Lrc Player

Old Skool Ft Sidhu Moose Wala - Prem Dhillon Naseeb (DJJOhAL.Com)

Unknown artist
[04:19.32]·Synced by Guest·
This lyric sheet isn't paired with a song yet, so lines are shown but won't sync or seek.

[00:31.80] ਹੋ ਡਰ ਨਾ ਤੂੰ ਦਸਦੇ ਨੀ ਵੇਖੀ ਕਿੱਦਾਂ ਨੱਸਦੇ ਨੀ ਤੰਗ ਤੈਨੂੰ ਕਰਦਾ ਕੌਣ ਕੌਣ ਨੀ ਸਰਕਮਸਟਾਂਸ ਵੇਖੀ ਇਹੋ ਜਿਹੇ ਬਣਾਦੂ ਪੁਠੀ ਮੈਂ ਵਗਾ ਦੂ ਪੌਣ ਨੀ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਓਲਡ ਸਕੂਲ ਬੈਚ ਆਲੇ ਯਾਰ ਬੱਲੀਏ ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ ਮਰਜਾਣੀਏ ਤੂੰ ਕਾਰਣ ਏ ਤਬਾਹੀ ਬਣ ਗਈ ਨੀ ਨੀ ਜਰੇ ਜਾਂਦੇ ਨੀ ਮੈਥੋਂ ਜੋ ਕਮੈਂਟ ਕਰਦੇ ਨੀ ਤੂੰ ਵੀ ਟੱਲਜਾ ਹਾਈਡ ਕੰਟੇੰਟ ਕਰਨੇ ਨੀ ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ ਹੋ ਓਲਡ ਸਕੂਲ ਮਸਲ ਜੇਹੀ ਕਾਰ ਰੱਖੀ ਆ ਨੀ ਢਾਣੀ ਯਾਰਾਂ ਦੀ ਨੀ 24x7 ਤਿਆਰ ਰਹਿੰਦੀ ਆ ਗੋਡ ਡੈਮਨ ਹੋ ਫੜਕੇ ਆ ਅੱਖ ਕਲ ਦੀ ਨੀ ਪਲ ਪਲ ਨੀ ਸੋਚਾਂ ਵਿੱਚ ਤੂੰ ਚਲਦੀ ਨੀ ਓਲਡ ਸਕੂਲ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਓਲਡ ਸਕੂਲ ਬੈਚ ਆਲੇ ਯਾਰ ਬੱਲੀਏ ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ ਓਲਡ ਸਕੂਲ yeah yeah ਹੋ ਓਲਡ ਸਕੂਲ ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਆਂ ਦਾ ਮੁੰਡਾ ਨੀ ਡੇਂਜਰ ਜੇਹੀ ਦਿਖ ਪਰ ਸਮਝੀ ਨਾ ਗੁੰਡਾ ਨੀ ਪੱਖ ਨਾ ਪੂਰੇ ਰੱਖੀ ਲਾਰਾ ਲੱਪਾ ਨਾ ਲਾਈ ਨੀ ਕੱਚੀਏ ਕਝੈਲੇ ਜਾਵੇਂ ਵੈਰ ਤੂੰ ਪਵਾਈ ਨੀ ਓਲਡ ਸਕੂਲ ਨੀ ਕਾਹਤੋਂ ਫਿਰੇ ਵਿਸ ਘੋਲਦੀ ਪਸੰਦ ਜੱਟ ਦੀ ਆ ਮੂੰਹੋਂ ਫਿਰ ਕਿਉਂ ਨਾ ਬੋਲਦੀ ਵੈੱਲ ਨੋਨ ਮਾਝੇ ਚ ਕਰ ਪੁੱਛ ਪੜਤਾਲ ਨਾ ਨਾ , ਐਵੇਂ ਨਾ ਫੋਰਮੈਲਟੀ ਚ ਟਾਲ, ਓਲਡ ਸਕੂਲ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਓਲਡ ਸਕੂਲ ਬੈਚ ਆਲੇ ਯਾਰ ਬੱਲੀਏ ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ

[00:32.82] 6 0 4 ਜਿਵੇਂ ਸੀਰੀਆ ਦੇ ਲੋ ਉਵੇਂ ਗੱਬਰੂ ਦਾ ਨਾਂ ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ ਜਿਹੜਾ ਮਾਰਿਆ ਨਾ ਮਰੇ ਤੇਰੀ ਅੱਖ ਤੋਂ ਫਨਾਂ ਨੀ ਤੂੰ ਜੱਟ ਦੀ ਪਸੰਦ ਤੇਰੇ ਸ਼ਹਿਰ ਨੂੰ ਪਤਾ ਅੜੀ ਔਡ ਈਗੋ ਡਾਊਨ ਵਾਈਸ ਥਿੰਕ ਬੱਲੀਏ ਹੱਥ ਯਾਰੀਆਂ ਚ ਹੋਏ ਨਾ ਸ਼ਰਿੰਕ ਬੱਲੀਏ ਉਂਝ ਦੇਖਣ ਨੂੰ ਜੈਂਟਲ ਜੀ ਲੁਕ ਯਾਰ ਦੀ ਥੋਟ ਰੈਬਲ ਰੱਖੇ ਨੇ ਬੈਡ ਲਿੰਕ ਬੱਲੀਏ ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ ਸਰੀ ਸ਼ਹਿਰ ਤੋਂ ਆਇਆ ਓਹਨੂੰ ਆਖਦੇ ਨਸੀਬ ਹੋਰ ਮੰਗਦਾ ਨੀ ਕੁਝ ਕੱਲਾ ਮੰਗਦਾ ਏ ਟਾਈਮ ਮੁੰਡਾ ਹੁਸਨ ਤੇਰੇ ਤੇ ਬੈਠਾ ਜੋੜਦਾ ਏ ਰਾਈਮ ਟੇਡੀ ਵੱਟਾਂ ਵਾਲੀ ਪੱਗ ਤੇ ਅਸੂਲ ਓਲਡ ਸਕੂਲ ਰੋਹਰੂ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ ਸਾਥ ਚੋਬਰ ਦਾ ਕੀਮਤੀ ਨਾ ਜਾਣ ਲਈ ਫਜ਼ੂਲ

[00:33.06] ਹੋ ਮੁੱਕਿਆ ਨੀ.. ਆਹ ਸੁਣ! ਹੋ ਵੱਡੇ ਤਾਂਮੇ ਜਾਮੇ ਆ ਨੀ ਅੱਗੇ ਪਿੱਛੇ ਮਾਮੇ ਆ ਨੀ ਗੱਬਰੂ ਦੀ ਚੈੱਕ ਕਰ ਟੋਰ ਬੱਲੀਏ ਮਿੱਠੀਏ ਨੀ ਰੰਨਾਂ ਵਾਲਾ ਅਣਖਾਂ ਤੇ ਗੰਨਾਂ ਵਾਲਾ ਜੱਟ ਤੇਰਾ ਲੈਕੇ ਆਇਆ ਦੌਰ ਬੱਲੀਏ ਨੀ ਕਰ ਗੌਰ ਬੱਲੀਏ 32 ਇਕਸਟੈਂਡ ਡੀਵਾਈਡ ਮੈਗ ਜੱਟ ਦਾ ਹਿੱਟ ਚੀਜ਼ਾਂ ਉੱਤੇ ਲੱਗੇ ਟੈਗ ਜੱਟ ਦਾ ਓ ਫਿਰਦਾ ਏ ਦੁਨੀਆ ਨੂੰ ਸਰ ਕਰਦਾ ਦੇਖ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ ਹੋ ਮੂਸੇ ਆਲਾ ਰਹਿੰਦਾ ਏ ਸਵਾਲਾਂ ਵਿੱਚ ਨੀ ਸੁਣਦੀ ਹੋਏਂਗੀ ਟੋਪ ਗੱਲਾਂ ਵਿੱਚ ਨੀ ਹੋ ਬੁੜੇ ਹੋ ਕੇ ਮੇਰਾ ਕਈ ਮੁਕਾਮ ਪਾਉਂਦੇ ਆ ਇਥੇ ਦੁਨੀਆਂ ਘੁਮਾਤੀ 2 ਸਾਲਾਂ ਵਿੱਚ ਨੀ ਹੋ ਓਲਡ ਸਕੂਲ ਜਿਉਣ ਦਾ ਤਰੀਕਾ ਬੱਲੀਏ ਨੀ ਹੋ ਓਲ੍ਡ ਸਕੂਲ ਕਾਲੀ ਰੇਂਜ ਮਾਰੇ ਚੀਕਾਂ ਬੱਲੀਏ ਨੀ ਡੇਟ ਅੱਜ ਦੀ ਨੀ ਕੋਈ ਨਹੀਓ ਤੋੜ ਜੱਟ ਦਾ ਨੀ ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ ਓਲ੍ਡ ਸਕੂਲ!