾ ਖਿਲਾਰ ਲੈਣ ਦੇ।।
[02:10.25] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[02:12.76] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ ।
[02:15.99] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[02:18.86] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[02:21.93] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[02:24.45] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
[02:41.68] ਪੂਰੀ royal choice ਗਲ ਕਰਦੇ ਨਾ loud,
[02:44.93] ਇਕ ਤੇਰੇ ਉੱਤੇ ਦੂੱਜਾ ਸਰਦਾਰੀ ਤੇ proud
[02:50.04] ਪੂਰੀ royal choice ਗਲ ਕਰਦੇ ਨਾ loud,
[02:53.54] ਇਕ ਤੇਰੇ ਉੱਤੇ ਦੂੱਜਾ ਸਰਦਾਰੀ ਤੇ proud
[02:56.53] ਮੂੰਹੋਂ ਕਹਿਦੇ ਕਪਤਾਨ ਕਪਤਾਨ ਨੀ,
[02:59.06] ਖ਼ੈਰਾ ਚਿਤ ਜਾਂ ਤਾਂ ਠਾਰ ਲੈਣ ਦੇ।
[03:02.37] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[03:05.26] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ ।
[03:08.02] ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
[03:10.76] ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
[03:13.77] ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
[03:16.51] ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
