Lrc Player

Sohne lagde

Sidhu Moosewala
[03:25.45]·
This lyric sheet isn't paired with a song yet, so lines are shown but won't sync or seek.

[00:07.06] ਵੇ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ

[00:09.78] ਨਾਲ ਤੇਰੇ ਜੁੜ ਗਈਆਂ ਦਿਲ ਦਈਆਂ ਤਾਰਾਂ ਵੇ

[00:12.49] ਉਂਝ ਓਹੋ ਕਿਸੇ ਨੂੰ ਵੀ hello ਨਹੀਓ ਕਹਿੰਦੇ

[00:15.11] ਪਰ ਭਾਭੀ ਆਲੀ shade ਪਾਈ ਮੈਨੂੰ ਤੇਰੇ ਯਾਰਾਂ ਨੇ

[00:17.72] ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲੱਗਦੇ

[00:20.77] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[00:23.59] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ

[00:26.31] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[00:40.73] ਕੱਲ ਇੱਕ ਸੂਟ 'ਚ ਮੈਂ photo ਸੀ ਖਿਚਾਈ ਵੇ

[00:44.04] ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ

[00:46.99] ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ

[00:49.69] ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ

[00:53.96] ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ

[00:56.67] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[00:59.32] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ

[01:02.00] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[01:10.93] ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ

[01:13.66] ਤੋੜੇ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਰ

[01:16.69] ਸਾਰੇ ਦਿਲ ਵਾਲੇ lock ਚੰਨਾ ਦਵਾਂ ਹੁਣ ਖੋਲ

[01:19.22] ਦਿਲ ਦਿਲ ਨਾਲ ਲਈਏ ਵੇ ਵਟਾ

[01:22.51] ਬਿਨ ਤੇਰੇ ਚੰਨਾ ਖੁਆਬ ਸੁੰਨੇ ਲੱਗਦੇ

[01:25.28] ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲੱਗਦੇ

[01:27.79] ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ

[01:35.39] ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ

[01:38.10] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[01:40.82] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ

[01:43.26] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[01:49.78] ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ

[01:52.53] ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ

[01:58.28] ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ

[02:00.95] ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ

[02:03.94] ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ

[02:06.65] ਪਰ ਤੇਰੀ ਮੇਰੀ ਜੋੜੀ ਖੱੜ ਦੇਖੂ Tdot ਵੇ

[02:11.08] ਦੇਖੀ ਦੁਨੀਆ ਦੇ couple ਇਹ ਬੌਣੇ ਲੱਗਦੇ

[02:13.86] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[02:16.61] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ

[02:18.83] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[02:28.40] Fight'ਆਂ ਆਲੀ life ਤੇਰੀ ਕਰ ਦੂੰਗੀ change ਵੇ

[02:31.14] ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ Range ਵੇ

[02:33.88] ਛੇਤੀ-ਛੇਤੀ ਕਰ ਲੈ ਵਿਚੋਲਾ ਕੋਈ arrange ਵੇ

[02:41.27] ਚੜ੍ਹਦੇ ਸਿਆਲ ਦੋਨੇ ਹੋ ਜਈਏ engage ਵੇ

[02:41.82] ਤੈਨੂੰ ਮੇਰੇ ਖੁਆਬ ਕਾਹਤੋਂ ਰੋਣੇ-ਧੋਣੇ ਲੱਗਦੇ

[02:43.73] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[02:46.27] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ

[02:49.32] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

[02:58.15] ਦਿਲ ਅੰਬਰਾਂ 'ਚ ਉੱਡੇ ਜਿਵੇਂ ਪੰਛੀ ਵੇ

[03:00.89] ਵੇ ਮੈਂ ਕਿੰਨਾਂ ਕੁੱਛ ਸੋਚੀ ਫਿਰਾਂ ਮੰਨ 'ਚ ਹੀ ਵੇ

[03:03.62] ਵੇ ਤੂੰ ਪਿੰਡ ਉੱਤੇ ਕਰੀਂ Sidhu Moose Waleya

[03:06.59] ਵੇ ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ

[03:09.62] ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ

[03:12.12] ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ